ਇਟਲੀ ਦੇ ਸ਼ਹਿਰ ਸਨਬੋਨੀਫਾਚੋ ਵਿਖੇ ਪੰਜਾਬਣਾਂ ਨੇ ਚਾਵਾਂ ਤੇ ਸਧਰਾਂ ਨਾਲ਼ ਮਨਾਈਆਂ ਤੀਆਂ
ਮਿਲਾਨ (ਦਲਜੀਤ ਮੱਕੜ)- ਪੰਜਾਬੀ ਸੱਭਿਆਚਾਰ ਦੇ ਮਹੱਤਵਪੂਰਨ ਤਿਉਹਾਰ ਤੀਆਂ ਨੂੰ ਮਨਾਉਣ ਦੇ ਲਈ ਇਟਲੀ ਦੀਆਂ ਬਹੁਤ ਸਾਰੀਆਂ ਪੰਜਾਬਣਾਂ ਵੈਰੋਨਾ ਨੇੜਲੇ ਸ਼ਹਿਰ ਸਨਬੋਨੀਫਾਚੋ ਵਿਖੇ ਇਕੱਠੀਆਂ ਹੋਈਆਂ।ਜਿੱਥੇ ਕਿ ਇਨਾਂ ਪੰਜਾਬਣਾਂ ਨੇ ਗਿੱਧੇ ਦੀਆਂ ਧਮਾਲਾਂ ਨਾਲ਼ ਕਮਾਲ ਕਰ ਦਿੱਤੀ।ਅਤੇ ਬੋਲੀਆਂ ਤੇ ਪੰਜਾਬੀ ਲੋਕ ਤੱਥਾਂ ਨਾਲ਼ ਮਾਹੌਲ ਨੂੰ ਤੀਆਂ ਦੇ ਰੰਗ ਵਿੱਚ ਰੰਗ ਦਿੱਤਾ। ਤੀਆਂ ਦੇ ਇਸ ਮੇਲੇ ਦੌਰਾਨ […]
ਇਟਲੀ ਦੇ ਸ਼ਹਿਰ ਸਨਬੋਨੀਫਾਚੋ ਵਿਖੇ ਪੰਜਾਬਣਾਂ ਨੇ ਚਾਵਾਂ ਤੇ ਸਧਰਾਂ ਨਾਲ਼ ਮਨਾਈਆਂ ਤੀਆਂ Read More »