ਬਰੈਂਪਟਨ ਕੈਨੇਡਾ ਦੇ ਇਕ ਪੰਜਾਬੀ ਸੰਗੀਤ ਮਾਸਟਰ ਤੇ ਲੱਗੇ ਜਿਨਸ਼ੀ ਸ਼ੋਸਣ ਦੇ ਦੋਸ਼
ਟੋਰਾਟੋ, (ਰਾਜ ਗੋਗਨਾ/ ਕੁਲਤਰਨ ਪਧਿਆਣਾ)— ਬੀਤੇਂ ਦਿਨ ਕੈਨੇਡਾ ਦੀ ਪੀਲ ਰੀਜਨਲ ਪੁਲਿਸ ਵੱਲੋ ਬਰੈਂਪਟਨ ਨਾਲ ਸਬੰਧਤ ਇਕ 71 ਸਾਲਾਂ ਦੇ ਬਜ਼ੁਰਗ ਸੰਗੀਤ ਮਾਸਟਰ (Music School Instructor) ਰਜਿੰਦਰ ਸਿੰਘ ਰਾਜ ਨੂੰ ਇਕ 16 ਸਾਲਾਂ ਦੀ ਲੜਕੀ ਨਾਲ ਜਿਨਸੀ ਹਮਲੇ ਅਤੇ ਸ਼ਰੀਰਕ ਛੇੜਛਾੜ ਕਰਨ ਸਬੰਧੀ ਦੋਸ਼ਾ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋ ਇਸ ਮਾਮਲੇ ਤਹਿਤ ਬੀਤੇਂ […]
ਬਰੈਂਪਟਨ ਕੈਨੇਡਾ ਦੇ ਇਕ ਪੰਜਾਬੀ ਸੰਗੀਤ ਮਾਸਟਰ ਤੇ ਲੱਗੇ ਜਿਨਸ਼ੀ ਸ਼ੋਸਣ ਦੇ ਦੋਸ਼ Read More »