ਇੰਟਰਨੈਸਨਲ ਲਾਇਨਜ ਕਲੱਬ ਦੀਆਂ ਹੋਈਆਂ ਚੌਣਾਂ ਚ’ ਰਛਪਾਲ ਸਿੰਘ ਬੱਚਾਜੀਵੀ ਡਿਸਟ੍ਰਿਕਟ ਗਵਰਨਰ ਵਜੋਂ ਹੋਈ ਚੌਣ ਵੱਡੇ ਫਰਕ ਨਾਲ ਜਿੱਤੇ 

ਬੇਗੋਵਾਲ/ ਭੁਲੱਥ, (ਅਜੈ ਗੋਗਨਾ )— ਬੀਤੇਂ ਦਿਨ ਇੰਟਰਨੈਸ਼ਨਲ  ਲਾਇਨਜ਼ ਕਲੱਬ 321 D ਦੀਆਂ ਬੀਤੇਂ ਦਿਨ ਹੋਈਆਂ ਚੋਣਾਂ ਵਿੱਚ ਸ ਰਛਪਾਲ ਸਿੰਘ ਬੱਚਾਜੀਵੀਂ ਜੋ ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਵੀ ਹਨ ਉਹਨਾਂ ਨੂੰ

ਡਿਸਟ੍ਰਿਕਟ ਗਵੱਰਨਰ  ਵਜੋਂ ਹੋਈ ਚੋਣ ਦੋਰਾਨ ਉਹ ਬਹੁਤ ਵੱਡੇ ਫਰਕ ਨਾਲ ਚੋਣ ਜਿੱਤ ਗਏ ਹਨ,  ਇਸ ਮੌਕੇ ਬੇਗੋਵਾਲ ਤੋ ਸਮੂਹ ਮੈਂਬਰਾਂ  ਸ ਸੁਖਵਿੰਦਰ ਸਿੰਘ ਬਿੱਲਾ,  ਸ ਹਰਵਿੰਦਰ ਸਿੰਘ ਜੈਦ, ਸ ਕੁਲਵਿੰਦਰ ਸਿੰਘ ਬੱਬਲ, ਸ ਕਿਰਪਾਲ ਸਿੰਘ ਬੱਚਾਜੀਵੀਂ, ਸ ਲਖਵੀਰ ਸਿੰਘ ਟਿੰਕੂ, ਲਾਇਨ ਰਾਜ ਬਹਾਦਰ ਸਿੰਘ, ਸਰਪੰਚ ਸਤਪਾਲ ਸਿੰਘ, ਸ ਹਰਵਿੰਦਰ ਸਿੰਘ ਜੈਦ,  ਸ ਬਲਵੀਰ ਸਿੰਘ ਭੱਲੀ, ਸ ਕਰਨੈਲ ਸਿੰਘ ਬੱਗਾ,  ਰਾਂਝਾ ਬੇਗੋਵਾਲ  ਅਤੇ ਸਮਾਜ ਸੇਵੀ ਸੈਕ੍ਰਟਰੀ
ਜਸਵੀਰ ਸਿੰਘ ਸਮੇਤ  ਬਹੁਤ ਸਾਰੇ ਉਹਨਾਂ ਨੂੰ  ਪਿਆਰ ਕਰਨ ਵਾਲੇ ਸਾਰੇ ਲਾਇਨਜ਼ ਕਲੱਬ ਦੇ ਵੋਟਰਾਂ ਦਾ ਜਿੱਥੇ ਬੱਚਾਜੀਵੀ ਨੇ ਵਿਸ਼ੇਸ਼ ਧੰਨਵਾਦ ਕੀਤਾ। ਉੱਥੇ ਸ:  ਰਛਪਾਲ ਸਿੰਘ ਬੱਚਾਜੀਵੀਂ ਨੇ ਅਪਣਾ ਡਿਸਟ੍ਰਿਕਟ ਗਵਰਨਰ ਚੁਣੇ ਜਾਣ ਤੇ ਆਪਣਾ ਕੰਮ ਲਗਨ ਮਿਹਨਤ ਅਤੇ ਇਮਾਨਦਾਰੀ ਨਾਲ ਕਰਨ ਦਾ ਪੂਰਾ ਭਰੋਸਾ ਦਿੱਤਾ, ਬੱਚਾਜੀਵੀ ਨੇ ਲਾਇਨਜ ਕਲੱਬ ਵੱਲੋ ਉਹਨਾਂ ਤੇ ਕੀਤੇ ਗਏ ਵਿਸ਼ਵਾਸ ਅਤੇ ਭਰੋਸਾ ਜਿਤਾਉਣ ਲਈ ਉਹਨਾਂ ਕਿਹਾ ਕਿ ਮੈ ਕਦੇ ਵੀ ਕਲੱਬ ਦੇ ਸਮੂੰਹ ਸੱਜਣਾਂ ਦਾ ਮੈਨੂੰ ਦਿੱਤੇ ਮਾਣ ਦਾ ਮੈ ਤਹਿ ਦਿਲੋ ਸ਼ੁਕਰਗੁਜ਼ਾਰ ਹਾਂ ਅਤੇ ਸਾਰੇ ਵੀਰ ਮਿਲ ਜੁਲ ਕੇ ਸਮਾਜ ਭਲਾਈ ਦੇ ਕੰਮਾਂ ਨੂੰ ਕਰਾਂਗੇ।
Scroll to Top
Latest news
राहुल गाँधी और अरविन्द केजरीवाल सनातन धर्म के दुश्मन : डा. सुभाष शर्मा सीएम भगवंत मान ने करतारपुर में किया जालंधर से आप उम्मीदवार पवन कुमार टीनू के लिए प्रचार, बोले- 1 जून... सीबीएसई-2024 कक्षा दसवीं और बारहवीं का परीक्षा परिणाम घोषित होने के पश्चात पीएम श्री केन्द्रीय विद्य... ਸ਼ਰਾਬ ਦੇ ਸ਼ੌਕੀਨ ਮਾਨ ਦਾ ਕਦੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇਰਾਦਾ ਨਹੀਂ ਸੀ : ਡਾ ਸੁਭਾਸ਼ ਸ਼ਰਮਾ ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋ... ਲੋਕ ਸਭਾ ਹਲਕਾ ਜਲੰਧਰ ਤੋਂ ਮਾਸਟਰ ਪਰਸ਼ੋਤਮ ਬਿਲਗਾ ਦੇ ਨਾਮਜਦਗੀ ਪੱਤਰ ਦਾਖਲ ਬਲਾਤਕਾਰ ਦੇ ਦੋਸ਼ੀ ਨੂੰ ਸ਼ਾਮਲ ਕਰਨਾ ਕਾਂਗਰਸ ਦੀਆਂ ਡਿੱਗਦੀਆਂ ਕਦਰਾਂ-ਕੀਮਤਾਂ ਦਾ ਸੰਕੇਤ: ਵਿਧਾਇਕ ਵਿਕਰਮਜੀਤ ਸਿੰਘ ਚੌਧ... ਡਾ: ਸੁਭਾਸ਼ ਸ਼ਰਮਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਮੰਦਿਰ ਵਿਖੇ ਮੱਥਾ ਟੇਕਣ ਉਪਰੰਤ ਚੋਣ ਮੁਹਿੰਮ... ਭਗਵੰਤ ਮਾਨ ਨੇ ਸ਼ਾਹਕੋਟ 'ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾ... भाजपा उम्मीदीवार सुशील रिंकु के नामांकन पर उमड़े जनसैलाब ने उडाये विपक्षी दलों के होश