ਟਾਂਡਾ ਉੜਮੁੜ ਦੀ ਧੀ ਅਮਰੀਕਾ ‘ਚ ਬਣੀ ਪਾਇਲਟ
ਟਾਂਡਾ ਉੜਮੁੜ ਦੀ ਨੂੰਹ ਗਗਨਦੀਪ ਕੌਰ ਹੀਰ ਨੇ ਅਮਰੀਕਾ ਵਿੱਚ ਪੰਜਾਬੀਆਂ ਦਾ ਮਾਣ ਵਧਾਇਆ ਹੈ। ਦਰਅਸਲ, ਗਗਨਦੀਪ ਅਮਰੀਕਾ ਵਿੱਚ ਪਾਇਲਟ ਬਣੀ ਹੈ। ਵਿਦੇਸ਼ ਦੀ ਧਰਤੀ ‘ਤੇ ਨਾਮ ਰੌਸ਼ਨ ਕਰਨ ਮਗਰੋਂ ਮੰਗਲਵਾਰ ਨੂੰ ਟਾਂਡਾ ਵਿਖੇ ਆਪਣੇ ਘਰ ਪਹੁੰਚਣ ‘ਤੇ ਗਗਨਦੀਪ ਦਾ ਸਹੁਰੇ ਪਰਿਵਾਰ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ । ਟਾਂਡਾ ਸ਼ਹਿਰ ਦੇ ਨਾਮਵਰ ਹਸਪਤਾਲ ਦੇ ਮਾਲਕ […]
ਟਾਂਡਾ ਉੜਮੁੜ ਦੀ ਧੀ ਅਮਰੀਕਾ ‘ਚ ਬਣੀ ਪਾਇਲਟ Read More »