WWE: Bray Wyatt ਨੇ 36 ਸਾਲ ਦੀ ਉਮਰ ‘ਚ ਕਿਹਾ ਦੁਨੀਆ ਨੂੰ ਅਲਵਿਦਾ
ਸਾਬਕਾ ਡਬਲਯੂਡਬਲਯੂਈ ਹੈਵੀਵੇਟ ਚੈਂਪੀਅਨ ਬ੍ਰੇ ਵਿਆਟ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਦਾ 36 ਸਾਲ ਦੀ ਉਮਰ ‘ਚ ਦੁਨੀਆ ਛੱਡਣਾ ਥੋੜਾ ਹੈਰਾਨੀਜਨਕ ਹੈ। Bray Wyatt wwe ਦੇ ਖਤਰਨਾਕ ਪਹਿਲਵਾਨਾਂ ਵਿੱਚੋਂ ਇੱਕ ਸੀ। ਉਸ ਦਾ ਜਨਮ ਅਮਰੀਕਾ ਦੇ ਫਲੋਰੀਡਾ ਸ਼ਹਿਰ ਵਿੱਚ ਹੋਇਆ ਸੀ। ਟ੍ਰਿਪਲ ਐੱਚ ਨੇ ਆਪਣੀ ਮੌਤ ਦੀ ਖਬਰ ਆਪਣੇ ਸੋਸ਼ਲ ਮੀਡੀਆ ਅਕਾਊਂਟ […]
WWE: Bray Wyatt ਨੇ 36 ਸਾਲ ਦੀ ਉਮਰ ‘ਚ ਕਿਹਾ ਦੁਨੀਆ ਨੂੰ ਅਲਵਿਦਾ Read More »