ਪੀਟਲ ਹਿੱਲ ਵਿਖੇ ਪੁਲਿਸ ਅਧਿਕਾਰੀਆਂ ‘ਤੇ ਹਮਲਾ ਕਰਨ ਵਾਲੇ ਟਰੰਪ ਦੇ ਸਮਰਥਕ ਨੂੰ ਅਦਾਲਤ ਨੇ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ
ਵਾਸ਼ਿੰਗਟਨ (ਰਾਜ ਗੋਗਨਾ )—ਇੱਕ ਡੋਨਾਲਡ ਟਰੰਪ ਦੇ ਸਮਰਥਕ ਜਿਸ ਨੇ ਲੰਘੀ 6 ਜਨਵਰੀ 2020 ਨੂੰ ਕੈਪੀਟਲ ਹਿੱਲ ਵਿਖੇ ਇਕ ਪੁਲਿਸ ਅਧਿਕਾਰੀਆਂ ‘ਤੇ ਹਮਲਾ ਕੀਤਾ ਸੀ ਜੋ ਬੀਤੀ ਸੰਨ 2020 ਦੀ ਰਾਸ਼ਟਰਪਤੀ ਚੋਣ ਨੂੰ ਲੈ ਕੇ, ਉਸ ਨੂੰ ਅੱਜ ਮੰਗਲਵਾਰ ਨੂੰ ਮਾਨਯੋਗ ਅਦਾਲਤ ਨੇ ਪੰਜ ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਸੁਣਾਈ ਗਈ। ਦੋਸ਼ੀ ਮਾਰਕ ਪੌਂਡਰ, ਵੱਲੋ 6 ਜਨਵਰੀ 2020 ਨੂੰ ਉਸ ਦੀਆਂ ਕਾਰਵਾਈਆਂ ਦੇ ਕਾਰਨ ਮਾਨਯੋਗ ਜੱਜ ਤਾਨਿਆ ਚੁਟਕਨ ਦੁਆਰਾ […]