ਭਾਰਤੀ ਮੂਲ ਦੀ ਰੂਪੀ ਕੌਰ ਨੇ ਬਾਈਡਨ ਪ੍ਰਸ਼ਾਸਨ ਵਲੋਂ ਦਿਤੇ ਦੀਵਾਲੀ ਜਸ਼ਨ ਦੇ ਸੱਦੇ ਨੂੰ ਠੁਕਰਾਇਆ
ਮਸ਼ਹੂਰ ਕੈਨੇਡੀਅਨ ਕਵਿੱਤਰੀ ਰੂਪੀ ਕੌਰ ਨੇ ਗਾਜ਼ਾ ‘ਤੇ ਬੰਬਾਰੀ ਜਾਰੀ ਰਹਿਣ ਕਾਰਨ ਇਜ਼ਰਾਈਲ ਨੂੰ ਅਮਰੀਕਾ ਦੇ ਸਮਰਥਨ ਦਾ ਹਵਾਲਾ ਦਿੰਦੇ ਹੋਏ ਦੀਵਾਲੀ ਸਮਾਗਮ ਲਈ ਵ੍ਹਾਈਟ ਹਾਊਸ ਦੇ ਸੱਦੇ ਨੂੰ ਠੁਕਰਾ ਦਿੱਤਾ ਹੈ। ਮਸ਼ਹੂਰ ਕੈਨੇਡੀਅਨ ਕਵਿੱਤਰੀ ਰੂਪੀ ਕੌਰ ਨੇ ਕਿਹਾ ਕਿ ਉਹ ਵਾਈਟ ਹਾਊਸ ਵੱਲੋਂ ਉਪ ਰਾਸ਼ਟਰਪਤੀ ਦੁਆਰਾ ਆਯੋਜਿਤ ਦੀਵਾਲੀ ਦੇ ਸਮਾਗਮ ਵਿਚ ਸ਼ਾਮਲ ਹੋਣ ਦੇ […]
ਭਾਰਤੀ ਮੂਲ ਦੀ ਰੂਪੀ ਕੌਰ ਨੇ ਬਾਈਡਨ ਪ੍ਰਸ਼ਾਸਨ ਵਲੋਂ ਦਿਤੇ ਦੀਵਾਲੀ ਜਸ਼ਨ ਦੇ ਸੱਦੇ ਨੂੰ ਠੁਕਰਾਇਆ Read More »