26 ਸਾਲ ਪੁਰਾਣੇ ਕੇਸ ‘ਚ ਰਾਜ ਬੱਬਰ ਨੂੰ 2 ਸਾਲ ਦੀ ਸਜ਼ਾ, 1996 ‘ਚ ਹੋਈ ਸੀ FIR
ਲਖਨਊ ਦੀ ਦਾਲਤ ਨੇ ਅਦਾਕਾਰ ਰਾਜ ਬੱਬਰ ਨੂੰ 26 ਸਾਲ ਪੁਰਾਣੇ ਮਾਮਲੇ ਵਿੱਚ 8500 ਰੁਪਏ ਦੇ ਨਾਲ 2 ਸਾਲ ਦੀ ਸਜ਼ਾ ਸੁਣਾਈ ਹੈ। ਰਾਜ ਬੱਬਰ ਨੂੰ 2 ਮਈ 1996 ਨੂੰ ਲਖਨਊ ਦੇ ਵਜ਼ੀਰਗੰਜ ‘ਚ ਚੋਣ ਅਧਿਕਾਰੀ ‘ਤੇ ਹਮਲਾ ਕਰਨ ਦੇ ਮਾਮਲੇ ‘ਚ ਸਜ਼ਾ ਸੁਣਾਈ ਗਈ ਹੈ। ਉਸ ਵੇਲੇ ਰਾਜ ਬੱਬਰ ਲਖਨਊ ਤੋਂ ਸਪਾ ਉਮੀਦਵਾਰ ਸਨ। […]
26 ਸਾਲ ਪੁਰਾਣੇ ਕੇਸ ‘ਚ ਰਾਜ ਬੱਬਰ ਨੂੰ 2 ਸਾਲ ਦੀ ਸਜ਼ਾ, 1996 ‘ਚ ਹੋਈ ਸੀ FIR Read More »