ੳਨਟਾਰੀੳ ਵਿੱਚ ਰਹਿੰਦੇ ਸ਼੍ਰੀਲੰਕਾ ਨਾਲ ਪਿਛੋਕੜ ਰੱਖਣ ਵਾਲੇ ਇਕ ਵਰਕਰ ਦੀ ਕੈਨੇਡਾ ਚ’ 35 ਮਿਲੀਅਨ ਡਾਲਰ ਦੀ ਲਾਟਰੀ ਨਿਕਲੀ
ੳਨਟਾਰੀੳ (ਰਾਜ ਗੋਗਨਾ)- ਬੀਤੇਂ ਦਿਨ ਆਪਣੀ ਬੇਟੀ ਦੀ ਹੋਈ ਗ੍ਰੈਜੂਏਸ਼ਨ ਦਾ ਜਸ਼ਨ ਮਨਾਉਣ ਤੋਂ ਬਾਅਦ, ਸ਼ੀਲੰਕਾ ਨਾਲ ਪਿਛੋਕੜ ਰੱਖਣ ਵਾਲੇ ਇੱਕ ਵਿਅਕਤੀ ਦੀ 35 ਮਿਲੀਅਨ ਡਾਲਰ ਦੀ ਲਾਟਰੀ ਨਿਕਲੀ ਹੈ।ਪਰੰਤੂ ਜੇਤੂ ਨੂੰ ਇਹ ਨਹੀਂ ਸੀ ਪਤਾ ਪ੍ਰਰਮਾਤਮਾ ਵੱਲੋ ਉਸ ਕੋਲ ਇੱਕ ਹਫ਼ਤੇ ਦੇ ਬਾਅਦ ਹੀ ਜਸ਼ਨ ਮਨਾਉਣ ਦਾ ਕੋਈ ਹੋਰ ਕਾਰਨ ਹੋਵੇਗਾ।ਜੇਤੂ ਜੈਸਿੰਘੇ ਜੋ ਵਿੰਡਸਰ, […]