ਅਮਰੀਕਾ ‘ਚ ਲੱਖਾਂ ਨੌਕਰੀਆਂ ‘ਚ ਕਟੌਤੀ..! ਸੀਬੀਓ ਦੀ ਸਨਸਨੀਖੇਜ਼ ਰਿਪੋਰਟ
ਨਿਊਯਾਰਕ (ਰਾਜ ਗੋਗਨਾ)- ਕਾਂਗਰਸ ਦੇ ਬਜਟ ਦਫਤਰ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਸਾਲ ਅਮਰੀਕਾ ਵਿੱਚ ਬੇਰੁਜ਼ਗਾਰੀ ਦੀ ਦਰ ਵਧੇਗੀ। (CBO) ਨੇ ਰਿਪੋਰਟ ਜਾਰੀ ਕੀਤੀ। ਸੰਯੁਕਤ ਰਾਜ ਅਮਰੀਕਾ ਵਿੱਚ 2024 ਵਿੱਚ ਕਿੰਨੀ ਪ੍ਰਤੀਸ਼ਤ ਨੌਕਰੀਆਂ ਦੇ ਖਤਮ ਹੋਣ ਦੀ ਸੰਭਾਵਨਾ ਹੈ।ਇਸ ਦੇ ਮੁੱਖ ਕਾਰਨ ਬਾਰੇ ਜਾਣੀਏ।ਕਾਂਗਰਸ ਦੇ ਬਜਟ ਦਫਤਰ (ਸੀਬੀਓ) ਦੁਆਰਾ ਦਸੰਬਰ ਨੂੰ ਜਾਰੀ ਕੀਤੀ ਗਈ […]
ਅਮਰੀਕਾ ‘ਚ ਲੱਖਾਂ ਨੌਕਰੀਆਂ ‘ਚ ਕਟੌਤੀ..! ਸੀਬੀਓ ਦੀ ਸਨਸਨੀਖੇਜ਼ ਰਿਪੋਰਟ Read More »