ਵਾਰਡ ਨੰਬਰ 62 ਤੋਂ ਆਪ ਉਮੀਦਵਾਰ ਵਿਨੀਤ ਧੀਰ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ, ਭਾਜਪਾ ਉਮੀਦਵਾਰ ਬਲਵਿੰਦਰ ਸਿੰਘ ਨੇ ਨਾਮਜ਼ਦਗੀ ਵਾਪਸ ਲਈ
ਬਲਵਿੰਦਰ ਸਿੰਘ ਨੇ ਵਿਨੀਤ ਧਿਰ ਨੂੰ ਸਹਿਯੋਗ ਦਾ ਕੀਤਾ ਵਾਅਦਾ ਜਲੰਧਰ (ਜਤਿੰਦਰ ਰਾਵਤ)- ਜਲੰਧਰ ਨਗਰ ਨਿਗਮ ਅਧੀਨ ਪੈਂਦੇ ਵਾਰਡ ਨੰਬਰ 62 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਨੀਤ ਧੀਰ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਹੁਲਾਰਾ ਮਿਲਿਆ ਜਦੋਂ ਭਾਜਪਾ ਦੇ ਉਮੀਦਵਾਰ ਬਲਵਿੰਦਰ ਸਿੰਘ ਨੇ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਅਤੇ ਵਿਨੀਤ ਧੀਰ ਨੂੰ ਸਮਰਥਨ […]