International

ਰੇਨੋ ਏਅਰ ਰੇਸ ਤੇ ਇਕ ਜਹਾਜ ਹਾਦਸਾਗ੍ਰਸਤ ਹੋਇਆ ਜਿਸ ਵਿੱਚ ਪਾਇਲਟ ਦੀ ਮੌਤ ਹੋ ਗਈ

ਵਾਸਿੰਗਟਨ (ਰਾਜ ਗੋਗਨਾ )—ਅੱਜ ਨੇਵਾਡਾ ਸੂਬੇ ਦੇ ਸ਼ਹਿਰ ਰੇਨੋ ਵਿੱਚ ਇੱਕ ਜਹਾਜ਼ ਆਪਣੀ ਕਲਾਸ ਦੇ ਫਾਈਨਲ ਵਿੱਚ ਉੱਡ ਰਿਹਾ ਸੀ ਅਤੇ ਜਦੋਂ ਇਹ ਇਵੈਂਟ ਦੇ ਤੀਜੇ ਲੈਪ ਤੇ ਪਹੁੰਚਿਆ ਉਸ ਦੌਰਾਨ ਹੇਠਾਂ ਉਹ ਹੇਠਾਂ ਡਿੱਗ ਗਿਆ। ਜਿਸ ਦੋਰਾਨ ਪਾਇਲਟ ਦੀ ਮੌਤ ਹੋ ਗਈ ਅਤੇ ਇਹ ਹਾਦਸਾ ਐਤਵਾਰ ਦੁਪਹਿਰ ਨੂੰ ਰੇਨੋ ਏਅਰ ਰੇਸ ਦੇ ਚੈਂਪੀਅਨਸ਼ਿਪ ਦੇ ਦੌਰ ਦੌਰਾਨ ਵਾਪਰਿਆ ਜਦੋ ਇਹ  ਜਹਾਜ਼ ਹਾਦਸਾਗ੍ਰਸਤ ਹੋ ਗਿਆ। ਆਯੋਜਕਾਂ ਦੇ […]

Loading

ਰੇਨੋ ਏਅਰ ਰੇਸ ਤੇ ਇਕ ਜਹਾਜ ਹਾਦਸਾਗ੍ਰਸਤ ਹੋਇਆ ਜਿਸ ਵਿੱਚ ਪਾਇਲਟ ਦੀ ਮੌਤ ਹੋ ਗਈ Read More »

ਨੈਸ਼ਨਲ ਸਿੱਖ ਕੈਂਪੇਨ ਨੂੰ ਇਤਿਹਾਸਕ ਵ੍ਹਾਈਟ ਹਾਊਸ ਅਤੇ ਸੰਘੀ ਏਜੰਸੀਆਂ ਨਾਲ ਸਹਿਯੋਗ ਕਰਨ ਅਤੇ ਹਿੱਸਾ ਲੈਣ ਦਾ ਮਾਣ ਪ੍ਰਾਪਤ ਹੋਇਆ

ਵਾਸ਼ਿੰਗਟਨ (ਰਾਜ ਗੋਗਨਾ )—ਵਾੲ੍ਹੀਟ ਹਾਊਸ ਵਿੱਚ ਇਕ ਸੰਮੇਲਨ ਵਿੱਚ ਸਿੱਖ ਭਾਈਚਾਰਿਆਂ ਦੇ ਲਚਕੀਲੇਪਣ ਦੇ ਸਨਮਾਨ ਕਰਨ ਲਈ ਤਿਆਰ ਕੀਤਾ ਗਿਆ ਹੈ ਜੋ ਸਿੱਖਾਂ ਤੇ ਨਫ਼ਰਤ ਭਰੇ ਹਮਲਿਆਂ ਤੋਂ ਠੀਕ ਹੋ ਰਹੇ ਹਨ। ਵਾੲ੍ਹੀਟ ਹਾਊਸ ਨੇ ਕਿਹਾ ਕਿ, ਸਾਡੇ ਲੋਕਤੰਤਰ ਅਤੇ ਜਨਤਕ ਸੁਰੱਖਿਆ ਅਤੇ ਨਫ਼ਰਤ ਨਾਲ ਭਰੀ ਹਿੰਸਾ ਦੇ ਖਰਾਬ ਪ੍ਰਭਾਵਾਂ ਦੇ ਚੱਲਦੇ ਅਸੀਂ ਡੱਟ ਕੇ

Loading

ਨੈਸ਼ਨਲ ਸਿੱਖ ਕੈਂਪੇਨ ਨੂੰ ਇਤਿਹਾਸਕ ਵ੍ਹਾਈਟ ਹਾਊਸ ਅਤੇ ਸੰਘੀ ਏਜੰਸੀਆਂ ਨਾਲ ਸਹਿਯੋਗ ਕਰਨ ਅਤੇ ਹਿੱਸਾ ਲੈਣ ਦਾ ਮਾਣ ਪ੍ਰਾਪਤ ਹੋਇਆ Read More »

ਮਿਲਟਨ ਗੋਲੀ ਕਾਂਡ ਵਿੱਚ ਜ਼ਖਮੀ ਹੋਏ ਪੰਜਾਬ ਤੋ ਖੰਨਾ ਨਾਲ ਸਬੰਧਤ ਅੰਤਰਰਾਸ਼ਟਰੀ ਵਿਦਿਆਰਥੀ ਸਤਵਿੰਦਰ ਸਿੰਘ, 28, ਸਾਲ ਦੀ ਹਸਪਤਾਲ ਚ’ ਹੋਈ ਮੌਤ 

ਨਿਊਯਾਰਕ/ ਟੋਰਾਟੋ,  (ਰਾਜ ਗੋਗਨਾ )—ਪੰਜਾਬ ਦੇ ਖੰਨਾ ਨਾਲ ਪਿਛੋਕੜ ਰੱਖਣ ਵਾਲੇ ਇਕ ਅੰਤਰਰਾਸ਼ਟਰੀ ਵਿਦਿਆਰਥੀ ਸਤਵਿੰਦਰ ਸਿੰਘ ਦੀ ਪਿਛਲੇ ਦਿਨੀ ਸੋਮਵਾਰ ਨੂੰ ਮਿਲਟਨ ਵਿੱਚ ਹੋਈ ਗੋਲੀਬਾਰੀ ਦੇ ਹਮਲੇ ਦੇ ਪੀੜਤਾਂ ਵਿੱਚੋਂ ਇੱਕ ਸੀ ਜਿਸ ਦੀ ਹਸਪਤਾਲ ਵਿੱਚ ਅੱਜ ਮੌਤ ਹੋ ਗਈ। ਇਸ ਗੋਲੀਬਾਰੀ ਦੇ ਨਤੀਜੇ  ਵਜੋਂ ਟੋਰਾਂਟੋ  ਟ੍ਰੈਫ਼ਿਕ ਪੁਲਿਸ ਦੇ ਮੁਲਾਜ਼ਮ ਦੀ ਵੀ ਮੌਤ ਹੋ ਗਈ ਸੀ । ਜਿਸ

Loading

ਮਿਲਟਨ ਗੋਲੀ ਕਾਂਡ ਵਿੱਚ ਜ਼ਖਮੀ ਹੋਏ ਪੰਜਾਬ ਤੋ ਖੰਨਾ ਨਾਲ ਸਬੰਧਤ ਅੰਤਰਰਾਸ਼ਟਰੀ ਵਿਦਿਆਰਥੀ ਸਤਵਿੰਦਰ ਸਿੰਘ, 28, ਸਾਲ ਦੀ ਹਸਪਤਾਲ ਚ’ ਹੋਈ ਮੌਤ  Read More »

ਵਪਾਰਕ ਅਦਾਰਿਆ ਚ ਚੋਰੀ ਕਰਨ ਦੇ ਦੋਸ਼ ਹੇਠ ਕੈਨੇਡਾ ਵਿੱਚ 6 ਭਾਰਤੀ ਨੋਜਵਾਨ ਗ੍ਰਿਫਤਾਰ

ਨਿਊਯਾਰਕ/ਟੋਰਾਟੋ,  (ਰਾਜ ਗੋਗਨਾ / ਕੁਲਤਰਨ ਪਧਿਆਣਾ  )—ਉਨਟਾਰੀਓ: ਯਾਰਕ ਰੀਜਨਲ ਪੁਲਿਸ ਵੱਲੋ ਯਾਰਕ ਰੀਜਨ ਦੇ ਵਪਾਰਕ ਅਦਾਰਿਆ ਚ ਚੋਰੀ ਦੀਆਂ ਘੱਟੋ-ਘੱਟ 21 ਵਾਰਦਾਤਾ ਨੂੰ ਅੰਜਾਮ ਦੇਣ ਦੇ ਦੋਸ਼ ਹੇਠ 6 ਜਣੇ ਗ੍ਰਿਫਤਾਰ ਕੀਤੇ ਗਏ ਹਨ। ਯਾਰਕ ਰੀਜਨਲ ਪੁਲਿਸ ਵੱਲੋ ਫੜੇ ਗਏ ਕਥਿਤ ਦੋਸ਼ੀਆ ਦੇ ਨਾਮ ਜਨਤਕ ਕੀਤੇ ਗਏ ਹਨ ਜਿੰਨਾ ਚ ਟਰਾਂਟੋ ਨਾਲ ਸਬੰਧਤ ਸਲਿੰਦਰ ਸਿੰਘ(26), ਨਵਦੀਪ

Loading

ਵਪਾਰਕ ਅਦਾਰਿਆ ਚ ਚੋਰੀ ਕਰਨ ਦੇ ਦੋਸ਼ ਹੇਠ ਕੈਨੇਡਾ ਵਿੱਚ 6 ਭਾਰਤੀ ਨੋਜਵਾਨ ਗ੍ਰਿਫਤਾਰ Read More »

ਪੂਤਿਨ ਯੂਕਰੇਨ ’ਚ ਪਰਮਾਣੂ ਹਥਿਆਰਾਂ ਦੀ ਵਰਤੋਂ ਤੋਂ ਗੁਰੇਜ਼ ਕਰਨ: ਬਾਇਡਨ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਯੂਕਰੇਨ ’ਚ ਮਿਲੇ ਝਟਕਿਆਂ ਮਗਰੋਂ ਉਥੇ ਪਰਮਾਣੂ ਜਾਂ ਰਸਾਇਣਕ ਹਥਿਆਰਾਂ ਦੀ ਵਰਤੋਂ ਨਾ ਕਰੇ। ਸੀਬੀਐੱਸ ਨਿਊਜ਼ ਨੂੰ ਦਿੱਤੇ ਇੰਟਰਵਿਊ ’ਚ ਬਾਇਡਨ ਨੇ ਕਿਹਾ ਕਿ ਜੇਕਰ ਪੂਤਿਨ ਨੇ ਮਾਰੂ ਹਥਿਆਰਾਂ ਦੀ ਵਰਤੋਂ ਨੂੰ ਤਰਜੀਹ ਦਿੱਤੀ ਤਾਂ ਇਸ ਨਾਲ ਜੰਗ ਦਾ

Loading

ਪੂਤਿਨ ਯੂਕਰੇਨ ’ਚ ਪਰਮਾਣੂ ਹਥਿਆਰਾਂ ਦੀ ਵਰਤੋਂ ਤੋਂ ਗੁਰੇਜ਼ ਕਰਨ: ਬਾਇਡਨ Read More »

ਆਸਟਰੇਲੀਆ ਵਿੱਚ ਕਾਮਿਆਂ ਦੀ ਘਾਟ

ਸਿਡਨੀ- ਆਸਟਰੇਲੀਆ ਵਿੱਚ ਬੇਰੁਜ਼ਗਾਰੀ ਦਰ 3.4 ਫੀਸਦੀ ’ਤੇ ਆ ਗਈ ਹੈ, ਜੋ 48 ਸਾਲਾਂ ਵਿੱਚ ਸਭ ਤੋਂ ਘੱਟ ਹੈ। ਇਹ ਜਾਣਕਾਰੀ ਆਸਟਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਵਿੱਚ ਦਿੱਤੀ ਗਈ ਹੈ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਮਹੀਨੇ ਆਸਟਰੇਲੀਆ ਵਿੱਚ ਨੌਕਰੀ ਲੱਭਣ ਵਾਲੇ ਘੱਟ ਸਨ, ਜਦੋਂਕਿ ਅਸਾਮੀਆਂ ਵੱਧ ਖਾਲੀ ਪਈਆਂ ਸਨ।

Loading

ਆਸਟਰੇਲੀਆ ਵਿੱਚ ਕਾਮਿਆਂ ਦੀ ਘਾਟ Read More »

ਅਮਰੀਕਾ ਦੌਰੇ ’ਤੇ ਜਾਣਗੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ

ਔਟਵਾ,- ਨਿਊਯਾਰਕ ਵਿੱਚ 20 ਸਤੰਬਰ ਤੋਂ ਯੂਨਾਈਟੇਡ ਨੇਸ਼ਨ ਜਨਰਲ ਅਸੈਂਬਲੀ ਦਾ 77ਵਾਂ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਿੱਚ ਕੈਨੇਡਾ ਦਾ ਇੱਕ ਵਫ਼ਦ ਵੀ ਇਸ ਵਿੱਚ ਸ਼ਮੂਲੀਅਤ ਕਰੇਗਾ। ਪੀਐਮ ਤੋਂ ਇਲਾਵਾ ਅਮਰੀਕਾ ਜਾ ਰਹੇ ਇਸ ਕੈਨੇਡੀਅਨ ਵਫ਼ਦ ਵਿੱਚ ਵਿਦੇਸ਼ ਮੰਤਰੀ ਮੈਲਨੀ ਜੋਲੀ, ਵਾਤਾਵਰਣ ਮਾਮਲਿਆਂ ਬਾਰੇ ਮੰਤਰੀ ਸਟੀਵਨ ਗਿਲਬੋਲਟ ਅਤੇ

Loading

ਅਮਰੀਕਾ ਦੌਰੇ ’ਤੇ ਜਾਣਗੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ Read More »

ਅਮਰੀਕਾ ਦੇ ਲੋਕਤੰਤਰ ਲਈ ਗੰਭੀਰ ਖ਼ਤਰਾ- 69% ਮੰਨਦੇ ਹਨ ਕਿ ਲੋਕਤੰਤਰ ਪਹਿਲਾਂ ਵਾਂਗ ਸਥਿਰ ਨਹੀਂ ਹੈ; ਰਿਪਬਲਿਕਨ ਪਾਰਟੀ ਦਾ ਰਵੱਈਆ ਚੁਣੌਤੀ ਬਣ ਗਿਆ

ਵਾਸ਼ਿੰਗਟਨ- ਅਮਰੀਕਾ ਨੇ ਪਿਛਲੇ ਸੌ ਸਾਲਾਂ ਵਿੱਚ ਜ਼ਬਰਦਸਤ ਸਿਆਸੀ ਉਥਲ-ਪੁਥਲ ਦਾ ਅਨੁਭਵ ਕੀਤਾ ਹੈ। ਮਹਾਨ ਮੰਦੀ ਨੇ ਦੇਸ਼ ਦੀ ਆਰਥਿਕ ਪ੍ਰਣਾਲੀ ਬਾਰੇ ਅਮਰੀਕੀਆਂ ਵਿੱਚ ਸ਼ੰਕੇ ਪੈਦਾ ਕੀਤੇ। ਦੂਜੇ ਵਿਸ਼ਵ ਯੁੱਧ ਅਤੇ ਸ਼ੀਤ ਯੁੱਧ ਨੇ ਗਲੋਬਲ ਏਕਾਧਿਕਾਰਵਾਦੀ ਗਤੀਵਿਧੀਆਂ ਦੇ ਖ਼ਤਰੇ ਨੂੰ ਉਜਾਗਰ ਕਰ ਦਿੱਤਾ ਸੀ। 1960 ਅਤੇ 70 ਦੇ ਦਹਾਕੇ ਕਤਲੇਆਮ, ਦੰਗੇ, ਵੀਅਤਨਾਮ ਯੁੱਧ ਦੀ ਹਾਰ,

Loading

ਅਮਰੀਕਾ ਦੇ ਲੋਕਤੰਤਰ ਲਈ ਗੰਭੀਰ ਖ਼ਤਰਾ- 69% ਮੰਨਦੇ ਹਨ ਕਿ ਲੋਕਤੰਤਰ ਪਹਿਲਾਂ ਵਾਂਗ ਸਥਿਰ ਨਹੀਂ ਹੈ; ਰਿਪਬਲਿਕਨ ਪਾਰਟੀ ਦਾ ਰਵੱਈਆ ਚੁਣੌਤੀ ਬਣ ਗਿਆ Read More »

ਅਮਰੀਕਾ ਦੇ ਅਲਾਸਕਾ ਰਾਜ ਵਿਚ ਆਏ ਸਮੁੰਦਰੀ ਤੂਫਾਨ ਤੇ ਮੀਂਹ ਨੇ ਜਨ ਜੀਵਨ ਨੂੰ ਕੀਤਾ ਬੁਰੀ ਤਰਾਂ ਪ੍ਰਭਾਵਿਤ

ਸੈਕਰਮੈਂਟੋ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਅਲਾਸਕਾ ਰਾਜ ਦੇ ਸਮੁੰਦਰ ਵਿਚ ਆਏ ਜਬਰਦਸਤ ਤੂਫਾਨ ਤੇ ਮੀਂਹ ਨੇ ਜਨ ਜੀਵਨ ਉਪਰ ਵਿਆਪਕ ਅਸਰ ਪਾਇਆ ਹੈ। ਸ਼ਹਿਰਾਂ ਤੇ ਕਸਬਿਆਂ ਦੀਆਂ ਸੜਕਾਂ ਤੇ ਗਲੀਆਂ ਵਿਚ ਹੜ ਵਰਗੇ ਹਾਲਾਤ ਬਣ ਗਏ ਹਨ। ਗੋਲੋਵਿਨ, ਅਲਾਸਕਾ ਵਿਚ ਪਾਣੀ ਲੋਕਾਂ ਦੇ ਘਰਾਂ ਵਿਚ ਦਾਖਲ ਹੋ ਗਿਆ ਹੈ। ਨੈਸ਼ਨਲ ਵੈਦਰ ਸਰਵਿਸ ਨੇ ਕਿਹਾ ਹੈ

Loading

ਅਮਰੀਕਾ ਦੇ ਅਲਾਸਕਾ ਰਾਜ ਵਿਚ ਆਏ ਸਮੁੰਦਰੀ ਤੂਫਾਨ ਤੇ ਮੀਂਹ ਨੇ ਜਨ ਜੀਵਨ ਨੂੰ ਕੀਤਾ ਬੁਰੀ ਤਰਾਂ ਪ੍ਰਭਾਵਿਤ Read More »

ਉੱਘੇ ਲੇਖਕ ਰਿਟਾ: ਕਰਨਲ ਹਰੀਸਿਮਰਨ ਸਿੰਘ ਦੀ ਪੁਸਤਕ ‘‘ਦੀਪ ਸ਼ਿੰਘ ਸ਼ਹੀਦ, ਦਾ ਮੈਨ ਇਨ ਦਾ ਲੀਜੈਂਡ’ ਭਾਰਤੀ ਅੰਬੈਸੀ ’ਚ ਲੋਕ ਅਰਪਿਤ

ਭਾਰਤੀ ਅੰਬੈਸਡਰ ਸ੍ਰ. ਤਰਨਜੀਤ ਸਿੰਘ ਸੰਧੂ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਿਲ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਤੇ ਹੋਰ ਨੁਮਾਇੰਦੇ ਹੋਏ ਸ਼ਾਮਿਲ ਵਾਸ਼ਿੰਗਟਨ (ਰਾਜ ਗੋਗਨਾ) —ਪੰਜਾਬੀ ਦੇ ਉੱਘੇ ਸਿੱਖ ਲੇਖਕ ਰਿਟਾ. ਕਰਨਲ ਹਰੀਸਿਮਰਨ ਸਿੰਘ ਵਲੋਂ ਲਿਖੀ ਪੁਸਤਕ ‘ਦੀਪ ਸਿੰਘ ਸ਼ਹੀਦ, ਦਾ ਮੈਨ ਇਨ ਦਾ ਲੀਜੈਂਡ’ ਅਤੇ ਸਮਾਗਮ ਦੇ ਮੁੱਖ ਮਹਿਮਾਨ ਵਾਸ਼ਿੰਗਟਨ ਸਥਿੱਤ ਭਾਰਤੀ

Loading

ਉੱਘੇ ਲੇਖਕ ਰਿਟਾ: ਕਰਨਲ ਹਰੀਸਿਮਰਨ ਸਿੰਘ ਦੀ ਪੁਸਤਕ ‘‘ਦੀਪ ਸ਼ਿੰਘ ਸ਼ਹੀਦ, ਦਾ ਮੈਨ ਇਨ ਦਾ ਲੀਜੈਂਡ’ ਭਾਰਤੀ ਅੰਬੈਸੀ ’ਚ ਲੋਕ ਅਰਪਿਤ Read More »

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...