ਸਰੀ ਬ੍ਰਿਟਿਸ਼ ਕੋਲੰਬੀਆ ਦੇ ਦੋਸ਼ੀ ਇਕ ਭਾਰਤੀ ਟਰੱਕ ਡਰਾਈਵਰ ਨੂੰ ਕੋਕੀਨ ਸਮੱਗਲਰ ਨੂੰ ਭਾਰਤ ਭੱਜਣ ਤੋਂ ਬਾਅਦ ਆਰ.ਸੀ.ਐਮ .ਪੀ ਨੇ ਇੰਟਰਪੋਲ ਤੋਂ ਮਦਦ ਮੰਗੀ
ਵੈਨਕੂਵਰ (ਰਾਜ ਗੋਗਨਾ )- ਪੰਜਾਬੀਆ ਦੀ ਸੰਘਣੀ ਵੱਸੋਂ ਵਾਲੇ ਸ਼ਹਿਰ ਸਰੀ ਦੇ ਵਸਨੀਕ ਇਕ ਭਾਰਤੀ ਮੂਲ ਦੇ ਟਰੱਕ ਡਰਾਈਵਰ ਰਾਜ ਕੁਮਾਰ ਮਹਿਮੀ ਨੂੰ 80 ਕਿੱਲੋ ਕੌਕੀਨ ਅਮਰੀਕਾ ਤੋ ਕੈਨੇਡਾ ਵਿੱਚ ਆਪਣੇ ਟਰੱਕ ਰਾਹੀਂ ਲੰਘਾਉਣ ਦੇ ਦੌਸ਼ ਹੇਠ ਮਾਣਯੋਗ ਅਦਾਲਤ ਨੇ ਜਿਸ ਨੂੰ 15 ਸਾਲ ਦੀ ਸ਼ਜਾ ਸੁਣਾਈ ਸੀ। ਪੁਲਿਸ ਦਾ ਕਹਿਣਾ ਹੈ ਕਿ ਸਜ਼ਾ ਸੁਣਾਏ […]