ਰਾਖੀ ਸਾਵੰਤ ਦੇ ਪਤੀ ਆਦਿਲ ਦੁਰਾਨੀ ਖ਼ਿਲਾਫ਼ ਇਰਾਨੀ ਲੜਕੀ ਨਾਲ ਬਲਾਤਕਾਰ ਕਰਨ ਦਾ ਕੇਸ ਦਰਜ
ਮੈਸੂਰ (ਕਰਨਾਟਕ)- ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਦੇ ਪਤੀ ਆਦਿਲ ਦੁਰਾਨੀ ਖ਼ਿਲਾਫ਼ ਮੈਸੂਰ ਵਿੱਚ ਇਰਾਨੀ ਵਿਦਿਆਰਥਣ ਨੇ ਬਲਾਤਕਾਰ ਕਰਨ ਦਾ ਦੋਸ਼ ਲਗਾ ਕੇ ਕੇਸ ਦਰਜ ਕਰਵਾਇਆ ਹੈ। ਪੁਲੀਸ ਨੇ ਦੱਸਿਆ ਕਿ ਰਾਖੀ ਸਾਵੰਤ ਦੇ ਪਤੀ ਆਦਿਲ ਦੁਰਾਨੀ ’ਤੇ ਬਲਾਤਕਾਰ, ਧੋਖਾਧੜੀ, ਧਮਕੀ ਦੇਣ ਅਤੇ ਬਲੈਕਮੇਲ ਕਰਨ ਦਾ ਦੋਸ਼ ਲਗਾਇਆ ਗਿਆ ਹੈ, ਇਹ ਲੜਕੀ ਇਰਾਨ ਤੋਂ ਮੈਸੂਰ ਪੜ੍ਹਨ […]
ਰਾਖੀ ਸਾਵੰਤ ਦੇ ਪਤੀ ਆਦਿਲ ਦੁਰਾਨੀ ਖ਼ਿਲਾਫ਼ ਇਰਾਨੀ ਲੜਕੀ ਨਾਲ ਬਲਾਤਕਾਰ ਕਰਨ ਦਾ ਕੇਸ ਦਰਜ Read More »