45 ਦਿਨਾਂ ਲਈ ਅਮਰੀਕਾ ਬੰਦ ਦਾ ਖਤਰਾ ਟਲਿਆ, ਫੰਡਿੰਗ ਬਿੱਲ ਨੂੰ ਮਿਲੀ ਮਨਜ਼ੂਰੀ, ਬਿਡੇਨ ਸਰਕਾਰ ਨੇ ਲਿਆ ਸੁੱਖ ਦਾ ਸਾਹ
ਵਾਸ਼ਿੰਗਟਨ (ਰਾਜ ਗੋਗਨਾ)—1 ਅਕਤੂਬਰ ਤੋ ਅਮਰੀਕਾ ਸ਼ੱਟਡਾਊਨ,(ਯੂ.ਐਸ.ਏ ਸ਼ੱਟਡਾਊਨ) ਦਾ ਖ਼ਤਰਾ ਟਲ ਗਿਆ ਹੈ।ਅਮਰੀਕੀ ਸੰਸਦ ਦੇ ਠਲੇ ਸਦਨ ਹਾਊਸ ਆਫ ਰਿਪ੍ਰਜ਼ੈਂਟੇਟਿਵ ਨੇ 45 ਦਿਨਾਂ ਦੀ ਫੰਡਿੰਗ ਯੋਜਨਾ ਲਈ ਫੈਡਰਲ ਸਰਕਾਰ ਨੂੰ ਪੇਸ਼ ਕੀਤੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਪ੍ਰਤੀਨਿਧੀ ਸਭਾ ਨੇ 335-91 ਵੋਟਾਂ ਨਾਲ ਸਟਾਪਗੇਟ ਫੰਡਿੰਗ ਬਿੱਲ ਨੂੰ ਮਨਜ਼ੂਰੀ ਦਿੱਤੀ। ਜੇਕਰ ਬਿੱਲ ਨੂੰ ਸੈਨੇਟ […]