International

ਅਮਰੀਕਾ ਵਿਚ ਵਿਦਿਆਰਥੀਆਂ ਦੇ 6 ਅਰਬ ਡਾਲਰ ਦੇ ਕਰਜਿਆਂ ਉਪਰ ਫਿਰੇਗੀ ਲਕੀਰ * ਬਾਈਡਨ ਪ੍ਰਸ਼ਾਸਨ ਹੋਇਆ ਸਹਿਮਤ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਬਾਈਡਨ ਪ੍ਰਸ਼ਾਸਨ ਤਕਰੀਬਨ 2 ਲੱਖ ਉਨਾਂ ਵਿਦਿਆਰਥੀਆਂ ਦੇ ਕਰਜੇ ਉਪਰ ਲਕੀਰ ਫੇਰਨ ਲਈ ਰਾਜੀ ਹੋ ਗਿਆ ਹੈ ਜਿਨਾਂ ਨੇ ਦੋਸ਼ ਲਾਇਆ ਸੀ ਕਿ ਉਨਾਂ ਨਾਲ ਸਕੂਲਾਂ, ਜਿਨਾਂ ਵਿਚ ਉਹ ਦਾਖਲ ਹੋਏ ਸਨ,ਨੇ ਧੋਖਾ ਕੀਤਾ ਹੈ। ਸਿੱਖਿਆ ਵਿਭਾਗ ਨੇ ਕਿਹਾ ਹੈ ਕਿ ਉਹ ਸੰਘੀ ਅਦਾਲਤ ਵਿਚ ਲੰਘੇ ਦਿਨ ਦਾਖਲ ਕੀਤੇ ਗਏ ਪ੍ਰਸਤਾਵਿਤ ਸਮਝੌਤੇ […]

Loading

ਅਮਰੀਕਾ ਵਿਚ ਵਿਦਿਆਰਥੀਆਂ ਦੇ 6 ਅਰਬ ਡਾਲਰ ਦੇ ਕਰਜਿਆਂ ਉਪਰ ਫਿਰੇਗੀ ਲਕੀਰ * ਬਾਈਡਨ ਪ੍ਰਸ਼ਾਸਨ ਹੋਇਆ ਸਹਿਮਤ Read More »

ਈਕੋਸਿੱਖ ਸੰਸਥਾ ਲਾਏਗੀ ਅੰਮ੍ਰਿਤਸਰ ਵਿੱਚ 450 ਗੁਰੂ ਨਾਨਕ ਪਵਿੱਤਰ ਜੰਗਲ

ਵਾਸ਼ਿੰਗਟਨ(ਰਾਜ ਗੋਗਨਾ )— ਈਕੋਸਿੱਖ ਸੰਸਥਾ ਵਲੋ 2027 ਵਿੱਚ ਅਮ੍ਰਿੰਤਸਰ ਸਾਹਿਬ ਦੀ ਸਥਾਪਨਾ ਦੇ 450 ਸਾਲ ਮਨਾਉਂਦਿਆਂ ਸ਼ਹਿਰ ਦੇ ਵਾਤਾਵਰਣ ਸੰਕਟ ਨੂੰ ਦੂਰ ਕਰਨ ਲਈ ਪੰਜ ਸਾਲਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਵਾਸ਼ਿੰਗਟਨ ਅਧਾਰਤ ਸੰਸਥਾ ਵਲੋਂ ਅਗਲੇ ਪੰਜ ਸਾਲਾਂ ਵਿੱਚ ਨਗਰ ਵਿੱਚ 450 ਗੁਰੂ ਨਾਨਕ ਪਵਿੱਤਰ ਜੰਗਲ ਲਾਏ ਜਾਣਗੇ। ‘ਈਕੋ ਅਮ੍ਰਿੰਤਸਰ 450’ ਨਾਂ ਹੇਠ ਇਸ ਮੁਹਿੰਮ

Loading

ਈਕੋਸਿੱਖ ਸੰਸਥਾ ਲਾਏਗੀ ਅੰਮ੍ਰਿਤਸਰ ਵਿੱਚ 450 ਗੁਰੂ ਨਾਨਕ ਪਵਿੱਤਰ ਜੰਗਲ Read More »

ਕਿੰਗਜ ਕਲੱਬ ਸੈਕਰਾਮੈਂਟੋ ਵਲੋਂ  ਸਪੌਂਸਰਾਂ ਦਾ ਸਨਮਾਨ

ਸੈਕਰਾਮੈਂਟੋ( ਹੁਸਨ ਲੜੋਆ ਬੰਗਾ) ਕਿੰਗਜ ਕਲੱਬ ਸੈਕਰਾਮੈਂਟੋ ਨੇ ਆਪਣੇ 11ਵੇਂ ਇੰਟਰਨੈਸ਼ਨਲ ਕਬੱਡੀ ਕੱਪ ਦੌਰਾਨ ਸਾਰੇ ਸਪੌਂਸਰਾਂ ਦੇ ਧੰਨਵਾਦੀ ਸਮਾਗਮ ਦੌਰਾਨ ਟਰਾਫੀਆਂ ਨਾਲ ਮਨਮਾਨਿਤ ਕੀਤਾ, ਇਸ ਦੌਰਾਨ ਵੱਖ ਕੰਪਨੀਆਂ ਦੇ ਮਾਲਕ, ਬਿਜਨਸਮੈਨ ਤੇ ਟਰੱਕ ਚਾਲਕ ਹਾਜਰ ਹੋਏ। ਇਸ ਮੌਕੇ ਪ੍ਰਬੰਧਕਾਂ ਵਲੋਂ ਅਗਲੇ ਸਾਲ 27 ਮਈ 2023 ਚ ਮੁੜ ਕਬੱਡੀ ਕੱਪ ਕਰਵਾਉਣ ਦਾ ਅਲਾਨ ਕੀਤਾ ਗਿਆ। ਇਸ

Loading

ਕਿੰਗਜ ਕਲੱਬ ਸੈਕਰਾਮੈਂਟੋ ਵਲੋਂ  ਸਪੌਂਸਰਾਂ ਦਾ ਸਨਮਾਨ Read More »

ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ, ਜਰਨੈਲਾਂ, ਵਜੀਰਾਂ ਅਤੇ ਦਰਬਾਰੀਆ ਦੇ ਵਾਰਸਾਂ ਦੇ ਮੌਜੂਦਾ ਹਾਲਤ ਬਿਆਨ ਕਰਦੀ ਲੇਖਕ ਬੌਬੀ ਬਾਸਲ ਦੀ ਕਿਤਾਬ  ਪੰਜਾਬ ਚੀਫ਼ਸ” ਇੰਗਲੈਂਡ ਚ ਰਿਲੀਜ਼

ਲੈਸਟਰ(ਇੰਗਲੈਂਡ),23ਜੂਨ(ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸਹਿਰ ਲੈਸਟਰ ਦੇ ਪ੍ਰਸਿੱਧ ਲੇਖਕ ਅਤੇ ਪੰਜਾਬੀ ਆਰਟ ਐਡ ਲਿਟਰੇਰੀ ਅਕੈਦਮੀ ਯੂ.ਕੇ ਦੇ ਪ੍ਰਧਾਨ ਬੌਬੀ ਬਾਸਲ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ,ਵਜੀਰਾਂ ,ਜਰਨੈਲਾ,ਦਰਬਾਰੀਆ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਉਨ੍ਹਾਂ ਨਾਲ ਸੇਵਾਵਾਂ ਨਿਭਾਉਣ ਵਾਲੇ 70 ਦੇ ਕਰੀਬ ਪਰਿਵਾਰਾਂ ਦੇ ਵਾਰਸਾਂ ਨੂੰ ਪੰਜਾਬ, ਪਾਕਿਸਤਾਨ ਅਤੇ ਭਾਰਤ ਦੇ ਵੱਖ ਵੱਖ ਸੂਬਿਆਂ

Loading

ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ, ਜਰਨੈਲਾਂ, ਵਜੀਰਾਂ ਅਤੇ ਦਰਬਾਰੀਆ ਦੇ ਵਾਰਸਾਂ ਦੇ ਮੌਜੂਦਾ ਹਾਲਤ ਬਿਆਨ ਕਰਦੀ ਲੇਖਕ ਬੌਬੀ ਬਾਸਲ ਦੀ ਕਿਤਾਬ  ਪੰਜਾਬ ਚੀਫ਼ਸ” ਇੰਗਲੈਂਡ ਚ ਰਿਲੀਜ਼ Read More »

ਨਿਊਯਾਰਕ ‘ਚ ਅੱਗ ਲੱਗਣ ਕਾਰਨ ਭਾਰਤੀ ਮੂਲ ਦੇ  ਇਕ ਹੀ ਪਰਿਵਾਰ ਦੇ 3 ਮੈਂਬਰਾਂ ਦੀ ਮੌਤ

ਨਿਊਯਾਰਕ  (ਰਾਜ ਗੋਗਨਾ )—ਬੀਤੇਂ ਦਿਨ  ਨਿਊਯਾਰਕ ਸ਼ਹਿਰ ਦੇ ਕੁਈਨਜ ਇਲਾਕੇ ਚ’ ਸਥਿੱਤ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਭਾਰਤੀ ਮੂਲ ਦੇ ਜੋੜੇ ਅਤੇ ਉਨ੍ਹਾਂ ਦੇ ਪੁੱਤਰ ਦੀ ਅੱਗ ਦੀ ਲਪੇਟ ਚ’ ਆ ਜਾਣ ਕਾਰਨ ਮੋਕੇ ਤੇ ਹੀ ਮੌਤ ਹੋ ਜਾਣ ਦੀ ਸੂਚਨਾ ਹੈ। ਦੱਸਿਆ ਜਾਂਦਾ ਹੈ ਕਿ ਘਰ ਅੱਗ ਦੀ ਲਪੇਟ ਵਿੱਚ ਆ ਗਿਆ ਸੀ

Loading

ਨਿਊਯਾਰਕ ‘ਚ ਅੱਗ ਲੱਗਣ ਕਾਰਨ ਭਾਰਤੀ ਮੂਲ ਦੇ  ਇਕ ਹੀ ਪਰਿਵਾਰ ਦੇ 3 ਮੈਂਬਰਾਂ ਦੀ ਮੌਤ Read More »

ਐਨ ਵਾਈ ਸੀ ਕਬੱਡੀ ਕੱਪ ਅਮਰੀਕਾ 10 ਜੁਲਾਈ 2022 ਨੂੰ ਹੋਵੇਗਾ – ਕਬੱਡੀ ਪ੍ਰਮੋਟਰ ਹੈਰੀ ਪਵਾਰ ਅਮਰੀਕਾ 

ਕੈਲੇਫੋਰਨੀਆ (ਹਰਜਿੰਦਰ ਪਾਲ ਛਾਬੜਾ) – ਕੈਲੇਫੋਰਨੀਆ ਕਬੱਡੀ ਫੈਡਰੇਸ਼ਨ ਅਮਰੀਕਾ ਵਲੋ ਐਨ ਵਾਈ ਸੀ ਕਬੱਡੀ ਕੱਪ ਅਮਰੀਕਾ 10 ਜੁਲਾਈ 2022 ਨੂੰ ਅਮਰੀਕਾ ਵਿੱਚ ਕਰਵਾਇਆ ਜਾਵੇਗਾ। ਇਸ ਸਬੰਧੀ ਸਾਨੂੰ ਕਬੱਡੀ ਪ੍ਰਮੋਟਰ ਹੈਰੀ ਪਵਾਰ ਅਮਰੀਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ  ਇਸ ਕਬੱਡੀ ਕੱਪ ਵਿੱਚ ਦੁਨੀਆਂ ਭਰ ਦੇ ਕਬੱਡੀ ਦੇ ਸੁਪਰ ਸਟਾਰ ਖਿਡਾਰੀ ਆਪਣੀ ਖੇਡ ਦਾ ਸ਼ਾਨਦਾਰ ਪ੍ਦਰਸ਼ਨ ਕਰਨਗੇ। ਇਸ

Loading

ਐਨ ਵਾਈ ਸੀ ਕਬੱਡੀ ਕੱਪ ਅਮਰੀਕਾ 10 ਜੁਲਾਈ 2022 ਨੂੰ ਹੋਵੇਗਾ – ਕਬੱਡੀ ਪ੍ਰਮੋਟਰ ਹੈਰੀ ਪਵਾਰ ਅਮਰੀਕਾ  Read More »

ਵਰਜੀਨੀਆ ਵਿਚ ਸੰਘੀ ਜੇਲ ਵਿਚੋਂ 4 ਕੈਦੀ ਚਕਮਾ ਦੇ ਕੇ ਹੋਏ ਫਰਾਰ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਵਰਜੀਨੀਆ ਵਿਚ ਹੋਪਵੈਲ ਵਿਖੇ ਇਕ ਸੰਘੀ ਜੇਲ ਕੈਂਪ ਵਿਚੋਂ 4 ਕੈਦੀ ਚਕਮਾ ਦੇ ਕੇ ਫਰਾਰ ਹੋ ਗਏ। ਇਹ ਜਾਣਕਾਰੀ ਫੈਡਰਲ ਬਿਊਰੋ ਆਫ ਪ੍ਰਿਜਨਜ ( ਬੀ ਓ ਪੀ) ਨੇ ਜਾਰੀ ਪ੍ਰੈਸ ਰਲੀਜ ਵਿਚ ਦਿੱਤੀ ਹੈ। ਇਨਾਂ ਕੈਦੀਆਂ ਵਿਚ ਕੋਰੇ ਬ੍ਰਾਂਚ, ਟਵਾਰੇਸ ਲਾਜੂਏਨ ਗ੍ਰਾਹਮ, ਲਮੋਨਟ ਰਸ਼ਵਾਨ ਵਿਲਜ ਤੇ ਕਰੀਮ ਅਲੇਨ ਸ਼ਾਅ ਸ਼ਾਮਿਲ ਹਨ। ਜਾਰੀ

Loading

ਵਰਜੀਨੀਆ ਵਿਚ ਸੰਘੀ ਜੇਲ ਵਿਚੋਂ 4 ਕੈਦੀ ਚਕਮਾ ਦੇ ਕੇ ਹੋਏ ਫਰਾਰ Read More »

ਲੂਇਸਵਿਲੇ ਮੇਅਰ ਦੇ ਅਣਪਛਾਤੇ ਵਿਅਕਤੀ ਨੇ ਜੜਿਆ ਮੁੱਕਾ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਬੀਤੇ ਦਿਨ ਇਕ ਅਚਨਚੇਤ ਵਾਪਰੀ ਘਟਨਾ ਵਿਚ ਲੂਇਸਵਿਲੇ (ਕੈਂਟੂਕੀ) ਦੇ ਮੇਅਰ ਦੇ ਅਣਪਛਾਤੇ ਹਮਲਾਵਰ ਨੇ ਮੁੱਕਾ ਜੜ ਦਿੱਤਾ। ਇਹ ਘਟਨਾ ਲੂਇਸਵਿਲੇ ਦੇ ਪ੍ਰਸਿੱਧ ਡਾਊਨ ਟਾਊਨ ਈਵੈਂਟ ਕੰਪਲੈਕਸ ਵਿਚ ਵਾਪਰੀ। ਲੂਇਸਵਿਲੇ ਮੈਟਰੋ ਪੁਲਿਸ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਵੇਲੇ ਆਸ ਪਾਸ ਦੇ ਲੋਕ ਹੱਕੇਬੱਕੇ ਰਹਿ ਗਏ ਜਦੋਂ ਮੇਅਰ ਗਰੇਗ ਫਿਸ਼ਰ

Loading

ਲੂਇਸਵਿਲੇ ਮੇਅਰ ਦੇ ਅਣਪਛਾਤੇ ਵਿਅਕਤੀ ਨੇ ਜੜਿਆ ਮੁੱਕਾ Read More »

ਅਮਰੀਕਾ ਦੇ ਸਿੱਖ ਜੈਪਾਲ ਸਿੰਘ ਨੂੰ “ਇਕੁਏਜ਼ਨ”ਸੰਸਥਾ ਵੱਲੋਂ ਦਿੱਤਾ ਗਿਆ ਕਮਿਊਨਿਟੀ ਪੁਰਸਕਾਰ

ਨਿਊਯਾਰਕ (ਰਾਜ ਗੋਗਨਾ )—ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨਾਟੀ ਵਿਖੇ ਵੱਖ ਵੱਖ ਧਰਮਾਂ, ਭਾਈਚਾਰਿਆਂ ਵਿਚ ਆਪਸੀ ਸੰਬੰਧ, ਪਿਆਰ ਤੇ ਸਮਝ ਵਧਾਉਣ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਲਈ ਜੈਪਾਲ ਸਿੰਘ (ਮਰਨ ਉਪਰੰਤ) ਨੂੰ ਇੰਟਰਫੇਥ ਸੰਸਥਾ ਇਕੁਏਜ਼ਨ ਵੱਲੋਂ ਪਹਿਲੇ ਜੇਮਸ ਪੀ. ਬੁਕਾਨਨ ਕਮਿਊਨਿਟੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਇਹ ਅਵਾਰਡ ਸਵ: ਜੈਪਾਲ ਦੀ ਧਰਮ ਪਤਨੀ ਅਸੀਸ ਕੌਰ ਨੇ

Loading

ਅਮਰੀਕਾ ਦੇ ਸਿੱਖ ਜੈਪਾਲ ਸਿੰਘ ਨੂੰ “ਇਕੁਏਜ਼ਨ”ਸੰਸਥਾ ਵੱਲੋਂ ਦਿੱਤਾ ਗਿਆ ਕਮਿਊਨਿਟੀ ਪੁਰਸਕਾਰ Read More »

ਅਮਰੀਕਾ ’ਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਰੋਨਾ ਵੈਕਸੀਨ ਨੂੰ ਪ੍ਰਵਾਨਗੀ

ਨਿਊ ਯਾਰਕ- ਅਮਰੀਕਾ ਦੇ ਫ਼ੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵੱਲੋਂ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਰੋਨਾ ਵੈਕਸੀਨ ਨੂੰ ਪ੍ਰਵਾਨਗੀ ਦੇ ਦਿਤੀ ਗਈ ਹੈ ਅਤੇ ਸੋਮਵਾਰ ਤੋਂ ਬੱਚਿਆਂ ਦੀ ਵੈਕਸੀਨੇਸ਼ਨ ਸ਼ੁਰੂ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ। ਮੁਢਲੇ ਤੌਰ ’ਤੇ ਛੋਟੇ ਬੱਚਿਆਂ ਵਾਸਤੇ ਮੌਡਰਨਾ ਅਤੇ ਫ਼ਾਈਜ਼ਰ ਦੇ ਟੀਕਿਆਂ ਨੂੰ ਹਰੀ ਝੰਡੀ ਦਿਤੀ ਗਈ

Loading

ਅਮਰੀਕਾ ’ਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਰੋਨਾ ਵੈਕਸੀਨ ਨੂੰ ਪ੍ਰਵਾਨਗੀ Read More »

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी