ਵਾਈ ਐਫ ਸੀ ਰੁੜਕਾ ਕਲਾਂ ਰਿਹਾਇਸ਼ੀ ਫੁੱਟਬਾਲ ਐਕਡਮੀ ਲਈ ਚੋਣ ਟਰਾਇਲ
ਯੂਥ ਫੱੁਟਬਾਲ ਕਲੱਬ ਰੁੜਕਾ ਕਲਾਂ ਪਿਛਲੇ 20 ਸਾਲਾ ਤੋਂ ਲਗਾਤਾਰ ਬੱਚਿਆ ਅਤੇ ਨੌਜਵਾਨਾ ਦੀ ਬਿਹਤਰੀ ਲਈ ਕੰਮ ਕਰ ਰਹੀ ਹੈ ਇਸ ਤੋਂ ਇਲਾਵਾ ਹੋਰ ਸਮਾਜ ਭਲਾਈ ਜਿਵੇਂ ਵਾਤਾਵਰਣ ਸੰਬੰਧੀ,ਪਾਣੀ ਦੀ ਸੰਭਾਲ ਸੰਬੰਧੀ,ਸਿਹਤ ਸੰਬੰਧੀ ਕੰਮ ਕਰ ਰਹੀ ਹੈ।2010 ਵਿੱਚ ਕਰਵਾਏ ਗਏ ਸਟਰੀਟ ਚਾਈਲਡ ਵਰਲਡ ਕੱਪ ਵਿੱਚ ਵਾਈ ਐਫ ਸੀ ਦੀ ਟੀਮ ਜੇਤੂ ਰਹੀ ਸੀ।ਇਸ ਤਹਿਤ ਵਾਈ […]
ਵਾਈ ਐਫ ਸੀ ਰੁੜਕਾ ਕਲਾਂ ਰਿਹਾਇਸ਼ੀ ਫੁੱਟਬਾਲ ਐਕਡਮੀ ਲਈ ਚੋਣ ਟਰਾਇਲ Read More »