International

‘ਕਸ਼ਮੀਰ ਫਾਈਲਜ਼’ ਫਿਲਮ ਨੂੰ ਵੈਨਕੂਵਰ ਵਿਚ ਲੈਂਡਮਾਰਕ ਅਤੇ ਸਿਨੇਪਲੈਕਸ ’ਚ ਚਲਾਉਣ ਦੀ ਪੁਰਜ਼ੋਰ ਮੰਗ

ਵੈਨਕੂਵਰ – ਕਸ਼ਮੀਰੀ ਹਿੰਦੂਆਂ ਵਿਚ ਨਸਲਕੁਸ਼ੀ ’ਤੇ ਆਧਾਰਤ ਫਿਲਮ ‘ਕਸ਼ਮੀਰ ਫਾਈਲਜ਼’ ਨੂੰ ਵੈਨਕੂਵਰ ਵਿਚ ਲੈਂਡਮਾਰਕ ਅਤੇ ਸਿਨੇਪਲੈਕਸ ਵਿਚ ਚਲਾਉਣ ਲਈ ਭਾਰਤੀ ਕਮਿਊਨਿਟੀ ਵੱਲੋਂ ਵੱਡੇ ਪੱਧਰ ’ਤੇ ਮੰਗ ਕੀਤੀ ਜਾ ਰਹੀ ਹੈ। ਜੀ ਸਟੂਡੀਓ ਨੂੰ ਮੰਗ ਕਰਦੇ ਹੋਏ ਭਾਰਤੀ ਕਮਿਊਨਿਟੀ ਦਾ ਕਹਿਣਾ ਹੈ ਕਿ ਜ਼ੀ ਸਟੂਡੀਓ ਕੈਨੇਡਾ ਵਿਚ ਇਸ ਫਿਲਮ ਨੂੰ ਪ੍ਰਕਾਸ਼ਤ ਕਰੇ ਇਸ ਲਈ ਭਾਰਤੀ […]

‘ਕਸ਼ਮੀਰ ਫਾਈਲਜ਼’ ਫਿਲਮ ਨੂੰ ਵੈਨਕੂਵਰ ਵਿਚ ਲੈਂਡਮਾਰਕ ਅਤੇ ਸਿਨੇਪਲੈਕਸ ’ਚ ਚਲਾਉਣ ਦੀ ਪੁਰਜ਼ੋਰ ਮੰਗ Read More »

ਕੈਲਗਰੀ ਕੌਂਸਲ ਹੋਟਲਾਂ ਅਤੇ ਮੋਟਲਾਂ ਲਈ ਟੈਕਸ ਮੁਲਤਵੀ ਪ੍ਰੋਗਰਾਮ ਨੂੰ ਵਾਪਸ ਲਿਆਉਣ ਬਾਰੇ ਕਰੇਗੀ ਵਿਚਾਰ

ਕੈਲਗਰੀ- ਸ਼ਹਿਰ ਦੀ ਇਕ ਕਮੇਟੀ ਕੈਲਗਰੀ ਹੋਟਲ ਅਤੇ ਮੋਟਲ ਮਾਲਕਾਂ ਨੂੰ ਮਹਾਮਾਰੀ ਦੀ ਲਪੇਟ ਵਿਚ ਆਉਣ ਨਾਲ ਅਸਥਾਈ ਰਾਹਤ ਪ੍ਰਦਾਨ ਕਰਨ ਦੇ ਲਈ ਇਕ ਟੈਕਸ ਪ੍ਰੋਗਰਾਮ ਨੂੰ ਵਾਪਸ ਲਿਆਉਣ ਦੀ ਸੰਭਾਵਨਾ ’ਤੇ ਵਿਚਾਰ ਕਰ ਰਹੀ ਹੈ। ਮੰਗਲਵਾਰ ਨੂੰ ਕਾਰਜਕਾਰੀ ਕਮੇਟੀ ਦੀ ਬੈਠਕ ਦੇ ਦੌਰਾਨ ਪ੍ਰਸਤਾਵ ਦਾ ਇਕ ਨੋਟਿਸ ਅੱਗੇ ਲਿਆਇਆ ਜਾਏਗਾ ਤਾਂ ਜੋ ਸ਼ਹਿਰ ਪ੍ਰਸ਼ਾਸਨ

ਕੈਲਗਰੀ ਕੌਂਸਲ ਹੋਟਲਾਂ ਅਤੇ ਮੋਟਲਾਂ ਲਈ ਟੈਕਸ ਮੁਲਤਵੀ ਪ੍ਰੋਗਰਾਮ ਨੂੰ ਵਾਪਸ ਲਿਆਉਣ ਬਾਰੇ ਕਰੇਗੀ ਵਿਚਾਰ Read More »

845 ਮਿਲੀਅਨ ਡਾਲਰ ਨਾਲ ਲਾਈਫਮਾਰਕ ਹੈਲਥ ਗਰੁੱਪ ਨੂੰ ਖਰੀਦੇਗੀ Loblaw’s Shoppers Drug Mart

ਕੈਲਗਰੀ  – Loblaw’s Shoppers Drug Mart ਨੇ ਸੋਮਵਾਰ ਨੂੰ ਕਿਹਾ ਕਿ ਉਸ ਦੀ ਸ਼ੌਪਰਸ਼ ਡਰੱਗ ਮਾਰਟ ਡਵੀਜ਼ਨ ਫਿਜ਼ੀਓਥੈਰੇਪੀ ਅਤੇ ਮਾਨਸਿਕ ਸਿਹਤ ਸੇਵਾਵਾਂ ਪ੍ਰੋਵਾਇੰਡਰ ਲਾਈਫਮਾਰਕ ਹੈਲਥ ਗਰੁੱਪ ਨੂੰ 845 ਮਿਲੀਅਨ ਡਾਲਰ ਵਿਚ ਖਰੀਦੇਗੀ ਕਿਉਂਕਿ ਕੈਨੇਡੀਅਨ ਚੈਨ ਆਪਣੇ ਸਿਹਤ ਸੰਭਾਲ ਕਾਰੋਬਾਰ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੋਵਿਡ-19 ਸੰਕਟ ਨੇ ਕੈਨੇਡੀਅਨਾਂ ਨੂੰ ਆਪਣੀ ਮਾਨਸਿਕ ਅਤੇ

845 ਮਿਲੀਅਨ ਡਾਲਰ ਨਾਲ ਲਾਈਫਮਾਰਕ ਹੈਲਥ ਗਰੁੱਪ ਨੂੰ ਖਰੀਦੇਗੀ Loblaw’s Shoppers Drug Mart Read More »

ਆਸਰਾ ਫਾਊਂਡੇਸ਼ਨ” ਅਮਰੀਕਾ ਵਲੋਂ ਈਸ਼ਰਵਾਲ ਪਿੰਡ ਵਿਖੇ ਲਗਾਇਆ “ਅੱਖਾਂ ਦਾ ਮੁਫ਼ਤ ਜਾਂਚ ਕੈਂਪ

 ਡਾ. ਪਰਮਿੰਦਰ ਸਿੰਘ ਨੇ ਆਪਣੀ ਟੀਮ ਸਮੇਤ 250 ਦੇ ਕਰੀਬ ਲੋਕਾਂ ਦੀ ਕੀਤੀ ਅੱਖਾ ਦੇ ਰੋਗਾ ਦੀ ਜਾਂਚ ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ ) : ਮਾਨਵਤਾ ਦੀ ਸੇਵਾ ਲਈ ਵਿਸ਼ੇਸ਼ ਯੋਗਦਾਨ ਦੇ ਰਹੀ ਸਮਾਜਸੇਵੀ NGO ਆਸਰਾ ਫਾਊਂਡੇਸ਼ਨ ਅਮਰੀਕਾ ਵਲੋ ਈਸ਼ਰਵਾਲ ਪਿੰਡ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ । ਇਸ ਦੌਰਾਨ ਕਰੀਬ 200 –

ਆਸਰਾ ਫਾਊਂਡੇਸ਼ਨ” ਅਮਰੀਕਾ ਵਲੋਂ ਈਸ਼ਰਵਾਲ ਪਿੰਡ ਵਿਖੇ ਲਗਾਇਆ “ਅੱਖਾਂ ਦਾ ਮੁਫ਼ਤ ਜਾਂਚ ਕੈਂਪ Read More »

ਆਸਕਰ ਪੁਰਸਕਾਰ ਵਿਜੇਤਾ ਅਦਾਕਾਰ ਵਿਲੀਅਮ ਹਰਟ ਦੀ ਮੌਤ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-‘ਕਿਸ ਆਫ ਦ ਸਪਾਈਡਰ ਵੋਮੈਨ’, ਫਿਲਮ ਵਿਚ ਬਰਾਜੀਲ ਦੀ ਜੇਲ ਵਿਚ ਕੈਦੀ ਵਜੋਂ ਨਿਭਾਈ ਯਾਦਗਾਰੀ ਭੂਮਿਕਾ ਲਈ ਆਸਕਰ ਪੁਰਸਕਾਰ ਵਿਜੇਤਾ ਵਿਲੀਅਮ ਹਰਟ ਦੀ 71 ਸਾਲ ਦੀ ਉਮਰ ਵਿਚ ਮੌਤ ਹੋ ਗਈ। ਉਸ ਨੇ ‘ਬਰਾਡਕਾਸਟ ਨਿਊਜ਼’ ਵਿਚ ਐਂਕਰ ਵਜੋਂ ਤੇ ‘ਚਾਈਲਡਰਨ ਆਫ ਏ ਲੈਸਰ ਗੌਡ’ ਨਾਟਕ ਵਿਚ ਯਾਦਗਾਰੀ ਭਮਿਕਾਵਾਂ ਨਿਭਾਈਆਂ।  ਅਦਾਕਾਰ ਦੇ ਪੁੱਤਰ

ਆਸਕਰ ਪੁਰਸਕਾਰ ਵਿਜੇਤਾ ਅਦਾਕਾਰ ਵਿਲੀਅਮ ਹਰਟ ਦੀ ਮੌਤ Read More »

ਅਣਪਛਾਤੇ ਹਮਲਾਵਰ ਨੇ ਬੇਘਰੇ ਸੁੱਤੇ ਪਏ ਲੋਕਾਂ ‘ਤੇ ਚਲਾਈਆਂ ਗੋਲੀਆਂ-ਇਕ  ਦੀ ਮੌਤ ਇਕ ਜ਼ਖਮੀ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਨਿਊਯਾਰਕ ਦੀ ਸੜਕ ਉਪਰ ਸੁੱਤੇ ਪਏ ਬੇਘਰੇ ਦੋ ਵਿਅਕਤੀਆਂ ਉਪਰ  ਅਣਪਛਾਤੇ ਹਮਲਾਵਰ ਨੇ ਗੋਲੀਆਂ ਚਲਾ ਕੇ ਇਕ ਦੀ ਹੱਤਿਆ ਕਰ ਦਿੱਤੀ ਤੇ ਇਕ ਹੋਰ ਨੂੰ ਜ਼ਖਮੀ ਕਰ ਦਿੱਤਾ। ਪੁਲਿਸ ਅਨੁਸਾਰ ਹਮਲਾਵਰ ਨੇ 90 ਮਿਟਾਂ ਦੇ ਵਕਫੇ ਨਾਲ ਮੈਨਹਟਨ ਦੇ ਹੇਠਲੇ ਖੇਤਰ ਵਿਚ ਦੋ ਥਾਵਾਂ ‘ਤੇ ਸੁੱਤੇ ਪਏ ਬੇਘਰੇ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ।

ਅਣਪਛਾਤੇ ਹਮਲਾਵਰ ਨੇ ਬੇਘਰੇ ਸੁੱਤੇ ਪਏ ਲੋਕਾਂ ‘ਤੇ ਚਲਾਈਆਂ ਗੋਲੀਆਂ-ਇਕ  ਦੀ ਮੌਤ ਇਕ ਜ਼ਖਮੀ Read More »

ਰਸ਼ੀਆ ਦਾ ਦਾਅਵਾ-ਯੁਕ੍ਰੇਨ ਨੇ 7000 ਵਿਦੇਸ਼ੀਆਂ ਨੂੰ ਬਣਾਇਆ ਬੰਧਕ

ਯੁਕ੍ਰੇਨ ਦੇ ਨਾਲ ਜੰਗ ਦਰਮਿਆਨ ਰੂਸ ਦਾ ਦਾਅਵਾ ਹੈ ਕਿ ਉਸ ਨੇ ਕੀਵ, ਚੇਰਨੀਹੀਵ, ਸੁਮੀ, ਖਾਰਕੀਵ ਅਤੇ ਮਾਰੀਯੁਪੋਲ ਸ਼ਹਿਰਾਂ ਤੋਂ ਨਾਗਰਿਕਾਂ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਕੱਢਣ ਦੇ ਲਈ ਮਾਸਕੋ ਤੋਂ 10 ਕੋਰੀਡੋਰ ਖੋਲ੍ਹੇ ਹਨ ਜਿਸ ਵਿਚ ਹਰੇਕ ਸ਼ਹਿਰ ਵਿਚ ਇਕ ਕੋਰੀਡੋਰ ਸ਼ਾਮਲ ਹਨ। ਦੂਜੇ ਪਾਸੇ ਰੂਸ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਯੁਕ੍ਰੇਨ ਨੇ

ਰਸ਼ੀਆ ਦਾ ਦਾਅਵਾ-ਯੁਕ੍ਰੇਨ ਨੇ 7000 ਵਿਦੇਸ਼ੀਆਂ ਨੂੰ ਬਣਾਇਆ ਬੰਧਕ Read More »

ਰੂਸੀ ਜਹਾਜ਼ਾਂ ਨੇ ਯੁਕ੍ਰੇਨ ਦੇ ਇੰਡਸਟਰੀ ਖੇਤਰ ਨੂੰ ਬਣਾਇਆ ਨਿਸ਼ਾਨਾ

ਲਵੀਵ- ਯੁਕ੍ਰੇਨ ਵਿਚ ਰੁਸੀ ਹਮਲੇ ਤੇਜ਼ ਹੋ ਗਏ ਹਨ। ਰੂਸੀ ਜਹਾਜ਼ਾਂ ਅਤੇ ਤੋਪਾਂ ਨੇ ਯੁਕ੍ਰੇਨ ਦੇ ਪੱਛਮੀ ਹਿੱਸੇ ਜਿੱਥੇ ਯੁਕ੍ਰੇਨੀ ਹਵਾਈ ਪੱਟੀ ਨੂੰ ਨਿਸ਼ਾਨਾ ਬਣਾਇਆ, ਉਧਰ ਪੂਰਬ ਵਿਚ ਇਕ ਪ੍ਰਮੁੱਖ ਉਦਯੋਗਿਕ ਕੇਂਦਰ ’ਤੇ ਬੰਬ ਸੁੱਟੇ। ਅਮਰੀਕਾ ਦੇ ਰੱਖਿਆ ਅਧਿਕਾਰੀਆਂ ਨੇ ਰੂਸ ਦੇ ਹਵਾਈ ਹਮਲਿਆਂ ਨੂੰ ਲੈ ਕੇ ਇਕ ਬੁਲੇਟਿਨ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਰੂਸੀ

ਰੂਸੀ ਜਹਾਜ਼ਾਂ ਨੇ ਯੁਕ੍ਰੇਨ ਦੇ ਇੰਡਸਟਰੀ ਖੇਤਰ ਨੂੰ ਬਣਾਇਆ ਨਿਸ਼ਾਨਾ Read More »

ਸਿੱਖ ਮੋਟਰਸਾਈਕਲ ਕਲੱਬ ਆਫ ਉਨਟਾਰੀੳ ਕੈਨੇਡਾ ਵੱਲੋ ਸਰਬੱਤ ਦੇ ਭਲੇ ਲਈ ਪਾਇਆ ਗਿਆ ਸਹਿਜ ਪਾਠ ਦਾ ਭੋਗ

ਨਿਊਯਾਰਕ/ਮਿਸੀਸਾਗਾ, (ਰਾਜ ਗੋਗਨਾ/ ਕੁਲਤਰਨ ਪਧਿਆਣਾ )—ਉਨਟਾਰੀੳ ਦੇ ਸਿੱਖ ਮੋਟਰਸਾਈਕਲ ਕਲੱਬ ਵੱਲੋ ਨਾਨਕਸ਼ਾਹੀ ਨਵੇਂ ਸਾਲ ਦੀ ਆਮਦ ਉਤੇ ਸਰਬੱਤ ਦੇ ਭਲੇ ਲਈ ਮਿਸੀਸਾਗਾ ਦੇ ਡਿਕਸੀ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਅਤੇ ਸਹਿਜ ਪਾਠ ਦਾ ਭੋਗ ਪਾਇਆ ਗਿਆ ਹੈ। ਇਸ ਮੌਕੇ ਕਲੱਬ ਚ ਸ਼ਾਮਲ ਹੋਣ ਵਾਲੇ ਨਵੇਂ ਮੈਂਬਰਾ ਦਾ ਸਿਰੋਪਾਓ ਪਾ ਸਨਮਾਨ ਵੀ ਕੀਤਾ ਗਿਆ ਹੈ। ਕਲੱਬ ਦੇ

ਸਿੱਖ ਮੋਟਰਸਾਈਕਲ ਕਲੱਬ ਆਫ ਉਨਟਾਰੀੳ ਕੈਨੇਡਾ ਵੱਲੋ ਸਰਬੱਤ ਦੇ ਭਲੇ ਲਈ ਪਾਇਆ ਗਿਆ ਸਹਿਜ ਪਾਠ ਦਾ ਭੋਗ Read More »

ਕੈਨੇਡਾ ਚ’ ਵਾਪਰੇ ਭਿਆਨਕ ਸੜਕ ਹਾਦਸੇ ਚ’ ਭਾਰਤੀ ਮੂਲ ਦੇ 5 ਵਿਦਿਆਰਥੀਆਂ ਦੀ ਮੌਤ 

ਓਟਾਵਾ/ਕੈਨੇਡਾ, (ਰਾਜ ਗੋਗਨਾ)—ਕੈਨੇਡਾ ਵਿਚ ਵਾਪਰੇ ਸੜਕ ਹਾਦਸੇ ਵਿਚ 5 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਭਾਰਤ ਦੇ ਹਾਈ ਕਮਿਸ਼ਨਰ ਅਜੈ ਬਿਸਾਰੀਆ ਨੇ ਸੋਮਵਾਰ ਨੂੰ ਕਿਹਾ ਕਿ 2 ਹੋਰ ਵਿਦਿਆਰਥੀ ਜਿੰਨਾ ਚ’ ਇਕ ਲੜਕਾ ਅਤੇ ਲੜਕੀ ਵੀ  ਸ਼ਾਮਿਲ ਹੈ। ਗੰਭੀਰ ਰੂਪ ਚ’ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਹ ਹਾਦਸਾ

ਕੈਨੇਡਾ ਚ’ ਵਾਪਰੇ ਭਿਆਨਕ ਸੜਕ ਹਾਦਸੇ ਚ’ ਭਾਰਤੀ ਮੂਲ ਦੇ 5 ਵਿਦਿਆਰਥੀਆਂ ਦੀ ਮੌਤ  Read More »

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...