ਨਿਊਜ਼ੀਲੈਂਡ ਵਿਚ 5ਵੀਆਂ ਸਿੱਖਾਂ ਖੇਡਾਂ ਧੂਮ-ਧੜੱਕੇ ਨਾਲ ਆਰੰਭ
ਔਕਲੈਂਡ: ਨਿਊਜ਼ੀਲੈਂਡ ਵਿਚ ਪੰਜਵੀਆਂ ਸਾਲਾਨਾ ਸਿੱਖ ਖੇਡਾਂ ਸ਼ਨਿੱਚਰਵਾਰ ਨੂੰ ਧੂਮ-ਧੜੱਕੇ ਨਾਲ ਆਰੰਭ ਹੋ ਗਈਆਂ। ਐਤਵਾਰ ਤੱਕ ਚੱਲਣ ਵਾਲੇ ਖੇਡ ਮੇਲੇ ਵਿਚ ਸਿਰਫ ਨਿਊਜ਼ੀਲੈਂਡ ਹੀ ਨਹੀਂ ਸਗੋਂ ਆਸਟ੍ਰੇਲੀਆ, ਕੈਨੇਡਾ, ਅਮਰੀਕਾ ਅਤੇ ਭਾਰਤ ਤੋਂ ਵੀ ਖਿਡਾਰੀ ਪੁੱਜੇ ਹੋਏ ਹਨ ਜੋ ਕਬੱਡੀ, ਫੁੱਟਬਾਲ, ਕ੍ਰਿਕਟ ਤੇ ਹਾਕੀ ਸਣੇ 18 ਵੱਖ ਵੱਖ ਖੇਡਾਂ ਵਿਚ ਹਿੱਸਾ ਲੈਣਗੇ। ਆਸਟ੍ਰੇਲੀਆ, ਕੈਨੇਡਾ, ਅਮਰੀਕਾ ਅਤੇ […]
ਨਿਊਜ਼ੀਲੈਂਡ ਵਿਚ 5ਵੀਆਂ ਸਿੱਖਾਂ ਖੇਡਾਂ ਧੂਮ-ਧੜੱਕੇ ਨਾਲ ਆਰੰਭ Read More »