ਨਿਊਯਾਰਕ ਦੀ ਇਕ ਸਟ੍ਰੀਟ ਦਾ ਨਾਮ BAPS ਦੇ ਪ੍ਰਮੁੱਖ ਸਵਾਮੀ ਦੇ ਨਾਮ ‘ਤੇ ਰੱਖਿਆ ਗਿਆ ਹੈ
ਨਿਊਯਾਰਕ (ਰਾਜ ਗੋਗਨਾ)—ਇੱਥੋਂ ਦੇ ਟਾਊਨ ਅਧਿਕਾਰੀਆਂ ਨੇ ਮੇਲਵਿਲ ਟਾਊਨਸ਼ਿਪ ਦੀ ਇੱਕ ਸਟ੍ਰੀਟ ਦੇਸ਼ੋਨ ਡਰਾਈਵ ਦਾ ਨਾਮ ਬਦਲ ਕੇ ਸਵਾਮੀ ਡਰਾਈਵ” ਰੱਖਿਆ ਹੈ। ਬੀਏਪੀਐਸ ਦੀ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਨਾਮ ਬਦਲਣ ਦਾ ਮਕਸਦ ਪ੍ਰਧਾਨ ਸਵਾਮੀ ਮਹਾਰਾਜ ਦੇ ਸ਼ਤਾਬਦੀ ਸਮਾਗਮਾਂ ਦੀ ਯਾਦ ਵਿੱਚ ਕੀਤਾ ਗਿਆ ਸੀ, ਜੋ 2 ਦੇਸ਼ੋਂ ਡਰਾਈਵ ਵਿੱਚ ਸਥਿਤ ਮੰਦਰ […]
ਨਿਊਯਾਰਕ ਦੀ ਇਕ ਸਟ੍ਰੀਟ ਦਾ ਨਾਮ BAPS ਦੇ ਪ੍ਰਮੁੱਖ ਸਵਾਮੀ ਦੇ ਨਾਮ ‘ਤੇ ਰੱਖਿਆ ਗਿਆ ਹੈ Read More »