ਲੁਧਿਆਣਾ ਦੇ ਵਸਨੀਕ ਨੋਜਵਾਨ ਸਹਿਜਪਾਲ ਸਿੰਘ ਨੇ ਚਮਕਾਇਆ ਪੰਜਾਬ ਦਾ ਨਾਂ, ਨਿਊਯਾਰਕ ਸਿਟੀ ਦੇ ‘ਟਾਈਮ ਸਕੁਏਅਰ’ ‘ਤੇ ਲੱਗੀ ਤਸਵੀਰ
ਨਿਊਯਾਰਕ (ਰਾਜ ਗੋਗਨਾ )—ਪੰਜਾਬ ਤੋ ਲੁਧਿਆਣਾ ਦੇ ਜੰਮਪਲ ਸਿੱਖ ਨੋਜਵਾਨ ਸਹਿਜਪਾਲ ਸਿੰਘ ਪੰਜਾਬ ਦੇ ਉਹਨਾਂ ਚੁਣੇ ਹੋਏ ਲੋਕਾਂ ਵਿੱਚ ਸ਼ਾਮਿਲ ਹੋਇਆ ਹੈ ਜਿੰਨਾ ਨੇ ਮੋਰਗਨ ਸਟੈਨਲੀ ਦੀ ਤਕਨੀਕੀ ਵਿਕਾਸ ਦੀ ਪ੍ਰੀਖਿਆ ਵਿੱਚ ਉੱਚ ਅਸਥਾਨ ਹਾਸਿਲ ਕੀਤਾ। ਪੰਜਾਬ ਦੇ ਲੁਧਿਆਣਾ ਚ’ ਰਹਿਣ ਵਾਲਾ ਸਹਿਜਾਪਾਲ ਸਿੰਘ ਨਿਊਯਾਰਕ ਵਿੱਚ ਵੀ ਸੁਰਖੀਆਂ ਬਟੋਰ ਰਿਹਾ ਹੈ। ਸਹਿਜਪਾਲ ਅਮਰੀਕਾ ਦੇ ਬਹੁ-ਰਾਸ਼ਟਰੀ ਨਿਵੇਸ਼ ਬੈਂਕ ਮੋਰਗਨ […]