ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦੀਆਂ ਪ੍ਰਾਪਤੀਆਂ ਵਿੱਚ ਜੁੜੀ ਇੱਕ ਹੋਰ ਸ਼ਾਨਦਾਰ ਪ੍ਰਾਪਤੀ
ਭੀਖੀ ( ਕਮਲ ਜਿੰਦਲ)- ਸਥਾਨਕ ਸਕੂਲ ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੈਂਡਰੀ ਭਿੱਖੀ ਦੇ ਵਿਦਿਆਰਥੀ ਨੀਰਜ ਜਿੰਦਲ ਸਪੁੱਤਰ ਸੁਭਾਸ਼ ਚੰਦ ਨਿਵਾਸੀ ਭੀਖੀ ਨੇ CUET (ਕਾਮਨ ਯੂਨੀਵਰਸਿਟੀ ਐਂਟਰਸ ਟੈਸਟ) ਦੀ ਪਰੀਖਿਆ ਵਿੱਚੋਂ ਪੂਰੇ ਭਾਰਤ ਵਿੱਚ 34ਵਾਂ ਰੈਂਕ ਪ੍ਰਾਪਤ ਕਰਕੇ ਆਪਣਾ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ। ਨੀਰਜ ਜਿੰਦਲ ਨੇ ਅਕਾਊਂਟੈਂਸੀ, ਬਿਜਨਸ […]