International

ਸਰਕਾਰ ਦੀ ਕੁਤਾਹੀ ਕਾਰਨ ਗਾਰੰਟਿਡ ਇਨਕਮ ਸਪਲੀਮੈਂਟ ਪ੍ਰੋਗਰਾਮ ਵਜੋਂ ਮਿਲਣ ਵਾਲੀ ਆਰਥਿਕ ਸਹਾਇਤਾ ਤੋਂ ਖੁੰਝੇ ਹਜ਼ਾਰਾਂ ਸੀਨੀਅਰ ਸਿਟੀਜ਼ਨ

ਕੈਲਗਰੀ,   : ਕੈਨੇਡਾ ਸਰਕਾਰ ਦੀ ਕੋਤਾਹੀ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਬਜ਼ੁਰਗ ਤੈਅ ਸਮੇਂ ’ਤੇ ਟੈਕਸ ਰਿਟਰਨ ਦਾਖ਼ਲ ਤੋਂ ਖੁੰਝਦੇ ਨਜ਼ਰ ਆ ਰਹੇ ਹਨ ਜਿਸ ਦੇ ਸਿੱਟੇ ਵਜੋਂ ਗਾਰੰਟੀਡ ਇਨਕਮ ਸਪਲੀਮੈਂਟ ਪ੍ਰੋਗਰਾਮ ਅਧੀਨ ਮਿਲਣ ਵਾਲੀ ਆਰਥਿਕ ਸਹਾਇਤਾ ਰੁਕ ਜਾਵੇਗੀ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਟੈਕਸ ਰਿਟਰਨ ਦਾਖ਼ਲ ਕਰਨ ਦੀ ਆਖਰੀ ਤਰੀਕ 2 ਮਈ ਹੈ ਪਰ […]

Loading

ਸਰਕਾਰ ਦੀ ਕੁਤਾਹੀ ਕਾਰਨ ਗਾਰੰਟਿਡ ਇਨਕਮ ਸਪਲੀਮੈਂਟ ਪ੍ਰੋਗਰਾਮ ਵਜੋਂ ਮਿਲਣ ਵਾਲੀ ਆਰਥਿਕ ਸਹਾਇਤਾ ਤੋਂ ਖੁੰਝੇ ਹਜ਼ਾਰਾਂ ਸੀਨੀਅਰ ਸਿਟੀਜ਼ਨ Read More »

ਐਨ. ਡੀ. ਪੀ. ਨਾਲ ਕੀਤੇ ਸਮਝੌਤੇ ਦੇ ਵਾਅਦੇ ਦੇ ਤਹਿਤ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਡੈਂਟਲ ਕੇਅਰ ਪ੍ਰੋਗਰਾਮ ਕੀਤਾ ਸ਼ੁਰੂ

ਐਨ. ਡੀ. ਪੀ. ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਾਰਟੀ ਦਰਮਿਆਨ ਬੀਤੇ ਦਿਨੀਂ ਹੋਏ ਸਮਝੌਤੇ ਤੋਂ ਬਾਅਦ ਕੈਨੇਡਾ ਵਿਚ ਚਰਚਾਵਾਂ ਚੱਲ ਰਹੀਆਂ ਹਨ। ਕੁਝ ਸੂਬਿਆਂ ਵੱਲੋਂ ਇਸ ਸਮਝੌਤੇ ਨੂੰ ਬਹੁਤਾ ਦੇਰ ਨਾ ਚੱਲਣ ਵਾਲਾ ਕਰਾਰ ਦਿੱਤਾ ਗਿਆ ਅਤੇ ਕਿਹਾ ਜਾ ਰਿਹਾ ਹੈ ਇਸ ਨਾਲ ਸੂਬਿਆਂ ਨੂੰ ਨੁਕਸਾਨ ਹੋਵੇਗਾ।  ਇਸ ਦਰਮਿਆਨ ਜਗਮੀਤ ਸਿੰਘ ਦੀ ਅਗਵਾਈ ਵਾਲੀ

Loading

ਐਨ. ਡੀ. ਪੀ. ਨਾਲ ਕੀਤੇ ਸਮਝੌਤੇ ਦੇ ਵਾਅਦੇ ਦੇ ਤਹਿਤ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਡੈਂਟਲ ਕੇਅਰ ਪ੍ਰੋਗਰਾਮ ਕੀਤਾ ਸ਼ੁਰੂ Read More »

ਪੋਲੈਂਡ ਦਾ ਦਾਅਵਾ- ‘ਰੂਸ ਦੀ ਸਾਡੇ ‘ਤੇ ਹਮਲਾ ਕਰਨ ਦੀ ਤਿਆਰੀ’

ਯੂਕਰੇਨ ‘ਤੇ ਹਮਲਾ ਸ਼ਰੂ ਹੋਏ ਇੱਕ ਮਹੀਨਾ ਬੀਤ ਜਾਣ ਪਿੱਛੋਂ ਪੋਲੈਂਡ ਘਬਰਾਇਆ ਹੋਇਆ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਰੂਸ ਹੁਣ ਉਸ ‘ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਵਾਰਸਾਅ ਵਿੱਚ ਕੀਵ ਦੇ ਰਾਜਦੂਤ ਐਂਡਰੀ ਦੇਸ਼ਚਿਤਸਿਆ ਨੇ ਕਿਹਾ ਕਿ ਯੂਰਪੀ ਸੰਘ ਦੇ ਇੱਕ ਹੋਰ ਦੇਸ਼ ਖਿਲਾਫ ਰੂਸ ਵੱਲੋਂ ਹਮਲਾ ਹੋ ਸਕਦਾ ਹੈ। ਰੂਸੀ

Loading

ਪੋਲੈਂਡ ਦਾ ਦਾਅਵਾ- ‘ਰੂਸ ਦੀ ਸਾਡੇ ‘ਤੇ ਹਮਲਾ ਕਰਨ ਦੀ ਤਿਆਰੀ’ Read More »

ਟਮਾਟਰਾਂ ਦੇ ਲੱਦੇ ਟਰੱਕ ਵਿੱਚੋਂ 230 ਪਾਉੰਡ ਸ਼ੱਕੀ ਕੋਕੀਨ ਨਾਲ ਦੋ ਭਾਰਤੀ ਮੂਲ ਦੇ ਟਰੱਕ ਡਰਾਈਵਰ ਅਮਰੀਕਾ ਚ’ ਕਾਬੂ 

ਨਿਊਯਾਰਕ  (ਰਾਜ ਗੋਗਨਾ ): ਅੱਜ ਅਮਰੀਕਾ ਦੇ ਸੂਬੇ ਨੇਵਾਡਾ ਦੇ ਇੰਟਰਸਟੇਟ 15 ਅਤੇ ਸੈੰਟ ਰੋਜ਼ ਪਾਰਕਵੇਅ ਵਿਖੇ ਇੱਕ ਟਮਾਟਰਾਂ ਨਾਲ ਭਰੇ ਹੋਏ ਟਰੱਕ- ਟ੍ਰੇਲਰ ਵਿੱਚੋ ਪੁਲਿਸ ਨੇ  230 ਪੌਡ ਸ਼ੱਕੀ ਕੋਕੀਨ ਨਾਲ ਦੋ ਭਾਰਤੀ ਮੂਲ ਦੇ ਟਰੱਕ ਡਰਾਈਵਰ ਜਿੰਨਾਂ ਦੇ ਨਾਂਅ ਨਾਨਕ ਸਿੰਘ ਅਤੇ ਚੰਦਰ ਪ੍ਰਕਾਸ਼ ਦੱਸਿਆ ਜਾਂਦਾ ਹੈ ਉਹਨਾਂ ਨੂੰ ਪੁਲਿਸ ਨੇ ਮੋਕੇ ਤੇ ਹੀ ਗ੍ਰਿਫਤਾਰ ਕਰਕੇ ਉਹਨਾ ਤੇ ਬਣਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਦੇ ਮੁਤਾਬਕ

Loading

ਟਮਾਟਰਾਂ ਦੇ ਲੱਦੇ ਟਰੱਕ ਵਿੱਚੋਂ 230 ਪਾਉੰਡ ਸ਼ੱਕੀ ਕੋਕੀਨ ਨਾਲ ਦੋ ਭਾਰਤੀ ਮੂਲ ਦੇ ਟਰੱਕ ਡਰਾਈਵਰ ਅਮਰੀਕਾ ਚ’ ਕਾਬੂ  Read More »

ਆਪਣੇ ਦੋਸਤ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ ਹੇਠ ਬਰੈਂਪਟਨ ਵਾਸੀ ਨੂੰ ਹੋਈ ਉਮਰ ਕੈਦ

ਬਰੈਂਪਟਨ (ਰਾਜ ਗੋਗਨਾ/ ਕੁਲਤਰਨ ਪਧਿਆਣਾ )—ਕੈਨੇਡਾ ਬਰੈਂਪਟਨ ਦੇ ਭਾਰਤੀ ਮੂਲ ਦੇ ਅਜੈ ਛਿੱਬਰ ਉਮਰ (54 ) ਸਾਲ ਨੂੰ ਬੇਰਹਿਮੀ ਨਾਲ ਸ਼ਰਾਬੀ ਦੇ ਨਸ਼ੇ ਚ’  ਕਤਲ ਕਰਨ ਦੇ ਦੋਸ਼ ਹੇਠ ਬਰੈਂਪਟਨ (ਕੈਨੇਡਾ) ਦੇ ਹੀ ਚੂਰਾਮਨ ਰਾਮਗੜੂ (48) ਸਾਲਾ ਨਾਮੀ ਦੌਸ਼ੀ ਨੂੰ ਅਦਾਲਤ ਨੇ 12 ਸਾਲਾਂ ਤੱਕ ਪੈਰੋਲ ਦੀ ਸੰਭਾਵਨਾ ਤੋਂ ਬਿਨਾਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।ਇਹ ਮਾਮਲਾ 5 ਜੁਲਾਈ, ਸੰਨ 2019 ਨੂੰ ਦੁਪਹਿਰ

Loading

ਆਪਣੇ ਦੋਸਤ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ ਹੇਠ ਬਰੈਂਪਟਨ ਵਾਸੀ ਨੂੰ ਹੋਈ ਉਮਰ ਕੈਦ Read More »

ਤਾਲਿਬਾਨੀ ਸ਼ਾਸਕਾਂ ਨੇ ਵਾਅਦੇ ਤੋਂ ਮੁਕਰਦਿਆਂ ਲੜਕੀਆਂ ਨੂੰ ਉਚੇਰੀ ਸਿੱਖਿਆ ਉੱਤੇ ਰੋਕ ਲਗਾਉਣ ਦਾ ਕੀਤਾ ਫੈਸਲਾ

ਕਾਬੁਲ, ਅਫਗਾਨਿਸਤਾਨ ਦੇ ਤਾਲਿਬਾਨੀ ਸ਼ਾਸਕਾਂ ਨੇ ਆਪਣੇ ਹੀ ਵਾਅਦੇ ਤੋਂ ਮੁਕਰਦਿਆਂ ਲੜਕੀਆਂ ਨੂੰ ਮਿਲਦੀ ਉਚੇਰੀ ਸਿੱਖਿਆ ਉੱਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ। ਦੇਸ਼ ਦੇ ਹਾਕਮਾਂ ਵੱਲੋਂ ਜਾਰੀ ਕੀਤੇ ਨਵੇਂ ਫੈਸਲੇ ਦੇ ਮੁਤਾਬਕ ਛੇਵੀਂ ਤੋਂ ਉਪਰਲੀਆਂ ਜਮਾਤਾਂ ਵਾਲੇ ਸਕੂਲਾਂ ਵਿੱਚ ਲੜਕੀਆਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਤਾਲਿਬਾਨ ਨੇ ਇਹ ਫੈਸਲਾ ਓਦੋਂ ਲਿਆ ਹੈ, ਜਦੋਂ

Loading

ਤਾਲਿਬਾਨੀ ਸ਼ਾਸਕਾਂ ਨੇ ਵਾਅਦੇ ਤੋਂ ਮੁਕਰਦਿਆਂ ਲੜਕੀਆਂ ਨੂੰ ਉਚੇਰੀ ਸਿੱਖਿਆ ਉੱਤੇ ਰੋਕ ਲਗਾਉਣ ਦਾ ਕੀਤਾ ਫੈਸਲਾ Read More »

ਰੂਸੀ ਤੇਲ ਦੀ ਥਾਂ ਲੈਣ ਲਈ ਕੈਨੇਡਾਤੇਲ ਅਤੇ ਗੈਸ ਉਤਪਾਦਨ ਵਿਚ 3 ਲੱਖ ਬੈਰਲ ਦਾ ਕਰੇਗਾ ਵਾਧਾ

ਰੂਸੀ ਫੌਸਿਲ ਫਿਊਲ ਦੀ ਥਾਂ ਲੈਣ ਲਈ ਇਸ ਸਾਲ ਦੇ ਅੰਤ ਤੱਕ ਕੈਨੇਡਾ ਦੇ ਉਤਪਾਦਕ ਰੋਜ਼ਾਨਾ ਤੇਲ ਤੇ ਗੈਸ ਉਤਪਾਦਨ ਵਿੱਚ 300,000 ਬੈਰਲ ਦਾ ਵਾਧਾ ਕਰ ਸਕਦੇ ਹਨ। ਇਹ ਜਾਣਕਾਰੀ  ਨੈਚੂਰਲ ਰਿਸੋਰਸਿਜ਼ ਮੰਤਰੀ ਜੌਨਾਥਨ ਵਿਲਕਿੰਸਨ ਨੇ ਦਿੱਤੀ। ਪੈਰਿਸ ਵਿੱਚ ਇੰਟਰਨੈਸ਼ਨਲ ਐਨਰਜੀ ਏਜੰਸੀ ਮੀਟਿੰਗ ਦੇ ਅੰਤ ਵਿੱਚ ਗੱਲ ਕਰਦਿਆਂ ਵਿਲਕਿੰਸਨ ਨੇ ਆਖਿਆ ਕਿ ਇਸ ਦਾ ਦੋ

Loading

ਰੂਸੀ ਤੇਲ ਦੀ ਥਾਂ ਲੈਣ ਲਈ ਕੈਨੇਡਾਤੇਲ ਅਤੇ ਗੈਸ ਉਤਪਾਦਨ ਵਿਚ 3 ਲੱਖ ਬੈਰਲ ਦਾ ਕਰੇਗਾ ਵਾਧਾ Read More »

ਆਸਟ੍ਰੇਲੀਆ ਵੱਲੋਂ ਭਾਰਤ ਨੂੰ 28 ਕਰੋੜ ਡਾਲਰ ਦਾ ਨਿਵੇਸ਼ ਪੈਕੇਜ ਦੇਣ ਦਾ ਐਲਾਨ

ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਭਾਰਤ-ਆਸਟਰੇਲੀਆ ਵਰਚੁਅਲ ਸੰਮੇਲਨ ਦੌਰਾਨ ਭਾਰਤ ਨਾਲ ਵੱਡੇ ਪੱਧਰ ’ਤੇ ਸਹਿਯੋਗ ਵਧਾਉਣ ਅਤੇ ਦੁਵੱਲੇ ਸਬੰਧਾਂ ਵਿੱਚ ਮਜ਼ਬੂਤੀ ਲਿਆਉਣ ਲਈ 28 ਕਰੋੜ (280 ਮਿਲੀਅਨ) ਡਾਲਰ ਦੇ ਨਿਵੇਸ਼ ਪੈਕਜ ਦਾ ਐਲਾਨ ਕੀਤਾ ਹੈ। ਮੌਰੀਸਨ ਨੇ ਕਿਹਾ, “ਦੋਹਾਂ ਮੁਲਕਾਂ ਨੇ ਰੱਖਿਆ, ਸਮੁੰਦਰੀ ਸਹਿਯੋਗ, ਵਿਗਿਆਨ, ਤਕਨਾਲੋਜੀ ਅਤੇ ਸਵੱਛ ਊਰਜਾ ਖ਼ੇਤਰਾਂ ਵਿੱਚ ਕਾਫ਼ੀ ਸਹਿਯੋਗ ਕੀਤਾ ਹੈ

Loading

ਆਸਟ੍ਰੇਲੀਆ ਵੱਲੋਂ ਭਾਰਤ ਨੂੰ 28 ਕਰੋੜ ਡਾਲਰ ਦਾ ਨਿਵੇਸ਼ ਪੈਕੇਜ ਦੇਣ ਦਾ ਐਲਾਨ Read More »

ਲਿਬਰਲ-ਐਨ. ਡੀ. ਪੀ. ਸਮਝੌਤਾ ਸੂਬਿਆਂ ਵਿਚ ਟਕਰਾਅ ਸ਼ੁਰੂ ਕਰੇਗਾ

ਕਿਊਬਿਕ – ਕਿਊਬਿਕ ਦੇ ਪ੍ਰੀਮੀਅਰ ਫ੍ਰੈਂਕੋਇਸ ਲੇਗੌਲਟ ਚੇਤਾਵਨੀ ਦੇ ਰਹੇ ਹਨ ਕਿ ਫੈਡਰਲ ਲਿਬਰਲਾਂ ਅਤੇ ਐਨ. ਡੀ. ਪੀ. ਵਿਚਕਾਰ ਨਵਾਂ ਸਮਝੌਤਾ ਪ੍ਰਾਂਤਾਂ ਨਾਲ ਖਾਸ ਕਰਕੇ ਸਿਹਤ ਸੰਭਾਲ ਦੇ ਦਰਮਿਆਨ ਟਕਰਾਅ ਨੂੰ ਸ਼ੁਰੂ ਕਰਨ ਜਾ ਰਿਹਾ ਹੈ। ਪੱਤਰਕਾਰਾਂ ਨੂੰ ਲੇਗੌਲਟ ਦੀਆਂ ਟਿੱਪਣੀਆਂ ਇਸ ਹਫਤੇ ਐਲਾਨੇ ਗਏ ਸਮਝੌਤੇ ਦੇ ਪ੍ਰਤੀਕਰਮ ਵਜੋਂ ਮਿਲੀਆਂ ਹਨ ਜੋ 2025 ਤੱਕ ਐਨ.

Loading

ਲਿਬਰਲ-ਐਨ. ਡੀ. ਪੀ. ਸਮਝੌਤਾ ਸੂਬਿਆਂ ਵਿਚ ਟਕਰਾਅ ਸ਼ੁਰੂ ਕਰੇਗਾ Read More »

ਯੂਐੱਨ ਸੁਰੱਖਿਆ ਪਰਿਸ਼ਦ ’ਚ ਪਾਸ ਨਹੀਂ ਹੋਇਆ ਰੂਸੀ ਮਤਾ, ਭਾਰਤ ਸਣੇ 13 ਦੇਸ਼ਾਂ ਨੇ ਵੋਟਿੰਗ ’ਚ ਹਿੱਸਾ ਨਾ ਲਿਆ

ਸੰਯੁਕਤ ਰਾਸ਼ਟਰ- ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਉਹ ਰੂਸੀ ਮਤਾ ਪਾਸ ਨਹੀਂ ਹੋਇਆ, ਜਿਸ ਵਿੱਚ ਯੂਕਰੇਨ ਦੀਆਂ ਵਧਦੀਆਂ ਮਾਨਵੀ ਲੋੜਾਂ ਨੂੰ ਸਵੀਕਾਰ ਕੀਤਾ ਗਿਆ ਸੀ ਪਰ ਰੂਸੀ ਹਮਲੇ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਸੀ। ਰੂਸ ਨੂੰ ਮਤਾ ਪਾਸ ਕਰਨ ਲਈ 15 ਮੈਂਬਰੀ ਸੁਰੱਖਿਆ ਪਰਿਸ਼ਦ ਵਿੱਚ ਘੱਟੋ-ਘੱਟ ਨੌਂ ਵੋਟਾਂ ਦੀ ਲੋੜ ਸੀ ਤੇ ਨਾਲ ਹੀ

Loading

ਯੂਐੱਨ ਸੁਰੱਖਿਆ ਪਰਿਸ਼ਦ ’ਚ ਪਾਸ ਨਹੀਂ ਹੋਇਆ ਰੂਸੀ ਮਤਾ, ਭਾਰਤ ਸਣੇ 13 ਦੇਸ਼ਾਂ ਨੇ ਵੋਟਿੰਗ ’ਚ ਹਿੱਸਾ ਨਾ ਲਿਆ Read More »

Scroll to Top
Latest news
ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी डिप्टी कमिश्नर ने सरकारी कन्या  सीनियर सेकंडरी स्कूल आदर्श नगर का दौरा किया भारतीय तटरक्षक बल ने ओलिव रिडले कछुए को एक घातक जाल से बचाया केंद्र सरकार द्वारा जान-बूझ कर गोदाम खाली न करवा कर पंजाब के किसानों को किया जा रहा है परेशान: मोहिं... शहरवासियों तक पहुंचाया जाए साफ पानी, सीवरेज की सफ़ाई और स्ट्रीट लाइट का काम शीघ्र निपटाया जाए: मोहिं...