Entertainment

ਦਿ ਕਸ਼ਮੀਰ ਫਾਈਲਸ’ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਖਿਲਾਫ ਥਾਣੇ ‘ਚ ਸ਼ਿਕਾਇਤ ਦਰਜ

‘ਦਿ ਕਸ਼ਮੀਰ ਫਾਈਲਸ’ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਅੱਜਕਲ੍ਹ ਲਗਾਤਾਰ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। 200 ਕਰੋੜ ਤੋਂ ਵੱਧ ਕਮਾਉਣ ਵਾਲੀ ਫਿਲਮ ਨੇ ਤਾਰੀਫਾਂ ਦੇ ਨਾਲ ਵਿਰੋਧ ਵੀ ਝੱਲਿਆ ਹੈ। ਦੂਜੇ ਪਾਸੇ ਫਿਲਮ ਨਿਰਦੇਸ਼ਕ ਆਪਣੇ ਇੱਕ ਵਿਵਾਦਿਤ ਬਿਆਨ ਨੂੰ ਲੈ ਕੇ ਕਾਨੂੰਨੀ ਮੁਸ਼ਕਲ ਵਿੱਚ ਉਲਝਦੇ ਨਜ਼ਰ ਆ ਰਹੇ ਹਨ। ਇਸ ਸ਼ਿਕਾਇਤ ਦੇ ਨਾਲ FIR […]

Loading

ਦਿ ਕਸ਼ਮੀਰ ਫਾਈਲਸ’ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਖਿਲਾਫ ਥਾਣੇ ‘ਚ ਸ਼ਿਕਾਇਤ ਦਰਜ Read More »

‘ਦਿ ਕਸ਼ਮੀਰ ਫਾਈਲਜ਼’ ਫਿਲਮ ਨੂੰ ਲੈ ਕੇ ਕੇਜਰੀਵਾਲ ਨੇ ਘੇਰੀ ਭਾਜਪਾ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੇ ਵਿਧਾਇਕ ਮੰਗ ਕਰ ਰਹੇ ਹਨ ਕਿ ‘ਦਿ ਕਸ਼ਮੀਰ ਫਾਈਲਜ਼’ ਦਿੱਲੀ ’ਚ ਟੈਕਸ ਮੁਕਤ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਸ ਫਿਲਮ ਨੂੰ ਯੂਟਿਊਬ ’ਤੇ ਅਪਲੋਡ ਕਰ ਦੇਵੇ ਅਤੇ ਤਾਂ ਜੋ ਇਹ ਸਾਰਿਆਂ ਲਈ ਮੁਫ਼ਤ ਹੋ ਸਕੇ। ਵਿਧਾਨ ਸਭਾ ਨੂੰ ਸੰਬੋਧਨ

Loading

‘ਦਿ ਕਸ਼ਮੀਰ ਫਾਈਲਜ਼’ ਫਿਲਮ ਨੂੰ ਲੈ ਕੇ ਕੇਜਰੀਵਾਲ ਨੇ ਘੇਰੀ ਭਾਜਪਾ Read More »

ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੁੱਖ ਮੰਤਰੀ ਮਾਨ ਕੋਲ ਸੁਰੱਖਿਆ ਦੀ ਕਰ ਸਕਦੇ ਹਨ ਮੰਗ

ਚੰਡੀਗੜ੍ਹ :ਪੁਲਿਸ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆਈ ਹੈ ਕਿ ਮਨਕੀਰਤ ਔਲਖ ਸਣੇ ਚਾਰ ਪੰਜਾਬੀ ਗਾਇਕ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਹਨ। ਦੱਸਿਆ ਜਾ ਰਿਹਾ ਹੈ ਕਿ ਮਨਕੀਰਤ ਔਲਖ ਨੂੰ ਧਮਕੀ ਮਿਲ ਚੁੱਕੀ ਹੈ। ਇਸ ਸਬੰਧੀ ਉਹ ਸੀਐੱਮ ਭਗਵੰਤ ਮਾਨ ਨੂੰ ਮਿਲ ਸਕਦੇ ਹਨ। ਸੀਐੱਮ ਕੋਲ ਸੁਰੱਖਿਆ ਦਾ ਮੁੱਦਾ ਚੁੱਕ ਸਕਦੇ ਹਨ। ਸੰਦੀਪ ਨੰਗਲ ਮਾਮਲੇ

Loading

ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੁੱਖ ਮੰਤਰੀ ਮਾਨ ਕੋਲ ਸੁਰੱਖਿਆ ਦੀ ਕਰ ਸਕਦੇ ਹਨ ਮੰਗ Read More »

‘ਪੁਸ਼ਪਾ 2’ ਦੇ ਆਈਟਮ ਸੌਂਗ ਵਿੱਚ ਸਮੰਥਾ ਦੀ ਥਾਂ ਲਏਗੀ ਦਿਸ਼ਾ ਪਟਾਨੀ

: ਸਮੰਥਾ ਰੂਥ ਪ੍ਰਭੂ ਨੇ ਓ ਅੰਤਾਵਾ ਵਿੱਚ ਆਪਣੀਆਂ ਸ਼ਾਨਦਾਰ ਡਾਂਸ ਮੂਵਜ਼ ਨਾਲ ਦੇਸ਼ ਵਿਚ ਤੂਫਾਨ ਵਿੱਚ ਲਿਆ ਦਿੱਤਾ। ਇਹ ਗੀਤ ਇੱਕ ਸਨਸਨੀ ਬਣ ਗਿਆ ਅਤੇ ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡੰਨਾ- ਸਟਾਰਰ ‘ਪੁਸ਼ਪਾ: ਦ ਰਾਈਜ਼’ ਲਈ ਮੁੱਖ ਗੱਲਾਂ ਵਿੱਚੋਂ ਇੱਕ ਬਣ ਗਿਆ। ਹਾਲਾਂਕਿ, ਅਜਿਹਾ ਲਗਦਾ ਹੈ ਕਿ ਦਰਸ਼ਕ ਪੁਸ਼ਪਾ 2 ਜਾਂ ਪੁਸ਼ਪਾ: ਦ ਰੂਲ ਵਿੱਚ

Loading

‘ਪੁਸ਼ਪਾ 2’ ਦੇ ਆਈਟਮ ਸੌਂਗ ਵਿੱਚ ਸਮੰਥਾ ਦੀ ਥਾਂ ਲਏਗੀ ਦਿਸ਼ਾ ਪਟਾਨੀ Read More »

ਆਪ ਦੀ ਪੰਜਾਬ ਸਰਕਾਰ ਨੂੰ ਗੀਤ “ਉਮੀਦ“  ਰਾਹੀ ਜੇ.ਕੇ. ਢਿੱਲੋ ਵੱਲੋਂ ਲੋਕਾਂ ਦਾ ਸੁਨੇਹਾ

ਨਿਸੂਯਾਰਕ (ਰਾਜ ਗੋਗਨਾ)— ਆਪ ਦੀ ਨਵੀ ਸਰਕਾਰ ਨੂੰ  ਪੰਜਾਬ ਅੰਦਰ ਪਿਛਲੇ ਕਈ ਦਹਾਕਿਆਂ ਤੋਂ ਚਲ ਰਹੀਆਂ ਸਰਕਾਰਾ ਦੀਆਂ ਸਮਾਜ ਲਈ ਨੀਤੀਆਂ ਤੋਂ ਲੋਕ ਸੰਤੁਸਟ ਨਹੀਂ ਸਨ। ਪੰਜਾਬ ਦੇ ਲੋਕਾਂ ਅਤੇ ਵਿਦੇਸ਼ੀ ਵਸਦੇ ਪੰਜਾਬ ਦੇ ਸਮੁੱਚੇ ਭਾਈਚਾਰੇ ਅਨੁਸਾਰ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾ ਨੇ ਬੀਤੇ ਕਈ ਦਹਾਕੇ ਪੰਜਾਬ ਦੇ ਲੋਕਾ ਨੂੰ ਵਿਕਾਸ ਦੇ ਨਾਂ ਹੇਠ ਲੁੱਟਿਆ

Loading

ਆਪ ਦੀ ਪੰਜਾਬ ਸਰਕਾਰ ਨੂੰ ਗੀਤ “ਉਮੀਦ“  ਰਾਹੀ ਜੇ.ਕੇ. ਢਿੱਲੋ ਵੱਲੋਂ ਲੋਕਾਂ ਦਾ ਸੁਨੇਹਾ Read More »

ਚੰਡੀਗੜ੍ਹ ‘ਚ ਟੈਕਸ ਫ੍ਰੀ ਹੋਈ ਫਿਲਮ ‘ਦਿ ਕਸ਼ਮੀਰ ਫਾਈਲਜ਼’

ਚੰਡੀਗੜ੍ਹ: ਕਸ਼ਮੀਰੀ ਪੰਡਿਤਾਂ ‘ਤੇ ਵਿਵੇਕ ਅਗਨੀਹੋਤਰੀ ਦੇ ਨਿਰਦੇਸ਼ਨ ‘ਚ ਬਣੀ ਬਾਲੀਵੁੱਡ ਫਿਲਮ ‘ਦਿ ਕਸ਼ਮੀਰ ਫਾਈਲਜ਼’ ਦੇਸ਼ ਭਰ ‘ਚ ਕਾਫੀ ਧੂਮ ਮਚਾ ਰਹੀ ਹੈ। ਫਿਲਮ ਨੇ ਹਫਤੇ ਦੇ ਅੰਤ ਤੱਕ 100 ਕਰੋੜ ਦਾ ਅੰਕੜਾ ਪਾਰ ਕਰਕੇ ਬਾਕਸ ਆਫਿਸ ‘ਤੇ ਕਈ ਰਿਕਾਰਡ ਤੋੜ ਦਿੱਤੇ ਹਨ। ਇਸ ਦੇ ਨਾਲ ਹੀ ਕਈ ਰਾਜਾਂ ਨੇ ਇਸ ਫਿਲਮ ਨੂੰ ਪਹਿਲਾਂ ਹੀ

Loading

ਚੰਡੀਗੜ੍ਹ ‘ਚ ਟੈਕਸ ਫ੍ਰੀ ਹੋਈ ਫਿਲਮ ‘ਦਿ ਕਸ਼ਮੀਰ ਫਾਈਲਜ਼’ Read More »

ਮਾਂ ਸਰਸਵਤੀ ਧਾਮ ਪ੍ਰਬੰਧਕ ਕਮੇਟੀ ਲੁਧਿਆਣਾ ਵੱਲੋਂ ਆਰ ਜੇ ਮਿਊਜਕ ਕੰਪਨੀ ਦੀ ਟੀਮ ਦਾ ਵਿਸ਼ੇਸ਼ ਸਨਮਾਨ

ਚੰਡੀਗੜ (ਪ੍ਰੀਤਮ ਲੁਧਿਆਣਵੀ)- ਲੁਧਿਆਣਾ ਵਿਖੇ ਮਾਂ ਸਰਸਵਤੀ ਧਾਮ ਪ੍ਰਬੰਧਕ ਕਮੇਟੀ ਵੱਲੋਂ ਆਰ ਜੇ ਮਿਊਜ਼ਿਕ ਕੰਪਨੀ ਦੀ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਚੇਅਰਮੈਨ ਜਰਨੈਲ ਸਿੰਘ ਤੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਿਸ਼ੇਸ਼ ਸਨਮਾਨ ਆਰ ਜੇ ਮਿਊਜ਼ਿਕ ਕੰਪਨੀ ਦੀ ਟੀਮ ਨੂੰ ਉਨਾਂ ਦੀ ਬੈਸਟ ਵੀਡੀਓਗ੍ਰਾਫੀ ਦੇ ਲਈ ਦਿੱਤਾ ਗਿਆ ਹੈ। ਉਨਾਂ ਅੱਗੇ ਕਿਹਾ

Loading

ਮਾਂ ਸਰਸਵਤੀ ਧਾਮ ਪ੍ਰਬੰਧਕ ਕਮੇਟੀ ਲੁਧਿਆਣਾ ਵੱਲੋਂ ਆਰ ਜੇ ਮਿਊਜਕ ਕੰਪਨੀ ਦੀ ਟੀਮ ਦਾ ਵਿਸ਼ੇਸ਼ ਸਨਮਾਨ Read More »

ਗੁਰਬਾਜ ਗਿੱਲ ਤੇ ਮਨਦੀਪ ਲੱਕੀ ਦਾ ਨਵਾਂ ਟਰੈਕ ‘ਬਾਈ ਬਾਈ’, ਜਲਦੀ ਹੋਵੇਗਾ ਰਿਲੀਜ

ਚੰਡੀਗੜ (ਪ੍ਰੀਤਮ ਲੁਧਿਆਣਵੀ)- ਦੋ ਦਰਜਨ ਦੇ ਕਰੀਬ ਪੰਜਾਬੀ ਫਿਲਮਾਂ ਵਿੱਚ ਅਦਾਕਾਰੀ, ਪੰਜਾਹ ਕੁ ਗੀਤਾਂ ਦੇ ਵੀਡੀਓ ਡਾਇਰੈਕਟਰ ਵਜੋਂ ਫਿਲਮਾਂਕਣ ਅਤੇ ਪੱਤਰਕਾਰੀ ਖੇਤਰ ਵਿਚ ਸੰਗੀਤਕ ਤੇ ਫਿਲਮੀ ਖਬਰਾਂ ਅਤੇ ਵੱਖ-ਵੱਖ ਕਲਾਕਾਰਾਂ ਦੀਆਂ ਇੰਟਰਵਿਊਜ ਕਰਕੇ ਗੁਰਬਾਜ ਗਿੱਲ ਨੇ ਹੁਣ ਤੱਕ ਸੰਗੀਤਕ ਤੇ ਫਿਲਮੀ ਦੁਨੀਆ ਵਿੱਚ ਆਪਣਾ ਵਿਸ਼ਾਲ ਦਾਇਰਾ ਕਾਇਮ ਕੀਤਾ ਹੈ, ਜਿਸ ਸਦਕਾ ਅੱਜ ਸੰਗੀਤ ਤੇ ਫਿਲਮ

Loading

ਗੁਰਬਾਜ ਗਿੱਲ ਤੇ ਮਨਦੀਪ ਲੱਕੀ ਦਾ ਨਵਾਂ ਟਰੈਕ ‘ਬਾਈ ਬਾਈ’, ਜਲਦੀ ਹੋਵੇਗਾ ਰਿਲੀਜ Read More »

ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਦੇ ਘਰ ਚੋਰੀ

ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਦੇ ਘਰ ਚੋਰੀ ਦੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਮੋਹਾਲੀ ਦੇ ਫੇਜ਼ 7 ਸਥਿਤ ਜਸਵਿੰਦਰ ਭੱਲਾ ਦੇ ਘਰ ਉਸ ਦੇ ਹੀ ਨੌਕਰ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਰਾਰ ਹੋ ਗਿਆ।ਜਾਣਕਾਰੀ ਮੁਤਾਬਕ ਕਰੀਬ 15 ਦਿਨ ਪਹਿਲਾਂ ਰੱਖੇ ਨੌਕਰ ਨੇ ਜਸਵਿੰਦਰ ਭੱਲਾ ਦੀ ਮਾਂ ਨੂੰ ਪਹਿਲਾਂ ਬੰਧਕ ਬਣਾ ਲਿਆ, ਉਸ

ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਦੇ ਘਰ ਚੋਰੀ Read More »

‘ਦਿ ਕਸ਼ਮੀਰ ਫਾਈਲਜ਼’ ਨੇ 100 ਕਰੋੜ ਕਮਾਈ ਦੇ ਅੰਕੜੇ ਨੂੰ ਕੀਤਾ ਪਾਰ

‘ਦਿ ਕਸ਼ਮੀਰ ਫਾਈਲਜ਼’ ਦੀ ਬਾਕਸ ਆਫਿਸ ‘ਤੇ ਟੱਕਰ ਜਾਰੀ ਹੈ। ਫਿਲਮ ਨੇ 8ਵੇਂ ਦਿਨ 100 ਕਰੋੜ ਦੀ ਕਮਾਈ ਕਰਕੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇੰਨਾ ਹੀ ਨਹੀਂ ‘ਦਿ ਕਸ਼ਮੀਰ ਫਾਈਲਜ਼’ ਨੇ 8ਵੇਂ ਦਿਨ ਦੀ ਕਮਾਈ ਦੇ ਮਾਮਲੇ ‘ਚ ਆਮਿਰ ਖਾਨ ਦੀ ‘ਦੰਗਲ’ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਵਪਾਰ ਵਿਸ਼ਲੇਸ਼ਕ ਤਰਨ ਆਦਰਸ਼ ਨੇ ਟਵੀਟ ਕੀਤਾ

‘ਦਿ ਕਸ਼ਮੀਰ ਫਾਈਲਜ਼’ ਨੇ 100 ਕਰੋੜ ਕਮਾਈ ਦੇ ਅੰਕੜੇ ਨੂੰ ਕੀਤਾ ਪਾਰ Read More »

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की