ਰਾਸ਼ਟਰਪਤੀ ਜੋਅ ਬਿਡੇਨ ਨੇ ਮੈਡੀਸਨ ਵਿੱਚ ਭਾਰਤੀ ਅਮਰੀਕੀ ਸੋਪੇਨ ਸ਼ਾਹ ਨੂੰ ਯੂਐਸ ਅਟਾਰਨੀ ਵਜੋਂ ਨਾਮਜ਼ਦ ਕੀਤਾ
ਵਾਸ਼ਿੰਗਟਨ (ਰਾਜ ਗੋਗਨਾ )—ਬੀਤੇਂ ਦਿਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਨੇ ਭਾਰਤੀ ਅਮਰੀਕੀ ਵਕੀਲ ਨੂੰ ਨਾਮਜ਼ਦ ਕੀਤਾ ਹੈ ਵੈਸਟਰਨ ਡਿਸਟ੍ਰਿਕਟ ਆਫ ਵਿਸਕਾਨਸਿਨ ਲਈ ਯੂਐਸ ਅਟਾਰਨੀ ਵਜੋਂ ਸੋਪੇਨ ਬੀ. ਸ਼ਾਹ, ਜਿਸ ਵਿੱਚ ਮੈਡੀਸਨ ਵੀ ਸ਼ਾਮਲ ਹੈ ਨੂੰ ਨਾਮਜ਼ਦ ਕੀਤਾ ਹੈ। ਸ਼ਾਹ ਦੀ ਨਾਮਜ਼ਦਗੀ ਬੀਤੇ ਦਿਨ ਦੇਸ਼ ਭਰ ਦੇ ਚਾਰ ਅਟਾਰਨੀਆ ਦੇ ਨਾਲ-ਨਾਲ ਯੂਐਸ ਮਾਰਸ਼ਲ ਵਜੋਂ ਸੇਵਾ ਕਰਨ ਲਈ ਦੋ […]