ਚੀਨ ਨੂੰ ਮੈਟਾ ਦਾ ਝਟਕਾ: ਫੇਸਬੁੱਕ ‘ਤੇ ਚੀਨ ਦੇ ਏਜੰਡੇ ਨੂੰ ਅੱਗੇ ਵਧਾਉਣ ਵਾਲੇ 8,000 ਦੇ ਕਰੀਬ ਖਾਤੇ ਬੰਦ
•ਚੀਨ ਖਿਲਾਫ ਸਭ ਤੋਂ ਵੱਡੀ ਗੁਪਤ ਕਾਰਵਾਈ —ਮੈਟਾ ਚੀਨ ਦੇ ਖਿਲਾਫ ਇੱਕ ਵੱਡਾ ਕਦਮ ਚੁੱਕਦੇ ਹੋਏ ਫੇਸਬੁੱਕ ਦੀ ਮੂਲ ਕੰਪਨੀ ਮੇਟਾ ਨੇ ਆਪਣੇ ਪਲੇਟਫਾਰਮ ‘ਤੇ ਚੀਨ ਦੇ ਏਜੰਡੇ ਨੂੰ ਅੱਗੇ ਵਧਾਉਣ ਵਾਲੇ ਲਗਭਗ 8,000 ਦੇ ਕਰੀਬ ਉਸ ਦੇ ਫਰਜ਼ੀ ਖਾਤਿਆਂ ਨੂੰ ਬੰਦ ਕਰ ਦਿੱਤਾ ਹੈ। ਮੇਟਾ ਨੇ ਖੁਲਾਸਾ ਕੀਤਾ ਕਿ ਇਹ ਫੇਸਬੁੱਕ ਖਾਤੇ ਚੀਨ ਦਾ […]