International

ਨਿਊਯਾਰਕ ਸੂਬੇ ਦੇ ਮਾਊਂਟ ਮੋਰਿਸ ਪਿੰਡ ‘ਚ ਇਕ ਕੈਨੇਡੀਅਨ ਮੁਸਲਿਮ ਵਿਅਕਤੀ ਨੂੰ ਪੁਲਿਸ ਨੇ 58 ਗੈਰ-ਕਾਨੂੰਨੀ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ

 ਨਿਊਯਾਰਕ (ਰਾਜ ਗੋਗਨਾ )— ਬੀਤੇ ਦਿਨ ਨਿਊਯਾਰਕ ਰਾਜ ਦੇ  ਮਾਊਂਟ ਮੋਰਿਸ ਦੇ ਇਲਾਕੇ ਵਿੱਚ ਇਕ ਕੈਨੇਡੀਅਨ ਮੁਸਲਿਮ ਵਿਅਕਤੀ ਨੂੰ ਗੈਰ-ਕਾਨੂੰਨੀ ਤੌਰ ‘ਤੇ 58 ਪਿਸਤੌਲ ਰੱਖਣ ਦੇ ਦੋਸ਼ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ  ਹੈ। ਮਾਊਂਟ ਮੋਰਿਸ ਪੁਲਿਸ ਨੇ ਦੱਸਿਆ ਕਿ ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਇਸ ਵਿਅਕਤੀ ਦੀ ਉਮਰ 36 ਸਾਲ ਅਤੇ ਜਿਸ ਦਾ ਨਾਂ ਬਦਰੀ ਅਹਿਮਦ-ਮੁਹੰਮਦ ਨੂੰ ਟ੍ਰੈਫਿਕ ਸਟਾਪ ਤੇ ਉਸ ਦੀ ਕਾਰ ਨੂੰ ਜਦੋ […]

Loading

ਨਿਊਯਾਰਕ ਸੂਬੇ ਦੇ ਮਾਊਂਟ ਮੋਰਿਸ ਪਿੰਡ ‘ਚ ਇਕ ਕੈਨੇਡੀਅਨ ਮੁਸਲਿਮ ਵਿਅਕਤੀ ਨੂੰ ਪੁਲਿਸ ਨੇ 58 ਗੈਰ-ਕਾਨੂੰਨੀ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ Read More »

ਟੋਰਾਂਟੋ ਚ’ ਪੜਾਈ ਲਈ ਆਏ ਭਾਰਤੀ ਮੂਲ ਦੇ ਇਕ ਅੰਤਰਰਾਸ਼ਟਰੀ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ 

ਟੋਰਾਟੋ   (ਰਾਜ ਗੋਗਨਾ/ ਕੁਲਤਰਨ ਪਧਿਆਣਾ )—ਬੀਤੇਂ ਦਿਨ ਕੈਨੇਡਾ ਚ’ ਸੰਨ 2022 ਚ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ਤੇ ਭਾਰਤ ਤੋਂ ਕੈਨੇਡਾ ਆਏ ਕਾਰਥਿਕ ਵਾਸੂਦੇਵਾ ਨਾਂ ਦੇ ਵਿਦਿਆਰਥੀ ਦਾ ਬੀਤੇਂ ਦਿਨ ਵੀਰਵਾਰ ਸ਼ਾਮ ਦੇ 5:00 ਵਜੇ ਦੇ ਕਰੀਬ ਟੋਰਾਂਟੋ ਦੇ ਸਬਵੇਅ ਸਟੇਸ਼ਨ (Sherborne Station on Glen Road )ਦੇ ਬਾਹਰ ਕਿਸੇ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਕਤਲ ਕਰਨ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੱਸਣਯੋਗ ਹੈ

Loading

ਟੋਰਾਂਟੋ ਚ’ ਪੜਾਈ ਲਈ ਆਏ ਭਾਰਤੀ ਮੂਲ ਦੇ ਇਕ ਅੰਤਰਰਾਸ਼ਟਰੀ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ  Read More »

ਅਮਰੀਕਾ ਦੇ ਇਤਿਹਾਸ ਚ’ ਪਹਿਲੀ ਅਫਰੀਕਨ ਮੂਲ ਦੀ ਕੇਤਨਜੀ ਬ੍ਰਾਊਨ ਜੈਕਸਨ ਕਾਲੀ ਅੋਰਤ ਬਣੀ ਅਮਰੀਕਾ ਦੇ ਸੁਪਰੀਮ ਕੋਰਟ ਦੀ ਜੱਜ 

ਵਾਸਿੰਗਟਨ,ਡੀ.ਸੀ,  (ਰਾਜ ਗੋਗਨਾ )—ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਨੇ ਜੱਜ ਕੇਤਨਜੀ ਬ੍ਰਾਊਨ ਜੈਕਸਨ ਨੂੰ ਵੀਰਵਾਰ ਨੂੰ ਵ੍ਹਾਈਟ ਹਾਊਸ ਦੇ ਰੂਜ਼ਵੈਲਟ ਰੂਮ ਵਿੱਚ ਸੁਪਰੀਮ ਕੋਰਟ ਲਈ ਜੱਜ ਦੀ ਨਾਮਜ਼ਦਗੀ ਦੇ ਲਈ ਸੈਨੇਟ ‘ਨੇ ਵੋਟਾਂ ਰਾਹੀ ਉਸ  ਦੀ ਨਿਯੁੱਕਤੀ ਕੀਤੀ ਹੈ।ਅਮਰੀਕੀ ਸੈਨੇਟ ਨੇ ਜੱਜ ਕੇਤਨਜੀ ਬ੍ਰਾਊਨ ਜੈਕਸਨ ਨੂੰ ਸੁਪਰੀਮ ਕੋਰਟ ਦੇ 116ਵੇਂ ਜੱਜ ਵਜੋਂ ਪੁਸ਼ਟੀ ਕਰਨ ਲਈ ਜਦੋ 47 ਦੇ ਮੁਕਾਬਲੇ ਤੇ ਉਹ 53 ਵੋਟਾਂ

Loading

ਅਮਰੀਕਾ ਦੇ ਇਤਿਹਾਸ ਚ’ ਪਹਿਲੀ ਅਫਰੀਕਨ ਮੂਲ ਦੀ ਕੇਤਨਜੀ ਬ੍ਰਾਊਨ ਜੈਕਸਨ ਕਾਲੀ ਅੋਰਤ ਬਣੀ ਅਮਰੀਕਾ ਦੇ ਸੁਪਰੀਮ ਕੋਰਟ ਦੀ ਜੱਜ  Read More »

ਸ਼ੱਕੀ ਹਮਲਾਵਰ ਨੇ ਖੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ ਇਕ ਪੁਲਿਸ ਅਫਸਰ ਤੇ ਦੋ ਹੋਰਨਾਂ ਨੂੰ ਕੀਤਾ ਜ਼ਖਮੀ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਉਤਰ-ਪੂਰਬੀ ਫਿਲਾਡੈਲਫੀਆ ਵਿਚ ਇਕ ਸ਼ੱਕੀ ਹਮਲਾਵਰ ਨੇ ਆਪਣੇ ਆਪ ਨੂੰ ਗੋਲੀ ਮਾਰਨ ਤੋਂ ਪਹਿਲਾਂ ਗੋਲੀਆਂ ਚਲਾ ਕੇ ਪੈਨਸਿਲਵੈਨੀਆ ਦੇ ਇਕ ਪੁਲਿਸ ਅਫਸਰ ਤੇ ਦੋ ਹੋਰਨਾਂ ਨੂੰ ਜਖਮੀ ਕਰ ਦਿੱਤਾ। ਪੁਲਿਸ ਸ਼ੱਕੀ ਨੂੰ ਕਾਬੂ ਕਰਨ ਗਈ ਸੀ ਪਰੰਤੂ ਜਿਉਂ ਹੀ ਮੌਕੇ ਉਪਰ ਪੁੱਜੀ ਤਾਂ ਸ਼ੱਕੀ ਹਮਲਾਵਰ ਨੇ ਇਮਾਰਤ  ਦੀ ਦੂਸਰੀ ਮੰਜਿਲ ਤੋਂ ਗੋਲੀ

Loading

ਸ਼ੱਕੀ ਹਮਲਾਵਰ ਨੇ ਖੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ ਇਕ ਪੁਲਿਸ ਅਫਸਰ ਤੇ ਦੋ ਹੋਰਨਾਂ ਨੂੰ ਕੀਤਾ ਜ਼ਖਮੀ Read More »

ਅਗਲੇ ਮਹੀਨੇ ‘ਮਹਾਮਾਰੀ ਜਨਤਿਕ ਸਿਹਤ ਆਦੇਸ਼’ ਖਤਮ ਹੋਣ ਬਾਅਦ ਅਪ੍ਰਵਾਸੀਆਂ ਦਾ ਅਮਰੀਕਾ ਵਿਚ ਵੱਡੀ ਪੱਧਰ ‘ਤੇ ਹੋ ਸਕਦਾ ਹੈ ਪ੍ਰਵੇਸ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਕੋਵਿਡ ਮਹਾਂਮਾਰੀ ਕਾਰਨ ਤਤਕਾਲ ਟਰੰਪ ਪ੍ਰਸ਼ਾਸਨ ਦੁਆਰਾ ਅਮਰੀਕਾ ਵਿਚ ਅਪ੍ਰਵਾਸੀਆਂ ਦੇ ਪ੍ਰਵੇਸ਼ ਨੂੰ ਰੋਕਣ ਵਾਸਤੇ ਲਾਗੂ ਕੀਤਾ ਗਿਆ ‘ਮਹਾਮਾਰੀ ਜਨਤਿਕ ਸਿਹਤ ਆਦੇਸ਼’ ਜਿਸ ਨੂੰ ‘ਟਾਇਟਲ 42’ ਵੀ ਕਿਹਾ ਜਾਂਦਾ ਹੈ, ਨੂੰ ਬਾਈਡਨ ਪ੍ਰਸ਼ਾਸਨ ਨੇ ਅਗਲੇ ਮਹੀਨੇ ਖਤਮ ਕਰਨ ਦਾ ਐਲਾਨ ਕੀਤਾ ਹੈ। ਇਸ ਉਪਰੰਤ ਅਮਰੀਕਾ ਵਿਚ ਅਪ੍ਰਵਾਸੀਆਂ ਦੇ ਪ੍ਰਵੇਸ਼ ਵਿਚ ਵੱਡੀ ਗਿਣਤੀ

Loading

ਅਗਲੇ ਮਹੀਨੇ ‘ਮਹਾਮਾਰੀ ਜਨਤਿਕ ਸਿਹਤ ਆਦੇਸ਼’ ਖਤਮ ਹੋਣ ਬਾਅਦ ਅਪ੍ਰਵਾਸੀਆਂ ਦਾ ਅਮਰੀਕਾ ਵਿਚ ਵੱਡੀ ਪੱਧਰ ‘ਤੇ ਹੋ ਸਕਦਾ ਹੈ ਪ੍ਰਵੇਸ਼ Read More »

ਲੈਸਟਰ ਚ ਸਥਾਪਿਤ ਕੀਤਾ ਜਾਵੇਗਾ ਪਹਿਲੀ ਅਤੇ ਦੂਜੀ ਸੰਸਾਰ ਜੰਗ ਦੇ ਸਿੱਖ ਸਿਪਾਹੀਆ ਦੀ ਯਾਦ ਚ ਪਗੜੀਧਾਰੀ ਸਿੱਖ ਸਿਪਾਹੀ ਦਾ 11 ਫੁੱਟ ਉੱਚਾ ਬੁੱਤ

* ਰੋਇਲ ਪਰਿਵਾਰ ਦਾ ਮੈਬਰ ਕਰੇਗਾ ਬੁੱਤ ਦਾ ਉਦਘਾਟਨ ਲੈਸਟਰ(ਇੰਗਲੈਂਡ) (ਸੁਖਜਿੰਦਰ ਸਿੰਘ ਢੱਡੇ)-ਪਹਿਲੀ ਅਤੇ ਦੂਸਰੀ ਸੰਸਾਰ ਜੰਗ ਤੇ ਸਾਰਾਗੜ੍ਹੀ ‘ਚ ਸ਼ਹੀਦ ਹੋਏ ਸਿੱਖ ਸਿਪਾਹੀਆ ਦੀ ਯਾਦ ਵਿਚ ਇੰਗਲੈਂਡ ਦੇ ਮਿਡਲੈਡ ਇਲਾਕੇ ਦੇ ਸਹਿਰ ਲੈਸਟਰ ਵਿਖੇ ਪਗੜੀਧਾਰੀ ਸਿੱਖ ਸਿਪਾਹੀ ਦਾ ਬੁੱਤ ਲਗਾਇਆ ਜਾ ਰਿਹਾ ਹੈ | ਲੈਸਟਰ ਸਿਟੀ ਕੌਸਲ ਦੀ ਮਨਜੂਰੀ ਨਾਲ ਲਗਾਇਆ ਜਾ ਰਿਹਾ ਇਹ

Loading

ਲੈਸਟਰ ਚ ਸਥਾਪਿਤ ਕੀਤਾ ਜਾਵੇਗਾ ਪਹਿਲੀ ਅਤੇ ਦੂਜੀ ਸੰਸਾਰ ਜੰਗ ਦੇ ਸਿੱਖ ਸਿਪਾਹੀਆ ਦੀ ਯਾਦ ਚ ਪਗੜੀਧਾਰੀ ਸਿੱਖ ਸਿਪਾਹੀ ਦਾ 11 ਫੁੱਟ ਉੱਚਾ ਬੁੱਤ Read More »

ਕੈਨੇਡਾ ਬਜਟ 2022 ਚ’ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਹਾਊਸਿੰਗ ਦੇ ਖੇਤਰ ‘ਚ ਕੀਤੇ ਅਹਿਮ ਬਦਲਾਅ 

• ਪ੍ਰਾਪਰਟੀ ਫਲਿਪਿੰਗ ਸੰਬੰਧੀ ਨਵੇਂ ਟੈਕਸ ਰੂਲ ਲਾਗੂ ਕੀਤੇ  •  5 ਸਾਲ ‘ਚ 100,000 ਨਵੇਂ ਘਰਾਂ ਦੀ ਉਸਾਰੀ ਲਈ 4 ਬਿਲੀਅਨ ਡਾਲਰ ਦਾ ਐਲਾਨ  •40 ਸਾਲ ਤੋਂ ਘੱਟ ਉਮਰ ਦੇ ਵਰਗ ਲਈ ਟੈਕਸ ਫ੍ਰੀ ਹੋਮ ਸੇਵਿੰਗਸ ਅਕਾਊਂਟ ਤਹਿਤ  40,000 ਹਜ਼ਾਰ ਡਾਲਰ ਦੀ ਰਾਸ਼ੀ   ਨਿਊਯਾਰਕ /ਔਟਵਾ,  (ਰਾਜ ਗੋਗਨਾ/ ਕੁਲਤਰਨ ਪਧਿਆਣਾ )— ਬੀਤੇਂ ਦਿਨ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਸਾਲ

Loading

ਕੈਨੇਡਾ ਬਜਟ 2022 ਚ’ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਹਾਊਸਿੰਗ ਦੇ ਖੇਤਰ ‘ਚ ਕੀਤੇ ਅਹਿਮ ਬਦਲਾਅ  Read More »

ਨਿਊਯਾਰਕ ਵਿੱਚ ਇਕ ਸਟ੍ਰੀਟ ਦਾ ਨਾਂ ਗਣੇਸ਼ ਟੈਂਪਲ ਸਟ੍ਰੀਟ’ ਰੱਖਿਆ ਗਿਆ 

ਨਿਊਯਾਰਕ (ਰਾਜ ਗੋਗਨਾ)—ਬੀਤੇਂ ਦਿਨੀ ਨਿਊਯਾਰਕ ਦੇ ਭਾਰਤੀਆਂ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਦਿਨ ਵਜੋਂ ਇਹ ਦਿਨ ਜਾਣਿਆ ਜਾਵੇਗਾ, ਕਿਉਂਕਿ ਉਹ ਸਟ੍ਰੀਟ ਜਿੱਥੇ ਸ਼੍ਰੀ ਮਹਾ ਵੱਲਭ ਗਣਪਤੀ ਦੇਵਸਥਾਨਮ, ਸਥਾਨਕ ਤੌਰ ‘ਤੇ ਗਣੇਸ਼ ਮੰਦਿਰ ਵਜੋਂ ਇੱਥੇ ਜਾਣਿਆ ਜਾਂਦਾ ਹੈ, ਜੋ ਸੰਨ 1977 ਤੋਂ ਕਵੀਨਜ਼ ( ਨਿਊਯਾਰਕ ) ਵਿੱਚ ਇੱਕ ਪ੍ਰਸਿੱਧ ਮੀਲ ਪੱਥਰ ਹੈ, ਜਿਸ ਨੂੰ ਹੁਣ ਗਣੇਸ਼ ਮੰਦਰ ਕਿਹਾ ਜਾਂਦਾ ਹੈ। ਗਲੀ. ਉਮਾ

Loading

ਨਿਊਯਾਰਕ ਵਿੱਚ ਇਕ ਸਟ੍ਰੀਟ ਦਾ ਨਾਂ ਗਣੇਸ਼ ਟੈਂਪਲ ਸਟ੍ਰੀਟ’ ਰੱਖਿਆ ਗਿਆ  Read More »

ਅਮਰੀਕਾ ਦੀ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਨਾ ਜਾਣ ਦੀ ਸਲਾਹ

ਵਾਸਿ਼ੰਗਟਨ- ਪਾਕਿਸਤਾਨ ਵਿੱਚ ਇਸ ਵਕਤ ਸੱਤਾ ਲਈ ਚੱਲ ਰਹੇ ਸਿਆਸੀ ਰੇੜਕੇ ਦੇ ਦੌਰਾਨ ਅਮਰੀਕਾ ਨੇ ਇੱਕ ਐਡਵਾਈਜ਼ਰੀ ਜਾਰੀ ਕਰਕੇ ਆਪਣੇ ਨਾਗਰਿਕਾਂ ਨੂੰ ਅੱਤਵਾਦੀ ਅਤੇ ਫਿਰਕੂ ਹਿੰਸਾ ਦਾ ਪੱਖ ਧਿਆਨ ਵਿੱਚ ਰੱਖਦੇ ਹੋਏ ਇਸ ਦੇਸ਼ ਦੀ ਯਾਤਰਾ ਉੱਤੇ ਜਾਣ ਬਾਰੇ ਮੁੜ ਵਿਚਾਰ ਕਰਨ ਨੂੰ ਕਿਹਾ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਆਪਣੀ ਨਵੀਂ ਟਰੈਵਲ ਐਡਵਾਈਜ਼ਰੀ ਵਿੱਚ

Loading

ਅਮਰੀਕਾ ਦੀ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਨਾ ਜਾਣ ਦੀ ਸਲਾਹ Read More »

ਲੁਧਿਆਣਾ ਦੇ ਵਸਨੀਕ  ਨੋਜਵਾਨ  ਸਹਿਜਪਾਲ ਸਿੰਘ ਨੇ ਚਮਕਾਇਆ ਪੰਜਾਬ ਦਾ ਨਾਂ, ਨਿਊਯਾਰਕ ਸਿਟੀ ਦੇ ‘ਟਾਈਮ ਸਕੁਏਅਰ’ ‘ਤੇ ਲੱਗੀ ਤਸਵੀਰ 

ਨਿਊਯਾਰਕ (ਰਾਜ ਗੋਗਨਾ )—ਪੰਜਾਬ ਤੋ ਲੁਧਿਆਣਾ ਦੇ ਜੰਮਪਲ ਸਿੱਖ ਨੋਜਵਾਨ ਸਹਿਜਪਾਲ ਸਿੰਘ ਪੰਜਾਬ ਦੇ ਉਹਨਾਂ ਚੁਣੇ ਹੋਏ ਲੋਕਾਂ ਵਿੱਚ ਸ਼ਾਮਿਲ ਹੋਇਆ ਹੈ ਜਿੰਨਾ ਨੇ ਮੋਰਗਨ ਸਟੈਨਲੀ ਦੀ ਤਕਨੀਕੀ ਵਿਕਾਸ ਦੀ ਪ੍ਰੀਖਿਆ ਵਿੱਚ ਉੱਚ ਅਸਥਾਨ ਹਾਸਿਲ ਕੀਤਾ। ਪੰਜਾਬ ਦੇ ਲੁਧਿਆਣਾ ਚ’ ਰਹਿਣ ਵਾਲਾ ਸਹਿਜਾਪਾਲ ਸਿੰਘ ਨਿਊਯਾਰਕ  ਵਿੱਚ ਵੀ ਸੁਰਖੀਆਂ ਬਟੋਰ ਰਿਹਾ ਹੈ। ਸਹਿਜਪਾਲ ਅਮਰੀਕਾ ਦੇ ਬਹੁ-ਰਾਸ਼ਟਰੀ ਨਿਵੇਸ਼ ਬੈਂਕ ਮੋਰਗਨ

Loading

ਲੁਧਿਆਣਾ ਦੇ ਵਸਨੀਕ  ਨੋਜਵਾਨ  ਸਹਿਜਪਾਲ ਸਿੰਘ ਨੇ ਚਮਕਾਇਆ ਪੰਜਾਬ ਦਾ ਨਾਂ, ਨਿਊਯਾਰਕ ਸਿਟੀ ਦੇ ‘ਟਾਈਮ ਸਕੁਏਅਰ’ ‘ਤੇ ਲੱਗੀ ਤਸਵੀਰ  Read More »

Scroll to Top
Latest news
ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी डिप्टी कमिश्नर ने सरकारी कन्या  सीनियर सेकंडरी स्कूल आदर्श नगर का दौरा किया भारतीय तटरक्षक बल ने ओलिव रिडले कछुए को एक घातक जाल से बचाया केंद्र सरकार द्वारा जान-बूझ कर गोदाम खाली न करवा कर पंजाब के किसानों को किया जा रहा है परेशान: मोहिं... शहरवासियों तक पहुंचाया जाए साफ पानी, सीवरेज की सफ़ाई और स्ट्रीट लाइट का काम शीघ्र निपटाया जाए: मोहिं...