International

ਡੋਨਾਲਡ ਟਰੰਪ ਦੀਆਂ ਵਧੀਆ ਮੁਸ਼ਕਲਾਂ! ਚੋਣਾਂ ਵਿਚ ਧਾਂਦਲੀ ਤੇ ਧੋਖਾਦੇਹੀ ਦੇ ਦੋਸ਼ ਤੈਅ

ਡੋਨਾਲਡ ਟਰੰਪ ਖਿਲਾਫ ਧੋਖਾਦੇਹੀ ਤੇ ਚੋਣਾਂ ਵਿਚ ਧਾਂਦਲੀ ਦੇ ਦੋਸ਼ ਤੈਅ ਕਰ ਦਿੱਤੇ ਗਏ। ਟਰੰਪ ‘ਤੇ 2020 ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਵਿਚ ਗੜਬੜੀ ਕਰਨ ਦੇ ਦੋਸ਼ ਲੱਗੇ ਸਨ। ਟਰੰਪ ‘ਤੇ ਲੱਗੇ ਦੋਸ਼ਾਂ ਦੀ ਦੋ ਸਾਲ ਤੱਕ ਜਾਂਚ ਹੋਈ ਤੇ ਹੁਣ ਜਾਂਚ ਦੇ ਬਾਅਦ ਦੋਸ਼ ਤੈਅ ਹੋ ਗਏ ਹਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ‘ਤੇ […]

Loading

ਡੋਨਾਲਡ ਟਰੰਪ ਦੀਆਂ ਵਧੀਆ ਮੁਸ਼ਕਲਾਂ! ਚੋਣਾਂ ਵਿਚ ਧਾਂਦਲੀ ਤੇ ਧੋਖਾਦੇਹੀ ਦੇ ਦੋਸ਼ ਤੈਅ Read More »

ਮਲੇਸ਼ੀਆ ਨੂੰ ਮਿਲਿਆ ਪਹਿਲਾ ਸਿੱਖ ਉਪ ਮੁੱਖ ਮੰਤਰੀ

ਜੌਰਜ ਟਾਊਨ: ਜਗਦੀਪ ਸਿੰਘ ਦਿਉ ਮਲੇਸ਼ੀਆ ’ਚ ਸਥਿਤ ਪੇਨਾਂਗ ਟਾਪੂ ਦੇ ਉਪ ਮੁੱਖ ਮੰਤਰੀ ਬਣ ਗਏ ਹਨ। ਉਹ ਪੇਨਾਂਗ ਦੇ ਦਾਤੁਕ ਕੇਰਾਮਤ ਤੋਂ ਵਿਧਾਇਕ ਹਨ ਅਤੇ ਪੂਰੇ ਮਲੇਸ਼ੀਆ ’ਚ ਕਿਸੇ ਸੂਬੇ ਦੇ ਪਹਿਲੇ ਸਿੱਖ ਉਪ ਮੁੱਖ ਮੰਤਰੀ ਹੋਣਗੇ। ਅੱਜ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਇਸ ਅਹੁਦੇ

Loading

ਮਲੇਸ਼ੀਆ ਨੂੰ ਮਿਲਿਆ ਪਹਿਲਾ ਸਿੱਖ ਉਪ ਮੁੱਖ ਮੰਤਰੀ Read More »

23 ਸਤੰਬਰ ਨੂੰ ਸਮੋਕੀ ਪਾਰਕ ਵਿਚ ਹੋਵੇਗਾ ਕਬੱਡੀ ਕੱਪ

ਨਿਊਯਾਰਕ – ਨਿਊਯਾਰਕ ਦੇ ਸਮੋਕੀ ਪਾਰਕ ਵਿਚ ਚਾਰ ਕਲੱਬ ਇਕੱਠੇ ਹੋ ਕੇ 23 ਸਤੰਬਰ ਦਿਨ ਸ਼ਨੀਵਾਰ ਨੂੰ ਕਬੱਡੀ ਮੇਲਾ ਕਰਵਾ ਰਹੇ ਹਨ। ਇਸ ਖਬਰ ਦੇ ਨਾਲ ਨਿਊਯਾਰਕ ਦੇ ਕਬੱਡੀ ਪ੍ਰੇਮੀਆਂ ਵਿਚ ਖੁਸ਼ੀ ਦੀ ਲਹਿਰ ਹੈ। ਇਸ ਵਾਰ ਨਿਊਯਾਰਕ ਮੈਟਰੋ ਸਪੋਰਟਸ ਕਲੱਬ, ਪੰਜਾਬੀ ਵਿਰਸਾ ਸਪੋਰਟਸ ਐਸੋਸੀਏਸ਼ਨ, ਮਾਲਵਾ ਬ੍ਰਦਰਜ਼ ਅਤੇ ਐਨ. ਵਾਈ. ਸੀ. ਕਬੱਡੀ ਕਲੱਬ ਇਕ ਪਲੇਟਫਾਰਮ

Loading

23 ਸਤੰਬਰ ਨੂੰ ਸਮੋਕੀ ਪਾਰਕ ਵਿਚ ਹੋਵੇਗਾ ਕਬੱਡੀ ਕੱਪ Read More »

ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਜਾਰਜੀਆ ਚੋਣਾਂ ‘ਚ ਧੋਖਾਧੜੀ ਦੇ ਮਾਮਲੇ ‘ਚ ਦੋਸ਼ੀ ਕਰਾਰ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ 18 ਸਹਿਯੋਗੀਆਂ ਨੂੰ ਸੋਮਵਾਰ ਨੂੰ ਜਾਰਜੀਆ ‘ਚ ਦੋਸ਼ੀ ਠਹਿਰਾਇਆ ਗਿਆ। ਉਸ ‘ਤੇ ਰਾਜ ਵਿਚ 2020 ਦੀਆਂ ਚੋਣਾਂ ਵਿਚ ਆਪਣੀ ਹਾਰ ਨੂੰ ਗੈਰ-ਕਾਨੂੰਨੀ ਢੰਗ ਨਾਲ ਉਲਟਾਉਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਸੀ। ਸਾਬਕਾ ਰਾਸ਼ਟਰਪਤੀ ਵਿਰੁੱਧ ਇਹ ਚੌਥਾ ਅਪਰਾਧਿਕ ਮਾਮਲਾ ਹੈ ਅਤੇ ਇਸ ਮਹੀਨੇ ਦੂਜਾ ਮਾਮਲਾ ਹੈ, ਜਿਸ ਵਿਚ ਦੋਸ਼

Loading

ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਜਾਰਜੀਆ ਚੋਣਾਂ ‘ਚ ਧੋਖਾਧੜੀ ਦੇ ਮਾਮਲੇ ‘ਚ ਦੋਸ਼ੀ ਕਰਾਰ Read More »

ਚੀਨ ਨੇ ਬਣਾਇਆ ਲੇਜ਼ਰ ਹਥਿਆਰ

ਬੀਜਿੰਗ : ਚੀਨ ਨੇ ਆਪਣੇ ਫੌਜੀ ਹਥਿਆਰਾਂ ਦੇ ਕੈਂਪ ਨੂੰ ਮਜ਼ਬੂਤ ​​ਕਰਨ ਦੀ ਦਿਸ਼ਾ ਵਿੱਚ ਲੇਜ਼ਰ ਹਥਿਆਰ ਬਣਾਏ ਹਨ। ਚੀਨੀ ਫੌਜੀ ਵਿਗਿਆਨੀਆਂ ਨੇ ਇੱਕ ਨਵਾਂ ਕੂਲਿੰਗ ਸਿਸਟਮ ਵਿਕਸਤ ਕਰਨ ਦਾ ਦਾਅਵਾ ਕੀਤਾ ਹੈ ਜੋ ਉੱਚ ਊਰਜਾ ਵਾਲੇ ਲੇਜ਼ਰਾਂ ਨੂੰ ਉਨ੍ਹਾਂ ਦੀਆਂ ਆਪਣੀਆਂ ਗਰਮ ਕਿਰਨਾਂ ਤੋਂ ਬਚਾਏਗਾ। ਇਹ ਲੇਜ਼ਰ ਹਥਿਆਰਾਂ ਵਿੱਚ ਵਰਤੀ ਜਾਣ ਵਾਲੀ ਉੱਚ ਊਰਜਾ

Loading

ਚੀਨ ਨੇ ਬਣਾਇਆ ਲੇਜ਼ਰ ਹਥਿਆਰ Read More »

ਚੀਨ ਵਿਚ ਸਕੂਲ ਦੇ ਸਿਲੇਬਸ ‘ਤੇ ਛਿੜਿਆ ਵਿਵਾਦ, ਲੜਕੀਆਂ ਨੂੰ ਕਿਹਾ ਗਿਆ ਕਿ ਜਿਨਸੀ ਸ਼ੋਸ਼ਣ ਤੋਂ ਬਚਣਾ ਹੈ ਤਾਂ ਭੜਕੀਲੇ ਕੱਪੜੇ ਨਾ ਪਾਓ

ਬੀਜਿੰਗ: ਚੀਨ ਵਿਚ ਇੱਕ ਸਕੂਲ ਦੇ ਸਿਲੇਬਸ ਨੂੰ ਲੈ ਕੇ ਬਹਿਸ ਛਿੜ ਗਈ ਹੈ। ਮਾਮਲਾ ਦੱਖਣੀ ਚੀਨ ਦੇ ਇੱਕ ਮਿਡਲ ਸਕੂਲ ਨਾਲ ਸਬੰਧਤ ਹੈ। ਇਸ ਸਕੂਲ ਦੇ ਸਿਲੇਬਸ ਵਿਚ ਮਾਨਸਿਕ ਸਿਹਤ ਸਿੱਖਿਆ ਦਾ ਇੱਕ ਅਧਿਆਏ ਸ਼ਾਮਿਲ ਕੀਤਾ ਗਿਆ ਹੈ। ਇਸ ਅਧਿਆਏ ਵਿਚ ਲੜਕੀਆਂ ਨੂੰ ਭੜਕਾਊ ਜਾਂ ਦਿਖਾਵੇ ਵਾਲੇ ਕੱਪੜੇ ਨਾ ਪਾਉਣ ਅਤੇ ਫਲਰਟ ਕਰਨ ਦੀ

Loading

ਚੀਨ ਵਿਚ ਸਕੂਲ ਦੇ ਸਿਲੇਬਸ ‘ਤੇ ਛਿੜਿਆ ਵਿਵਾਦ, ਲੜਕੀਆਂ ਨੂੰ ਕਿਹਾ ਗਿਆ ਕਿ ਜਿਨਸੀ ਸ਼ੋਸ਼ਣ ਤੋਂ ਬਚਣਾ ਹੈ ਤਾਂ ਭੜਕੀਲੇ ਕੱਪੜੇ ਨਾ ਪਾਓ Read More »

ਅਨਵਰੁੱਲ ਹੱਕ ਨੇ ਪਾਕਿਸਤਾਨ ਦੇ ਅੰਤ੍ਰਿਮ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ

ਇਸਲਾਮਾਬਾਦ- ਪਸ਼ਤੂਨ ਆਗੂ ਅਨਵਰੁੱਲ ਹੱਕ ਕੱਕੜ ਨੇ ਪਾਕਿਸਤਾਨ ਦੇ ਅੰਤ੍ਰਿਮ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਹੱਕ ਨੂੰ ਫ਼ੌਜ ਦੇ ਨੇੜੇ ਮੰਨਿਆ ਜਾਂਦਾ ਹੈ। ਇਸ ਅਹੁਦੇ ਉਤੇ ਰਹਿੰਦਿਆਂ ਉਹ ਵਿੱਤੀ ਸੰਕਟ ਵਿਚ ਘਿਰੇ ਮੁਲਕ ਨੂੰ ਸੰਭਾਲਣਗੇ ਅਤੇ ਚੋਣਾਂ ਵੀ ਕਰਾਉਣਗੇ। ਰਾਸ਼ਟਰਪਤੀ ਆਰਿਫ ਅਲਵੀ ਨੇ 52 ਸਾਲਾ ਆਗੂ ਨੂੰ ਸਹੁੰ ਚੁਕਾਈ। ਇਸ ਮੌਕੇ ਅਹੁਦਾ ਛੱਡ

Loading

ਅਨਵਰੁੱਲ ਹੱਕ ਨੇ ਪਾਕਿਸਤਾਨ ਦੇ ਅੰਤ੍ਰਿਮ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ Read More »

ਅਮਰੀਕਾ ਦੀ ਮਰੀਨ ‘ਚ ਪਹਿਲੀ ਵਾਰੀ ਕਿਸੇ ਦਸਤਾਰਧਾਰੀ ਸਿੱਖ ਵੱਲੋਂ ਗ੍ਰੈਜੂਏਸ਼ਨ ਦੀ ਡਿਗਰੀ ਕੀਤੀ ਹਾਸਲ

ਵਾਸ਼ਿੰਗਟਨ : ਅਮਰੀਕਾ ਦੀ ਵਿਸ਼ੇਸ਼ ਮਰੀਨ ਕੋਰ ਭਰਤੀ ਸਿਖਲਾਈ ‘ਚ ਪਹਿਲੀ ਵਾਰੀ ਕਿਸੇ ਦਸਤਾਰਧਾਰੀ ਸਿੱਖ ਨੇ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ। ਸ਼ੁੱਕਰਵਾਰ ਨੂੰ ਜਸਕੀਰਤ ਸਿੰਘ ਨੇ ਸੰਨ ਡਿਏਗੋ ਸਥਿਤ ਮਰੀਨ ਕੌਰ ਭਰਤੀ ਡੀਪੂ ਤੋਂ ਪਹਿਲੀ ਸ਼੍ਰੇਣੀ ‘ਚ ਸਿਖਲਾਈ ਪੂਰੀ ਕੀਤੀ। ਮਰੀਨ ਕੋਰ ਰਿਕਰੂਟ ਟਰੇਨਿੰਗ ‘ਚੋਂ ਪਹਿਲੀ ਵਾਰ ਇਕ 21 ਸਾਲਾ ਸਿੱਖ ਨੌਜਵਾਨ ਬਿਨਾਂ ਦਾਹੜੀ ਕਟਵਾਏ

Loading

ਅਮਰੀਕਾ ਦੀ ਮਰੀਨ ‘ਚ ਪਹਿਲੀ ਵਾਰੀ ਕਿਸੇ ਦਸਤਾਰਧਾਰੀ ਸਿੱਖ ਵੱਲੋਂ ਗ੍ਰੈਜੂਏਸ਼ਨ ਦੀ ਡਿਗਰੀ ਕੀਤੀ ਹਾਸਲ Read More »

ਬ੍ਰਿਟਿਸ਼ ਕੋਲੰਬੀਆ ਵਿੱਚ ਮੰਦਿਰ ਨੂੰ ਨੁਕਸਾਨ ਪਹੁੰਚਾਇਆ

ਓਟਵਾ- ਭਾਰਤ ਦੇ ਆਜ਼ਾਦੀ ਦਿਹਾੜੇ ਤੋਂ ਐਨ ਪਹਿਲਾਂ ਕੱਟੜਵਾਦੀ ਅਨਸਰਾਂ ਵੱਲੋਂ ਸ਼ਨਿੱਚਰਵਾਰ ਦੇਰ ਰਾਤ ਬ੍ਰਿਟਿਸ਼ ਕੋਲੰਬੀਆ ਦੇ ਮੰਦਿਰ ਨੂੰ ਨੁਕਸਾਨ ਪਹੁੰਚਾਇਆ ਗਿਆ। ਮੰਦਿਰ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪੋਸਟਰ ਵੀ ਲਾਏ ਗਏ। ‘ਆਸਟਰੇਲੀਆ ਟੂਡੇ’ ਨੇ ਇਕ ਟਵੀਟ ਵਿੱਚ ਕਿਹਾ ਕਿ ਮੰਦਿਰ ਵਿਚ ਭੰਨ-ਤੋੜ ਦੀ ਘਟਨਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਵਾਪਰੀ। ਇਸ ਪੂਰੇ ਮਾਮਲੇ ਦੀ ਵੀਡੀਓ

Loading

ਬ੍ਰਿਟਿਸ਼ ਕੋਲੰਬੀਆ ਵਿੱਚ ਮੰਦਿਰ ਨੂੰ ਨੁਕਸਾਨ ਪਹੁੰਚਾਇਆ Read More »

ਇੰਗਲਿਸ਼ ਚੈਨਲ ‘ਚ ਪਲਟੀ ਕਿਸ਼ਤੀ, 6 ਲੋਕਾਂ ਦੀ ਮੌਤ, 50 ਲੋਕਾਂ ਦਾ ਕੀਤਾ ਗਿਆ ਰੈਸਕਿਊ

ਇੰਗਲਿਸ਼ ਚੈਨਲ ਵਿਚ ਇਕ ਕਿਸ਼ਤੀ ਪਲਟ ਗਈ ਜਿਸ ਨਾਲ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਜੇ 2 ਲੋਕ ਲਾਪਤਾ ਹਨ। ਹਾਦਸੇ ਵਿਚ ਬਚੇ ਲੋਕਾਂ ਮੁਤਾਬਕ ਕਿਸ਼ਤੀ ਵਿਚ 65 ਲੋਕ ਸਵਾਰ ਸਨ। ਬ੍ਰਿਟੇਨ ਦੀ ਗ੍ਰਹਿ ਸਕੱਤਰ ਬ੍ਰੇਵਰਮੈਨ ਤੇ ਫਰਾਂਸ ਦੀ ਪ੍ਰਧਾਨ ਮੰਤਰੀ ਬੋਰਨ ਨੇ ਪੀੜਤਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਮੇਅਰ ਫ੍ਰੈਂਕ ਡੇਰਸਿਨ

Loading

ਇੰਗਲਿਸ਼ ਚੈਨਲ ‘ਚ ਪਲਟੀ ਕਿਸ਼ਤੀ, 6 ਲੋਕਾਂ ਦੀ ਮੌਤ, 50 ਲੋਕਾਂ ਦਾ ਕੀਤਾ ਗਿਆ ਰੈਸਕਿਊ Read More »

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...