ੳਨਟਾਰੀੳ ਕੈਨੇਡਾ ਦੇ ਟਾਊਨ ਪੈਰੀਂ ਟਾਊਨ ਦੀ ਝੀਲ ਵਿੱਚ ਡੁੱਬ ਜਾਣ ਕਾਰਨ ਮਾਰੇ ਗਏ ਅੰਤਰਰਾਸ਼ਟਰੀ ਵਿਦਿਆਰਥੀ ਦੀ ਲਾਸ਼ ਮਿਲੀ
ੳਨਟਾਰੀੳ, (ਰਾਜ ਗੋਗਨਾ/ ਕੁਲਤਰਨ ਪਧਿਆਣਾ )- ਬੀਤੇਂ ਦਿਨੀਂ ਉਨਟਾਰੀੳ ਕੈਨੇਡਾ ਦੇ ਟਾਊਨ ਪੋਰਟ ਪੈਰੀ ਵਿਖੇ ਪਾਣੀ ਚ’ ਡੁੱਬ ਜਾਣ ਕਾਰਨ ਮਾਰੇ ਗਏ ਇਕ ਅੰਤਰਰਾਸ਼ਟਰੀ ਪੰਜਾਬੀ ਵਿਦਿਆਰਥੀ ਅਕਾਸ਼ਦੀਪ ਸਿੰਘ (27) ਸਾਲ ਦੀ ਲਾਸ਼ ਪੁਲਿਸ ਵੱਲੋ ਬਰਾਮਦ ਕੀਤੀ ਗਈ ਹੈ, ਦੱਸਣਯੋਗ ਹੈ ਕਿ ਹਾਲੇ ਕੁੱਝ ਦਿਨ ਪਹਿਲਾ ਹੀ ਅਕਾਸ਼ਦੀਪ ਸਿੰਘ ਕੈਨੈਡਾ ਵਿੱਚ ਪੱਕਾ ਹੋਇਆ ਸੀ ਅਤੇ ਪੱਕੇ […]