ਪੰਜਾਬ ਲੇਬਰ ਡਿਪਾਰਟਮੈਂਟ ਰਿਟਾਇਰੀਜ ਗਰੁੱਪ ਦੀ ਭਾਈਚਾਰਕ ਮਹਿਕਾਂ ਵੰਡਦੀ ਮੀਟਿੰਗ
ਚੰਡੀਗੜ (ਪ੍ਰੀਤਮ ਲੁਧਿਆਣਵੀ),-ਬੀਤੇ ਦਿਨ ਪੰਜਾਬ ਲੇਬਰ ਡਿਪਾਰਟਮੈਂਟ ਰਿਟਾਇਰੀਜ ਗਰੁੱਪ ਦੀ ਮੀਟਿੰਗ ਹੋਟਲ ਮਜੈਸਟਿਕ, ਫੇਸ-09 , ਮੋਹਾਲੀ ਵਿਖੇ ਹੋਈ। ਜਿਸ ਵਿਚ ਖੇਤਰੀ ਮੁਹਾਲੀ ਅਤੇ ਚੰਡੀਗੜ ਦੇ ਰਿਟਾਇਰੀਜ ਮੈਂਬਰ ਸਾਹਿਬਾਨ ਨੇ ਵੱਧ ਚੜਕੇ ਭਾਗ ਲਿਆ। ਮੀਟਿੰਗ ਆਰੰਭ ਕਰਨ ਤੋਂ ਪਹਿਲਾਂ ਸਵਰਗਵਾਸ ਹੋਏ ਬਲਵਿੰਦਰ ਸਿੰਘ ਅਧਿਕਾਰੀ ਤੇ ਪ੍ਰੇਮ ਕੁਮਾਰ ਪੂੰਨੀ ਕਰਮਚਾਰੀ ਨੂੰ ਦੋ ਮਿੰਟ ਦਾ ਮੋਨ ਰੱਖਕੇ ਸ਼ਰਧਾਂਜਲੀ […]
ਪੰਜਾਬ ਲੇਬਰ ਡਿਪਾਰਟਮੈਂਟ ਰਿਟਾਇਰੀਜ ਗਰੁੱਪ ਦੀ ਭਾਈਚਾਰਕ ਮਹਿਕਾਂ ਵੰਡਦੀ ਮੀਟਿੰਗ Read More »