ਭਗਵੰਤ ਮਾਨ ਨੇ ਸ਼ਾਹਕੋਟ ‘ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾਬ ਜਲੰਧਰ ਦੇ ਲੋਕ ਦੇਣਗੇ
ਸਾਨੂੰ ਬੋਲਣਾ ਨਹੀਂ ਪੈਂਦਾ, ਸਾਡੇ ਲਈ ਬਿਜਲੀ ਦੇ ਜ਼ੀਰੋ ਬਿੱਲ ਬੋਲਦੇ ਹਨ, 43,000 ਨੌਕਰੀਆਂ ਬੋਲਦੀਆਂ ਹਨ, ਕੱਸੀਆਂ ਅਤੇ ਰਜਵਾਹਿਆਂ ਦਾ ਪਾਣੀ ਬੋਲ ਰਿਹਾ ਹੈ: ਭਗਵੰਤ ਮਾਨ ਭਗਵੰਤ ਮਾਨ ਬੋਲੇ, ਪੰਜਾਬ ‘ਚ ਬਿਜਲੀ ਬਿਲ ਜ਼ੀਰੋ, ਸ਼ਾਹਕੋਟ ਵਾਸੀ: ਇਸ ਵਾਰ 13-0 ਮੁੱਖ ਮੰਤਰੀ ਮਾਨ ਨੇ ਰਤਨ ਸਿੰਘ ਕਾਕੜ ਕਲਾਂ ਨੂੰ ਸ਼ਰਧਾਂਜਲੀ ਵੀ ਦਿੱਤੀ, ਕਿਹਾ ਉਹ ਜ਼ਮੀਨ ਅਤੇ […]