ਅਰੁਣਾ ਮਸੀਹ ਅਮਰੀਕਾ ਦੇ ਓਰੇਗਨ ਸੂਬੇ ਦੀ ਸੁਪਰੀਮ ਕੋਰਟ ਦੀ ਪਹਿਲੀ ਪੰਜਾਬੀ, ਭਾਰਤੀ ਅਮਰੀਕੀ ਅਤੇ ਦੱਖਣੀ ਏਸ਼ੀਆਈ ਜੱਜ ਹੋਵੇਗੀ
ਨਿਊਯਾਰਕ (ਰਾਜ ਗੋਗਨਾ)—ਬੀਤੇਂ ਦਿਨ ਪੰਜਾਬੀ – ਭਾਰਤੀ ਅਰੁਣਾ ਮਸੀਹ ਜੋ ਲੰਬੇ ਸਮੇਂ ਤੋਂ ਰੁਜ਼ਗਾਰ, ਵਰਕਰ ਅਤੇ ਨਾਗਰਿਕ ਅਧਿਕਾਰਾਂ ਦੀ ਅਟਾਰਨੀ ਸੀ ਉਸ ਨੂੰ ਅਮਰੀਕਾ ਦੇ ਓਰੇਗਨ ਸੂਬੇ ਦੀ ਸੁਪਰੀਮ ਕੋਰਟ ਦੀ ਪਹਿਲੀ ਪੰਜਾਬੀ, ਭਾਰਤੀ ਅਮਰੀਕੀ ਅਤੇ ਦੱਖਣੀ ਏਸ਼ੀਆਈ ਜੱਜ ਬਣਨ ਲਈ ਤਿਆਰ ਹੈ। ਜਿਸ ਦੀ ਪੁਸ਼ਟੀ ਗਵਰਨਰ ਟੀਨਾ ਕੋਟੇਕ ਨੇ ਸਲੇਮ ਜੋ ੳਰੇਗਨ ਸੂਬੇ ਦਾ […]