ਹੁਣ ਹਾਰ ਦੇ ਜ਼ਿੰਮੇਵਾਰ ਹੀ ਕਰ ਰਹੇ ਨੇ ਮੰਥਨ ਦਾ ਨਾਟਕ : ਪਵਨ ਦੀਵਾਨ
ਹਰੀਸ਼ ਚੌਧਰੀ ਦਾ ਅਸਤੀਫਾ ਲਵੇ ਹਾਈ ਕਮਾਂਡ ਨਿਊਯਾਰਕ/ਲੁਧਿਆਣਾ, (ਰਾਜ ਗੋਗਨਾ )—ਪੰਜਾਬ ਵਿਚ ਕਾਂਗਰਸ ਦੀ ਹਾਰ ਨੂੰ ਲੈ ਕੇ ਮੰਥਨ ਦੇ ਨਾਟਕ ‘ਤੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਪਵਨ ਦੀਵਾਨ ਨੇ ਸਖ਼ਤ ਟਿੱਪਣੀ ਕੀਤੀ ਹੈ। ਖਾਸ ਕਰਕੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨੀਤੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਸਵਾਲ ਕੀਤਾ ਹੈ […]
ਹੁਣ ਹਾਰ ਦੇ ਜ਼ਿੰਮੇਵਾਰ ਹੀ ਕਰ ਰਹੇ ਨੇ ਮੰਥਨ ਦਾ ਨਾਟਕ : ਪਵਨ ਦੀਵਾਨ Read More »