ਜਲੰਧਰ ਸੈਂਟਰਲ ਤੋਂ ਰਜਿੰਦਰ ਬੇਰੀ ਨੇ ਫੜੀ ਰਫਤਾਰ, ਸਾਰੀਆਂ ਪਾਰਟੀਆਂ ਤੋਂ ਨਿਕਲੇ ਅੱਗੇ
ਜਲੰਧਰ ਸੈਂਟਰਲ ਸੀਟ ਤੋਂ ਉਲਟਫੇਰ ਚੱਲ ਰਿਹਾ ਹੈ। ਸ਼ੁਰੂਆਤ ਵਿਚ ਜਿੱਥੇ ਮਨੋਰੰਜਨ ਕਾਲੀਆ ਅੱਗੇ ਚੱਲ ਰਹੇ ਸਨ ਪਰ ਜਿਵੇਂ ਜਿਵੇਂ ਅਗਲੇ ਰਾਉਂਡ ਲਈ ਈ. ਵੀ. ਐਮ. ਮਸ਼ੀਨਾਂ ਖੁੱਲ੍ਹੀਆਂ ਆਮ ਆਦਮੀ ਪਾਰਟੀ ਨੇ ਲੀਡ ਫੜਨੀ ਸ਼ੁਰੂ ਕਰ ਦਿੱਤੀ ਪਰ 7ਵੇਂ ਰਾਊਂਡ ਤੋਂ ਬਾਅਦ ਰਜਿੰਦਰ ਬੇਰੀ ਕਾਂਗਰਸ ਨੇ ਰਫਤਾਰ ਫੜਨੀ ਸ਼ੁਰੂ ਕਰ ਦਿੱਤੀ ਅਤੇ 9ਵੇਂ ਰਾਊਂਡ ਤੱਕ […]
ਜਲੰਧਰ ਸੈਂਟਰਲ ਤੋਂ ਰਜਿੰਦਰ ਬੇਰੀ ਨੇ ਫੜੀ ਰਫਤਾਰ, ਸਾਰੀਆਂ ਪਾਰਟੀਆਂ ਤੋਂ ਨਿਕਲੇ ਅੱਗੇ Read More »