International

ਅਮਰੀਕਾ ’ਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਰੋਨਾ ਵੈਕਸੀਨ ਨੂੰ ਪ੍ਰਵਾਨਗੀ

ਨਿਊ ਯਾਰਕ- ਅਮਰੀਕਾ ਦੇ ਫ਼ੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵੱਲੋਂ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਰੋਨਾ ਵੈਕਸੀਨ ਨੂੰ ਪ੍ਰਵਾਨਗੀ ਦੇ ਦਿਤੀ ਗਈ ਹੈ ਅਤੇ ਸੋਮਵਾਰ ਤੋਂ ਬੱਚਿਆਂ ਦੀ ਵੈਕਸੀਨੇਸ਼ਨ ਸ਼ੁਰੂ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ। ਮੁਢਲੇ ਤੌਰ ’ਤੇ ਛੋਟੇ ਬੱਚਿਆਂ ਵਾਸਤੇ ਮੌਡਰਨਾ ਅਤੇ ਫ਼ਾਈਜ਼ਰ ਦੇ ਟੀਕਿਆਂ ਨੂੰ ਹਰੀ ਝੰਡੀ ਦਿਤੀ ਗਈ […]

Loading

ਅਮਰੀਕਾ ’ਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਰੋਨਾ ਵੈਕਸੀਨ ਨੂੰ ਪ੍ਰਵਾਨਗੀ Read More »

ਵਰਜੀਨੀਆ ਸੂਬੇ ਦੇ ਸ਼ਹਿਰ ਨਿਊਪੋਰਟ ਨਿਊਜ਼ ਲੁਟੇਰਿਆਂ ਵੱਲੋ ਇਕ ਸੇਵਨ ਇਲੈਵਨ ਸਟੋਰ ਦੇ ਭਾਰਤੀ ਮੂਲ ਦੇ ਮਾਲਿਕ ਅਤੇ ਉਸ ਦੇ ਕਰਮਚਾਰੀ ਦੀ ਗੋਲੀਆਂ ਮਾਰ ਕੇ ਹੱਤਿਆ 

ਵਰਜੀਨੀਆ (ਰਾਜ ਗੋਗਨਾ )—ਬੀਤੀ ਰਾਤ ਅਮਰੀਕਾ ਦੇ ਸੂਬੇ ਵਰਜੀਨੀਆ ਦੇ ਸ਼ਹਿਰ  ਨਿਊਪੋਰਟ ਨਿਊਜ਼ ਵਿਖੇਂ ਕੁਝ ਲੁਟੇਰਿਆਂ ਵੱਲੋ ਅਸਲੇ ਦੀ ਨੋਕ ਤੇ ਲੁੱਟ ਦੇ ਇਰਾਦੇ ਨਾਲ ਦਾਖਿਲ ਹੋ ਕੇ  ਸੇਵਨ ਇਲੈਵਨ ਨਾਮੀ ਇਕ ਸਟੋਰ ਚ’ ਕੰਮ ਕਰਦੇ ਮਾਲਿਕ ਸਮੇਤ ਉਸ ਦੇ ਕਰਮਚਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਇੱਕ

Loading

ਵਰਜੀਨੀਆ ਸੂਬੇ ਦੇ ਸ਼ਹਿਰ ਨਿਊਪੋਰਟ ਨਿਊਜ਼ ਲੁਟੇਰਿਆਂ ਵੱਲੋ ਇਕ ਸੇਵਨ ਇਲੈਵਨ ਸਟੋਰ ਦੇ ਭਾਰਤੀ ਮੂਲ ਦੇ ਮਾਲਿਕ ਅਤੇ ਉਸ ਦੇ ਕਰਮਚਾਰੀ ਦੀ ਗੋਲੀਆਂ ਮਾਰ ਕੇ ਹੱਤਿਆ  Read More »

14ਵੇਂ ਸਕਾਟਿਸ਼ ਕਰੀ ਐਵਾਰਡ ਨਾਲ ਖਾਣੇ ਦੇ ਕਾਰੋਬਾਰ ਨਾਲ ਸੰਬੰਧਤ ਕਾਮੇ, ਕਾਰੋਬਾਰੀ ਸਨਮਾਨਿਤ

ਗਲਾਸਗੋ,(ਹਰਜੀਤ ਦੁਸਾਂਝ ਪੁਆਦੜਾ)- ਸਕਾਟਿਸ਼ ਲੋਕ ਭਾਰਤੀ ਖਾਣੇ ਨੂੰ ਐਨਾ ਜ਼ਿਆਦਾ ਪਸੰਦ ਕਰਦੇ ਹਨ ਕਿ ਸਕਾਟਲੈਂਡ ਵਿਚ ਪੈਰ ਪੈਰ ‘ਤੇ ਭਾਰਤੀ ਰੈਸਟੋਰੈਟ ਜਾਂ ਟੇਕ ਅਵੇਅ ਮਿਲ ਜਾਣਗੇ | ਗਲਾਸਗੋ ਦੇ ਮੈਰੀਅਟ ਹੋਟਲ ਵਿਚ ਸਕਾਟਲੈਂਡ ਦੇ ਭਾਰਤੀ ਰੈਸਟੋਰੈਟਾਂ ਅਤੇ ਟੇਕ ਅਵੇਅ ਲਈ 14ਵੇਂ ਓਸ਼ੀਅਨ ਕੰਸਲਟਿੰਗ ਸਕਾਟਿਸ਼ ਕਰੀ ਐਵਾਰਡ ਸਮਾਰੋਹ ਦਾ ਆਯੋਜਨ ਕੀਤਾ ਗਿਆ | ਇਸ ਸਮਾਰੋਹ ਵਿਚ

Loading

14ਵੇਂ ਸਕਾਟਿਸ਼ ਕਰੀ ਐਵਾਰਡ ਨਾਲ ਖਾਣੇ ਦੇ ਕਾਰੋਬਾਰ ਨਾਲ ਸੰਬੰਧਤ ਕਾਮੇ, ਕਾਰੋਬਾਰੀ ਸਨਮਾਨਿਤ Read More »

ਸਿੱਖਸ ਆਫ ਅਮੈਰਿਕਾ ਦੇ ਵਫ਼ਦ ਨੇ ਪਾਕਿਸਤਾਨ ਦੇ ਹੋਮ ਮਨਿਸਟਰ ਤੇ ਫੈਡਰਲ ਪਲੈਨਿੰਗ ਮਨਿਸਟਰ ਨਾਲ ਕੀਤੀ ਮੁਲਾਕਾਤ

ਵਾਸ਼ਿੰਗਟਨ/ ਇਸਲਾਮਾਬਾਦ,  (ਰਾਜ ਗੋਗਨਾ )— ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ਚ ਸਿੱਖਸ ਆਫ ਅਮੈਰੀਕਾ ਦਾ ਇਕ ਵਫ਼ਦ ਇਨ੍ਹੀਂ ਦਿਨੀਂ ਪਾਕਿਸਤਾਨ ਦੇ ਦੌਰੇ ਤੇ ਹੈ।ਇਸ ਦੌਰਾਨ ਇਸ ਵਫ਼ਦ ਵੱਲੋਂ ਪਾਕਿਸਤਾਨ ਦੇ ਗ੍ਰਹਿ ਮੰਤਰੀ ਜਨਾਬ ਰਾਣਾ ਸਨਾਉੱਲਾ ਅਤੇ ਫੈਡਰਲ ਮਨਿਸਟਰ ਅਹਿਸਾਨ ਇਕਬਾਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਵਫ਼ਦ ਵਿੱਚ ਜਸਦੀਪ ਸਿੰਘ

Loading

ਸਿੱਖਸ ਆਫ ਅਮੈਰਿਕਾ ਦੇ ਵਫ਼ਦ ਨੇ ਪਾਕਿਸਤਾਨ ਦੇ ਹੋਮ ਮਨਿਸਟਰ ਤੇ ਫੈਡਰਲ ਪਲੈਨਿੰਗ ਮਨਿਸਟਰ ਨਾਲ ਕੀਤੀ ਮੁਲਾਕਾਤ Read More »

ਬ੍ਰਿਟਿਸ ਕੋਲੰਬੀਆ ਬਿਜ਼ਨਸ ਦੁਆਰਾ ਸਰੀ ਨਿਵਾਸੀ ਪੰਜਾਬਣ ਨੀਲਮ ਸਹੋਤਾ ਨੂੰ ਵੂਮੈਨ ਆਫ਼ ਦਾ ਈਅਰ ਲਈ ਚੁਣਿਆ ਗਿਆ

ਟੋਰਾਟੋ  (ਰਾਜ ਗੋਗਨਾ )—ਬੀਸੀ ਬਿਜ਼ਨਸ ਮੈਗਜ਼ੀਨ ਨੇ ਆਪਣੇ ਤੀਜੇ ਸਲਾਨਾ ਵੂਮੈਨ ਆਫ਼ ਦ ਈਅਰ ਅਵਾਰਡਾਂ ਦੀ ਘੋਸ਼ਣਾ ਕੀਤੀ, ਅਤੇ ਡਾਇਵਰਸਿਟੀ ਦੀ ਮੁੱਖ ਕਾਰਜਕਾਰੀ ਅਧਿਕਾਰੀ ਭਾਰਤੀ ਮੂਲ ਦੀ ਨੀਲਮ ਸਹੋਤਾ ਨੂੰ ਉਸ ਦੀਆਂ ਸ਼ਾਨਦਾਰ ਸ਼ਲਾਘਾਯੋਗ ਸੇਵਾਵਾ ਦੇ ਬਦਲੇ ਆਪਣੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਨੀਲਮ ਸਹੋਤਾ ਔਰਤਾਂ ਦੀ ਅਗਵਾਈ ਅਤੇ ਹਮਦਰਦੀ ਲਈ, ਨੀਲਮ ਨੇ ਗੈਰ-ਲਾਭਕਾਰੀ ਲੀਡਰ

Loading

ਬ੍ਰਿਟਿਸ ਕੋਲੰਬੀਆ ਬਿਜ਼ਨਸ ਦੁਆਰਾ ਸਰੀ ਨਿਵਾਸੀ ਪੰਜਾਬਣ ਨੀਲਮ ਸਹੋਤਾ ਨੂੰ ਵੂਮੈਨ ਆਫ਼ ਦਾ ਈਅਰ ਲਈ ਚੁਣਿਆ ਗਿਆ Read More »

ਸਾਲ 2021 ਵਿੱਚ ਭਾਰਤੀ ਕੰਪਨੀਆਂ ਅਤੇ ਵਿਅਕਤੀਆਂ ਵੱਲੋਂ ਸਵਿਸ ਬੈਂਕ ‘ਚ 30,500 ਕਰੋੜ ਜਮ੍ਹਾ ਕਰਾਏ

ਜਿਊਰਿਖ- ਸਵਿਟਜ਼ਰਲੈਂਡ ਦੇ ਕੇਂਦਰੀ ਬੈਂਕ ਵੱਲੋਂ ਜਾਰੀ ਕੀਤੇ ਗਏ ਸਾਲਾਨਾ ਅੰਕੜਿਆਂ ਮੁਤਾਬਕ ਸਾਲ 2021 ਵਿੱਚ ਭਾਰਤੀ ਕੰਪਨੀਆਂ ਅਤੇ ਵਿਅਕਤੀਆਂ ਵੱਲੋਂ ਜਮ੍ਹਾਂ ਕਰਵਾਈ ਗਈ ਰਕਮ ਇਸ ਸਾਲ 50 ਫੀਸਦੀ ਵਧ ਕੇ 30,500 ਕਰੋੜ ਰੁਪਏ ਹੋ ਗਈ ਹੈ। ਇਹ ਜਮ੍ਹਾਂ ਰਕਮ ਪਿਛਲੇ 14 ਸਾਲਾਂ ਵਿੱਚ ਸਭ ਤੋਂ ਵੱਧ ਹੈ। ਸਾਲ 2020 ਵਿੱਚ ਇਹ ਅੰਕੜਾ 20,700 ਕਰੋੜ ਰੁਪਏ

Loading

ਸਾਲ 2021 ਵਿੱਚ ਭਾਰਤੀ ਕੰਪਨੀਆਂ ਅਤੇ ਵਿਅਕਤੀਆਂ ਵੱਲੋਂ ਸਵਿਸ ਬੈਂਕ ‘ਚ 30,500 ਕਰੋੜ ਜਮ੍ਹਾ ਕਰਾਏ Read More »

ਰਾਸ਼ਟਰਪਤੀ ਬਾਈਡਨ ਨੇ ਭਾਰਤੀ-ਅਮਰੀਕੀ ਸੁਰੱਖਿਆ ਮਾਹਿਰ ਰਾਧਾ ਅਯੰਗਰ ਪਲੰਬ ਨੂੰ ਪੈਂਟਾਗਨ ਵਿਚ ਵੱਡੀ ਪੋਸਟ ਲਈ ਕੀਤਾ ਨਾਮਜ਼ਦ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਭਾਰਤੀ-ਅਮਰੀਕੀ ਸੁਰੱਖਿਆ ਮਾਹਿਰ ਰਾਧਾ ਅਯੰਗਰ ਪਲੰਬ ਨੂੰ ਪੈਂਟਾਗਨ ਵਿਚ ਵੱਡੀ ਪੋਸਟ ਲਈ ਨਾਮਜ਼ਦ ਕੀਤਾ ਹੈ। ਪਲੰਬ ਨੂੰ ਪੈਂਟਾਗਨ ਦੇ ਇੱਕ ਚੋਟੀ ਦੇ ਅਹੁਦੇ, ਐਕਵਿਜ਼ੀਸ਼ਨ ਅਤੇ ਸਸਟੇਨਮੈਂਟ ਲਈ ਰੱਖਿਆ ਲਈ ਡਿਪਟੀ ਅੰਡਰ ਸੈਕਟਰੀ ਆਫ ਡਿਫੈਂਸ ਦੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ। ਵਰਤਮਾਨ ਵਿੱਚ ਪਲੰਬ ਡਿਪਟੀ ਰੱਖਿਆ ਸਕੱਤਰ ਦੇ ਚੀਫ਼

Loading

ਰਾਸ਼ਟਰਪਤੀ ਬਾਈਡਨ ਨੇ ਭਾਰਤੀ-ਅਮਰੀਕੀ ਸੁਰੱਖਿਆ ਮਾਹਿਰ ਰਾਧਾ ਅਯੰਗਰ ਪਲੰਬ ਨੂੰ ਪੈਂਟਾਗਨ ਵਿਚ ਵੱਡੀ ਪੋਸਟ ਲਈ ਕੀਤਾ ਨਾਮਜ਼ਦ Read More »

ਚੀਨ ਨੇ ਚੰਦ ਦੀ ਸਤ੍ਹਾ ਉੱਤੇ ਪਾਣੀ ਦੇ ਸਰੋਤ ਦਾ ਪਤਾ ਲਾਇਆ

ਬੀਜਿੰਗ- ਚੀਨ ਨੇ ਲੂਨਰ ਲੈਂਡਰ ਚਾਂਗਈ-5 ਨੇ ਚੰਦ ਦੀ ਸਤ੍ਹਾ ਉੱਤੇ ਪਾਣੀ ਦੇ ਸਰੋਤ ਦਾ ਪਤਾ ਲਾਇਆ ਹੈ। ਇਸ ਤੋਂ ਪਹਿਲਾਂ ਉਸ ਨੇ ਚੰਦ ਉੱਤੇ ਪਾਣੀ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਸੀ। ਸਾਲ 2020 ਵਿੱਚ ਚਾਂਗਈ-5 ਨੇ 11 ਬੇਸਾਲਟ ਚਟਾਨਾਂ ਤੇ ਮਿੱਟੀ ਵਿੱਚ ਪਾਣੀ ਦੀਆਂ ਤਰੰਗਾਂ ਦੀ ਪੁਸ਼ਟੀ ਕੀਤੀ ਸੀ। ਸਾਲ 2021 ਵਿੱਚ ਪ੍ਰਯੋਗਸ਼ਾਲਾ ਵਿੱਚ

Loading

ਚੀਨ ਨੇ ਚੰਦ ਦੀ ਸਤ੍ਹਾ ਉੱਤੇ ਪਾਣੀ ਦੇ ਸਰੋਤ ਦਾ ਪਤਾ ਲਾਇਆ Read More »

ਮਲੇਸ਼ੀਆ ਵਿੱਚ ਸਵ ਸਿੱਧੂ ਮੂਸੇਵਾਲਾ ਨੂੰ ਸੰਗਤਾਂ ਵਲੋਂ ਨਮ ਅੱਖਾਂ ਨਾਲ ਦਿੱਤੀ ਗਈ ਸਰਧਾਂਜਲੀ 

ਮਲੇਸ਼ੀਆ (ਹਰਜਿੰਦਰ ਪਾਲ ਛਾਬੜਾ) – ਬੀਤੀ 29 ਮਈ 2022 ਨੂੰ ਪੰਜਾਬੀ ਲੋਕ ਗਾਇਕ ਸਵ ਸਿੱਧੂ ਮੂਸੇਵਾਲਾ ਦੀ ਜਵਾਹਰਕੇ ਪਿੰਡ ਵਿੱਚ ਕੁੱਝ ਲੋਕਾਂ ਵਲੋਂ   ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਨਾਲ ਸਮੁੱਚੇ ਪੰਜਾਬੀ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਬਹੁਤ ਵੱਡਾ ਘਾਟਾ ਪਿਆ। ਬੇਸ਼ਕ ਸਿੱਧੂ ਮੂਸੇਵਾਲਾ ਵਾਲਾ ਸਰੀਰਕ ਤੌਰ ਤੇ ਸਾਡੇ ਵਿੱਚਕਾਰ

Loading

ਮਲੇਸ਼ੀਆ ਵਿੱਚ ਸਵ ਸਿੱਧੂ ਮੂਸੇਵਾਲਾ ਨੂੰ ਸੰਗਤਾਂ ਵਲੋਂ ਨਮ ਅੱਖਾਂ ਨਾਲ ਦਿੱਤੀ ਗਈ ਸਰਧਾਂਜਲੀ  Read More »

ਕੈਲੀਫੋਰਨੀਆ ਸੂਬੇ ਦੇ ਸਿਟੀ ਸੈਕਰਾਮੈਂਟੋ ਦੇ ਨਵੇਂ ਚੁਣੇ ਗਏ ਡਿਸਟ੍ਰਿਕ ਅਟਾਰਨੀ ਤੀਨ ਹੋਅ ਵੱਲੋਂ ਸਿੱਖਾਂ ਦੀ ਤਰੀਫ

ਸੈਕਰਾਮੈਂਟੋ,  (ਰਾਜ ਗੋਗਨਾ )- ਬੀਤੇਂ ਦਿਨ ਅਮਰੀਕਾ ‘ਚ ਵੱਖ-ਵੱਖ ਅਹੁਦਿਆਂ ਲਈ ਪ੍ਰਾਇਮਰੀ ਚੋਣਾਂ ਹੋ ਕੇ ਹਟੀਆਂ ਹਨ। ਇਸੇ ਤਰ੍ਹਾਂ ਕੈਲੀਫੋਰਨੀਆ ਵਿਚ ਵੀ ਸਿੱਖ ਭਾਈਚਾਰੇ ਵੱਲੋਂ ਵੱਖ-ਵੱਖ ਉਮੀਦਵਾਰਾਂ ਦੀ ਹਮਾਇਤ ਕੀਤੀ ਗਈ ਅਤੇ ਇਨ੍ਹਾਂ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। ਸੈਕਰਾਮੈਂਟੋ ਕਾਊਂਟੀ ਦੇ ਡਿਸਟ੍ਰਿਕ ਅਟਾਰਨੀ ਵਜੋਂ ਚੋਣ ਲੜ ਰਹੇ ਤੀਨ ਹੋਅ ਨੇ ਆਪਣੀ ਜਿੱਤ ਦੀ ਖੁਸ਼ੀ ਵਿਚ

Loading

ਕੈਲੀਫੋਰਨੀਆ ਸੂਬੇ ਦੇ ਸਿਟੀ ਸੈਕਰਾਮੈਂਟੋ ਦੇ ਨਵੇਂ ਚੁਣੇ ਗਏ ਡਿਸਟ੍ਰਿਕ ਅਟਾਰਨੀ ਤੀਨ ਹੋਅ ਵੱਲੋਂ ਸਿੱਖਾਂ ਦੀ ਤਰੀਫ Read More »

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...