International

ਇਟਲੀ ਦੇ ਪ੍ਰਸਿੱਧ ਸ਼੍ਰੀ ਹਰੀ ਓਮ ਮੰਦਿਰ ਵਿਖੇ ਮਨਾਇਆ ਗਿਆ ਦੁਸਹਿਰਾ ਦਾ ਤਿਉਹਾਰ

ਰੋਮ ਇਟਲੀ  (ਗੁਰਸ਼ਰਨ ਸਿੰਘ ਸੋਨੀ)””ਇਟਲੀ ਦੇ ਜ਼ਿਲ੍ਹਾ ਮਾਨਤੋਵਾ ਦੇ ਪ੍ਰਸਿੱਧ ਸ਼੍ਰੀ ਹਰੀ ਓਮ ਮੰਦਿਰ ਪੈਗੋਨਾਗਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧੂਮਧਾਮ ਨਾਲ ਮਨਾਇਆ ਗਿਆ,ਇਸ ਮੌਕੇ ਰਾਵਣ ਦਹਿਨ ਵੀ ਕੀਤਾ ਗਿਆ,ਇਸ ਸੰਬੰਧੀ ਮੰਦਿਰ ਮੁੱਖ ਸੇਵਾਦਾਰ ਪੁਨੀਤ ਸ਼ਰਮਾ ਵਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਦੁਸਹਿਰਾ ਦਾ ਤਿਉਹਾਰ ਜਿਸ […]

Loading

ਇਟਲੀ ਦੇ ਪ੍ਰਸਿੱਧ ਸ਼੍ਰੀ ਹਰੀ ਓਮ ਮੰਦਿਰ ਵਿਖੇ ਮਨਾਇਆ ਗਿਆ ਦੁਸਹਿਰਾ ਦਾ ਤਿਉਹਾਰ Read More »

ਅਮਰੀਕਾ ਵਿਚ ਸਮੁੰਦਰੀ ਤੂਫਾਨ ਆਪਣੇ ਪਿੱਛੇ ਛੱਡ ਗਿਆ ਤਬਾਹੀ ਦਾ ਮੰਜਰ, ਫਲੋਰਿਡਾ ਵਿਚ 76 ਮੌਤਾਂ

ਸੈਕਰਾਮੈਂਟੋ- ਈਆਨ ਸਮੁੰਦਰੀ ਤੂਫਾਨ ਆਪਣੇ ਪਿਛੇ ਤਬਾਹੀ ਛੱਡ ਗਿਆ ਹੈ। ਫਲੋਰਿਡਾ ਸਮੇਤ ਸਮੁੰਦਰੀ ਤੂਫਾਨ ਨਾਲ ਪ੍ਰਭਾਵਿਤ ਹੋਰ ਖੇਤਰਾਂ ਵਿਚ ਜਿਧਰ ਵੀ ਨਜਰ ਮਾਰੋ, ਤਬਾਹ ਹੋਏ ਮਕਾਨ, ਤਬਾਹ ਹੋਏ ਕਾਰੋਬਾਰੀ ਅਦਾਰੇ ਤੇ ਟੁੱਟੇ ਭੱਜੇ ਸਮਾਨ ਤੋਂ ਇਲਾਵਾ ਹੋਰ ਕੁਝ ਨਜਰ ਨਹੀਂ ਆਉਂਦਾ। ਬੇਘਰੇ ਹੋਏ ਲੋਕ ਆਪਣੀ ਜਿੰਦਗੀ ਮੁੜ ਸ਼ੁਰੂ ਕਰਨ ਲਈ ਜਦੋਜਹਿਦ ਕਰ ਰਹੇ ਹਨ। ਫਲੋਰਿਡਾ

Loading

ਅਮਰੀਕਾ ਵਿਚ ਸਮੁੰਦਰੀ ਤੂਫਾਨ ਆਪਣੇ ਪਿੱਛੇ ਛੱਡ ਗਿਆ ਤਬਾਹੀ ਦਾ ਮੰਜਰ, ਫਲੋਰਿਡਾ ਵਿਚ 76 ਮੌਤਾਂ Read More »

ਅਮਰੀਕਾ ‘ਚ 8 ਮਹੀਨਿਆਂ ਦੀ ਬੱਚੀ ਸਣੇ ਭਾਰਤੀ ਮੂਲ ਦੇ 4 ਲੋਕ ਅਗਵਾ

ਅਮਰੀਕਾ ਦੇ ਕੈਲੀਫੋਰਨੀਆ ਵਿਚ ਭਾਰਤੀ ਮੂਲ ਦੇ 4 ਲੋਕਾਂ ਦੇ ਅਗਵਾ ਹੋਣ ਦੀ ਕਬਰ ਹੈ। ਅਗਵਾ ਹੋਣ ਵਾਲਿਆਂ ਵਿਚ 8 ਮਹੀਨੇ ਦੀ ਬੱਚੀ ਅਤੇ ਉਸ ਦੇ ਮਾਤਾ-ਪਿਤਾ ਵੀ ਸ਼ਾਮਲ ਹਨ। ਮਰਸਿਡ ਕਾਊਂਟੀ ਸ਼ੇਰਿਫ ਆਫਿਸ ਨੇ ਆਪਣੇ ਬਿਆਨ ਵਿਚ ਕਿਹਾ ਕਿ 36 ਸਾਲਾ ਜਸਦੀਪ ਸਿੰਘ, 37 ਸਾਲਾ ਜਸਲੀਨ ਕੌਰ, ਉਨ੍ਹਾਂ ਦੀ 8 ਮਹੀਨੇ ਦੀ ਬੱਚੀ ਆਰੂਹੀ

Loading

ਅਮਰੀਕਾ ‘ਚ 8 ਮਹੀਨਿਆਂ ਦੀ ਬੱਚੀ ਸਣੇ ਭਾਰਤੀ ਮੂਲ ਦੇ 4 ਲੋਕ ਅਗਵਾ Read More »

ਸਿੱਖ ਕੌਸ਼ਲ ਆਫ ਸੈਂਟਰਲ ਕੈਲੇਫੋਰਨੀਆਂ ਨੇ ਵਿਸ਼ੇਸ਼ ਮੀਟਿੰਗ ਰਾਹੀ ਪਾਲ ਸਿੰਘ ਪੁਰੇਵਾਲ ਨੂੰ ਦਿੱਤੀ ਸਰਧਾਜ਼ਲੀ

“ਸਿੱਖ ਕੌਸ਼ਲ ਵੱਲੋਂ ਦਸੰਬਰ ਵਿੱਚ ਹੋਵੇਗਾ ਵਿਸ਼ੇਸ਼ ਪ੍ਰੋਗਰਾਮ” ਫਰਿਜ਼ਨੋ, ਕੈਲੀਫੋਰਨੀਆ, 3 ਅਕਤੂਬਰ (ਰਾਜ ਗੋਗਨਾ )—ਕੌਸ਼ਲ ਆਫ ਸੈਂਟਰਲ ਕੈਲੇਫੋਰਨੀਆਂ ਦੇ ਮੁੱਖ ਮੈਂਬਰਾਂ ਦੀ ਇਕ ਵਿਸ਼ੇਸ਼ ਮੀਟਿੰਗ “ਗੁਰਦੁਆਰਾ ਗੁਰੂ ਰਵਿਦਾਸ ਜੀ” ਸੈਲਮਾਂ ਵਿਖੇ ਸੰਸਥਾ ਦੇ ਜਨਰਲ ਸਕੱਤਰ ਸ. ਸੁਖਦੇਵ ਸਿੰਘ ਚੀਮਾਂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਦੀ ਸੁਰੂਆਤ ਮੂਲ ਮੰਤਰ ਦੇ ਜਾਪ ਨਾਲ ਹੋਈ। ਇਸ ਉਪਰੰਤ ਸੁਖਦੇਵ

Loading

ਸਿੱਖ ਕੌਸ਼ਲ ਆਫ ਸੈਂਟਰਲ ਕੈਲੇਫੋਰਨੀਆਂ ਨੇ ਵਿਸ਼ੇਸ਼ ਮੀਟਿੰਗ ਰਾਹੀ ਪਾਲ ਸਿੰਘ ਪੁਰੇਵਾਲ ਨੂੰ ਦਿੱਤੀ ਸਰਧਾਜ਼ਲੀ Read More »

ਕੈਲੀਫੋਰਨੀਆ ਦੇ ਸਿਟੀ ਫਰਿਜ਼ਨੋ ਵਿਖੇ ਔਰਤਾਂ ਨੇ ਰਲ ਕੇ ਲਾਈ ਸੰਗੀਤਕ ਮਹਿਫਲ ਅਤੇ ਲੱਗੀਆਂ ਰੌਣਕਾਂ

ਫਰਿਜ਼ਨੋ,  (ਰਾਜ ਗੋਗਨਾ )— ਮਿਹਨਤੀ ਲੋਕਾਂ  ਲਈ  ਵਿਦੇਸ਼ਾਂ ਦੀ ਜ਼ਿੰਦਗੀ ਤੇਜ਼ ਅਤੇ ਬੜੀ ਰੁਝੇਵਿਆਂ ਭਰੀ ਹੁੰਦੀ ਹੈ।ਅਤੇ  ਹਰ ਕਿਸੇ ਨੂੰ ਆਪਣੇ ਲਈ ਵਕਤ ਕੱਢਣਾ ਵੀ ਬਹੁਤ ਔਖਾ ਹੁੰਦਾ ਹੈ। ਆਮ ਤੌਰ ‘ਤੇ ਦੇਖਿਆ ਜਾਂਦਾ ਹੈ ਕਿ ਆਦਮੀ ਅਕਸਰ ਹੀ ਵਿਦੇਸ਼ਾਂ ਵਿੱਚ ਆਪਣੇ ਕੰਮਾਂ ਕਾਰਾ ਵਿੱਚੋਂ ਸਮਾਂ ਨਿਕਲਦਿਆਂ ਆਪਣੇ ਮਾਨਸਿਕ ਤਨਾਅ ਨੂੰ ਘੱਟ ਕਰਨ ਲਈ ਇਕੱਠੇ ਹੋ

Loading

ਕੈਲੀਫੋਰਨੀਆ ਦੇ ਸਿਟੀ ਫਰਿਜ਼ਨੋ ਵਿਖੇ ਔਰਤਾਂ ਨੇ ਰਲ ਕੇ ਲਾਈ ਸੰਗੀਤਕ ਮਹਿਫਲ ਅਤੇ ਲੱਗੀਆਂ ਰੌਣਕਾਂ Read More »

ਸਿਨਸਿਨਾਟੀ ਵਿਖੇ 20ਵਾਂ ਸਲਾਨਾ ਤਿੰਨ ਦਿਨਾਂ ਕੀਰਤਨ ਸਮਾਗਮ ਕਰਵਾਇਆ ਗਿਆ, ਅਮਰੀਕਾ ਅਤੇ ਕੈਨੇਡਾ ਤੋਂ ਵੀ ਸਿੱਖ ਸੰਗਤ ਨੇ ਕੀਤੀ ਸ਼ਮੂਲੀਅਤ

ਸਿਨਸਿਨਾਟੀ, (ਰਾਜ ਗੋਗਨਾ)— ਬੀਤੇਂ ਦਿਨ ਅਮਰੀਕਾ ਦੇ ਸੂਬੇ ਓਹਾਇੳ ਦੇ ਸ਼ਹਿਰ ਸਿਨਸਿਨਾਟੀ ਵਿਖੇ 20ਵਾਂ ਸਲਾਨਾ ਤਿੰਨ ਦਿਨਾਂ ਕੀਰਤਨ ਸਮਾਗਮ ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ ਸਿਨਸਨਾਟੀ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ। ਹਰ ਸਾਲ ਵਾਂਗ, ਇਸ ਵਾਰ ਵੀ ਅਮਰੀਕਾ ਅਤੇ ਕੈਨੇਡਾ ਤੋਂ ਗੁਰਸਿੱਖ ਪਰਿਵਾਰ ਅਨੰਦਮਈ ਕੀਰਤਨ ਅਤੇ ਪ੍ਰੇਰਨਾਦਾਇਕ ਸੰਗਤ ਲਈ ਕਈ ਘੰਟਿਆਂ ਦੀ ਯਾਤਰਾ ਕਰਕੇ ਪਹੁੰਚੇ।ਸਿਨਸਿਨਾਟੀ ਦੀ

Loading

ਸਿਨਸਿਨਾਟੀ ਵਿਖੇ 20ਵਾਂ ਸਲਾਨਾ ਤਿੰਨ ਦਿਨਾਂ ਕੀਰਤਨ ਸਮਾਗਮ ਕਰਵਾਇਆ ਗਿਆ, ਅਮਰੀਕਾ ਅਤੇ ਕੈਨੇਡਾ ਤੋਂ ਵੀ ਸਿੱਖ ਸੰਗਤ ਨੇ ਕੀਤੀ ਸ਼ਮੂਲੀਅਤ Read More »

ਕੈਨੇਡਾ ਚ’ ਅਮਰੀਕਾ ਅਤੇ ਮੈਕਸੀਕੋ ਤੋਂ ਡਰੱਗ ਮੰਗਵਾਉਣ ਦੇ ਦੋਸ਼ ਹੇਠ ਤਿੰਨ ਪੰਜਾਬੀਆ ਸਣੇ 20 ਲੋਕ ਗ੍ਰਿਫਤਾਰ

 ਟੋਰਾਂਟੋ, (ਰਾਜ ਗੋਗਨਾ  )—ਪ੍ਰੋਜੈਕਟ ‘ਗੇਟਵੇਅ’ ਦੇ ਤਹਿਤ ਨਾਇਗਰਾ ਰੀਜਨਲ ਪੁਲਿਸ, ਪੀਲ ਪੁਲਿਸ ਅਤੇ ਹੈਮਿਲਟਨ- ਨਾਇਗਰਾ ਡੀਟੈਚਮੈੰਟ ਆਫ ਰਾਇਲ ਕੈਨੇਡੀਅਨ ਮਾਉਂਟਿੰਡ ਪੁਲਿਸ ਵੱਲੋ ਕੀਤੇ ਗਏ ਸਾਂਝੇ ਅਭਿਆਨ ਦੇ ਵਿੱਚ ਇੱਥੇ 70 ਮਿਲੀਅਨ ਡਾਲਰ ਤੋਂ ਵੱਧ ਦੇ ਨਸ਼ੇ ਬਰਾਮਦ ਹੋਏ ਹਨ , ਇਸ ਮਾਮਲੇ ਚ ਕੁੱਲ 20 ਲੋਕ ਗ੍ਰਿਫਤਾਰ ਵੀ ਕੀਤੇ ਗਏ ਹਨ। ਪੁਲਿਸ ਵੱਲੋ 10 ਮਹੀਨੇ ਦੇ

Loading

ਕੈਨੇਡਾ ਚ’ ਅਮਰੀਕਾ ਅਤੇ ਮੈਕਸੀਕੋ ਤੋਂ ਡਰੱਗ ਮੰਗਵਾਉਣ ਦੇ ਦੋਸ਼ ਹੇਠ ਤਿੰਨ ਪੰਜਾਬੀਆ ਸਣੇ 20 ਲੋਕ ਗ੍ਰਿਫਤਾਰ Read More »

ਏਅਰ ਇੰਡੀਆ ਵੱਲੋ ਹਫ਼ਤੇ ਵਿੱਚ 20 ਹੋਰ ਵਾਧੂ ਉਡਾਣਾਂ ਯੂਐਸ ਅਤੇ ਯੂਕੇ ਤੋ ਸ਼ੁਰੂ ਕਰੇਗੀ 

ਨਿਊਯਾਰਕ (ਰਾਜ ਗੋਗਨਾ )—ਏਅਰ ਇੰਡੀਆ  ਲੰਡਨ, ਬਰਮਿੰਘਮ, ਸੈਨ ਫਰਾਂਸਿਸਕੋ ਨੂੰ ਜੋੜਨ ਲਈ ਹੋਰ ਵੱਧ ਉਡਾਣਾਂ ਸੁਰੂ ਕਰਨ ਜਾ ਰਹੀ ਹੈ।  ਏਅਰ ਇੰਡੀਆ ਨੇ 40 ਹਫਤਾਵਾਰੀ ਉਡਾਣਾਂ ਦੇ ਨਾਲ ਅਮਰੀਕਾ ਲਈ ਆਪਣਾ ਸੰਚਾਲਨ  ਹੁਣ ਨੂੰ ਮਜ਼ਬੂਤ ​​ਕੀਤਾ ਹੈ। ਆਪਣੇ ਅੰਤਰਰਾਸ਼ਟਰੀ ਏਅਰ ਇੰਡੀਆ ਆਪਣੇ ਨਿਸ਼ਾਨ ਨੂੰ ਹੋਰ ਮਜ਼ਬੂਤ ​​ਕਰਨ ਦੀ ਇੱਕ ਵੱਡੀ ਪਹਿਲਕਦਮੀ  ਕੀਤੀ ਹੈ। ਜਿਸ ਵਿੱਚ, ਭਾਰਤ ਦੀ

Loading

ਏਅਰ ਇੰਡੀਆ ਵੱਲੋ ਹਫ਼ਤੇ ਵਿੱਚ 20 ਹੋਰ ਵਾਧੂ ਉਡਾਣਾਂ ਯੂਐਸ ਅਤੇ ਯੂਕੇ ਤੋ ਸ਼ੁਰੂ ਕਰੇਗੀ  Read More »

ਮੈਰੀਲੈਂਡ ਦੇ ਪਰਿਵਾਰ ਨੇ ਦੁਰਘਟਨਾ ਵਿੱਚ ਮਾਰੇ ਗਏ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਬੀਮਾ ਕਵਰੇਜ ਲਈ ਉਬੇਰ ‘ਤੇ ਮੁਕੱਦਮਾ ਦਾਇਰ ਕਰੇਗਾ 

ਨਿਊਯਾਰਕ (ਰਾਜ ਗੋਗਨਾ )—ਅਮਰੀਕਾ ਦੇ ਬਾਲਟੀਮੋਰ ਦੇ ਵਿੱਚ ਨੌਕਰੀ ਦੋਰਾਨ ਮਾਰੇ ਗਏ ਮੈਰੀਲੈਂਡ ਦੇ ਇੱਕ ਵਿਅਕਤੀ ਦੇ ਪਰਿਵਾਰ ਨੇ  ਉਬੇਰ ‘ਤੇ ਮੁਕੱਦਮਾ ਦਾਇਰ ਕਰ ਰਿਹਾ ਹੈ। ਉਹ ਵਿਅਕਤੀ ਰਾਈਡਸ਼ੇਅਰ ਸੇਵਾ ਲਈ ਕੰਮ ਕਰ ਰਿਹਾ ਸੀ ਜਦੋਂ ਬਾਲਟੀਮੋਰ ਕਾਉਂਟੀ ਵਿੱਚ ਇੱਕ ਦੁਖਦਾਈ ਹਾਦਸੇ ਵਿੱਚ ਉਸ ਦੀ  ਮੌਤ ਹੋ ਗਈ ਸੀ। ਉਸ ਦੇ ਪਰਿਵਾਰ ਨੇ ਉਸ ਨੂੰ ਪ੍ਰਦਾਨ ਕੀਤੀ

Loading

ਮੈਰੀਲੈਂਡ ਦੇ ਪਰਿਵਾਰ ਨੇ ਦੁਰਘਟਨਾ ਵਿੱਚ ਮਾਰੇ ਗਏ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਬੀਮਾ ਕਵਰੇਜ ਲਈ ਉਬੇਰ ‘ਤੇ ਮੁਕੱਦਮਾ ਦਾਇਰ ਕਰੇਗਾ  Read More »

ਨੈਸ਼ਨਲ ਅਤੇ ਗਲੋਬਲ ਪੁਰਸਕਾਰ ਵਿਜੇਤਾ ਡਾਕਟਰ ਨਰਿੰਦਰ ਸਿੰਘ ਕੰਗ ਅਤੇ ਸਰਦਾਰਨੀ ਵੋਨਿੰਦਰ ਕੋਰ ਕੰਗ ਦਾ  ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਨਿਊਯਾਰਕ ਦੀ ਪ੍ਰਬੰਧਕ ਕਮੇਟੀ ਵੱਲੋਂ  ਸਨਮਾਨ

ਨਿਊਯਾਰਕ (ਰਾਜ ਗੋਗਨਾ )—ਬੀਤੇਂ ਦਿਨ ਪਿੰਡ ਖੱਸਣ ਤਹਿਸੀਲ ਭੁਲੱਥ ਜ਼ਿਲ੍ਹਾ ਕਪੂਰਥਲਾ ਦੇ ਉਘੇ ਸਮਾਜ ਸੇਵੀ  ਡਾਕਟਰ ਨਰਿੰਦਰ ਸਿੰਘ ਕੰਗ ਅਤੇ ਸਰਦਾਰਨੀ ਵੋਨਿੰਦਰ ਕੋਰ ਕੰਗ ਜੋ ਅੱਜ ਕੱਲ ਅਮਰੀਕਾ ਦੌਰੇ ਤੇ ਆਏ ਹੋਏ ਹਨ। ਡਾਕਟਰ ਨਰਿੰਦਰ ਸਿੰਘ ਕੰਗ ਚਾਰ ਵਾਰ ਦੇ ਨੈਸ਼ਨਲ ਪੁਰਸਕਾਰ ਅਤੇ ਗਲੋਬਲ ਪੁਰਸਕਾਰ ਦੇ  ਵਿਜੇਤਾ ਹਨ। ਅੱਜ ਉਹ ਨਿਊਯਾਰਕ ਦੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਵਿਖੇ ਨਤਮਸਤਕ ਹੋਏ

Loading

ਨੈਸ਼ਨਲ ਅਤੇ ਗਲੋਬਲ ਪੁਰਸਕਾਰ ਵਿਜੇਤਾ ਡਾਕਟਰ ਨਰਿੰਦਰ ਸਿੰਘ ਕੰਗ ਅਤੇ ਸਰਦਾਰਨੀ ਵੋਨਿੰਦਰ ਕੋਰ ਕੰਗ ਦਾ  ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਨਿਊਯਾਰਕ ਦੀ ਪ੍ਰਬੰਧਕ ਕਮੇਟੀ ਵੱਲੋਂ  ਸਨਮਾਨ Read More »

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...