ਮੈਨੂੰ ਆਪਣੇ ਦੇਸ਼ ਨਾਲ ਬਹੁਤ ਪਿਆਰ ਹੈ ਤੇ ਮੈਂ ਵਾਪਸ ਵੀ ਆਵਾਂਗੀ : ਅੰਜੂ
ਭਾਰਤ ਤੋਂ ਪਾਕਿਸਤਾਨ ਗਈ ਅੰਜੂ ਨੇ ਉਥੋਂ ਆਪਣੇ ਦੇਸ਼ ਨੂੰ ਸੰਦੇਸ਼ ਦਿੱਤਾ ਹੈ। ਅੰਜੂ ਦਾ ਜੋ ਵੀਡੀਓ ਸਾਹਮਣੇ ਆਇਆ ਹੈ ਉਸ ਵਿਚ ਉਸ ਨੇ ਭਾਰਤ ਆਉਣ ਦੀ ਗੱਲ ਕਹੀ ਹੈ। ਅੰਜੂ ਨਾਲ ਵੀਡੀਓ ਵਿਚ ਨਸਰੁੱਲਾ ਵੀ ਨਜ਼ਰ ਆ ਰਿਹਾ ਹੈ।ਅੰਜੂ ਆਪਣੇ ਪਾਕਿਸਤਾਨੀ ਫੇਸਬੁੱਕ ਫ੍ਰੈਂਡ ਨਸਰੁੱਲਾ ਤੋਂ ਮਿਲਣ ਜੁਲਾਈ ਵਿਚ ਖੈਬਰ ਪਖਤਨੂਖਵਾ ਗਈ ਸੀ। ਅੰਜੂ ਦਾ […]
ਮੈਨੂੰ ਆਪਣੇ ਦੇਸ਼ ਨਾਲ ਬਹੁਤ ਪਿਆਰ ਹੈ ਤੇ ਮੈਂ ਵਾਪਸ ਵੀ ਆਵਾਂਗੀ : ਅੰਜੂ Read More »