ਇਟਲੀ ਵਿੱਚ 60 ਭਾਰਤੀ ਪਰਿਵਾਰ ਆਰਥਿਕ ਸੰਕਟ ਵਿੱਚ ,ਕੰਮ ਵਾਲੇ ਮਾਲਕ ਨੇ ਦਿੱਤਾ ਕੰਮ ਤੋ ਜਵਾਬ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਵਿੱਚ ਬਹੁਤ ਫੈਕਟਰੀ ਮਾਲਕਾਂ ਵਲੋਂ ਆਪਣੇ ਵਰਕਰਾਂ ਦਾ ਸ਼ੋਸ਼ਣ ਕਰਨਾ ਆਮ ਵਿਰਤਾਰਾ ਬਣਦਾ ਜਾ ਰਿਹਾ ਹੈ ਜਿਸ ਦੀ ਇੱਕ ਹੋਰ ਉਦਾਹਰਣ
ਇਟਲੀ ਦੇ ਵਿਸਕੋਵਾਤੋ ਨਜਦੀਕ ਇਕ ਮੀਟ ਫੈਕਰਟੀ ਵਿਚ ਕੰਮ ਕਰਨ ਵਾਲੇ ਲਗਭਗ 60 ਪਰਿਵਾਰ ਸਮੱਸਿਆ ਨਾਲ ਜੂਝ ਰਹੇ ਹਨ ਅਤੇ ਪਿਛਲੇ 15 ਦਿਨਾ ਤੋਂ ਧਰਨਾ ਲਗਾ ਕੇ ਬੈਠੇ ਹਨ
।ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਪੰਜਾਬੀ ਵਰਕਰ ਭਾਰੀ ਬਰਸਾਤ ਵਿਚ ਬਾਹਰ ਤੰਬੂ ਲਗਾ ਕੇ ਅਪਣਾ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਜਦਕਿ ਕੁਝ ਫੈਕਟਰੀ ਦੇ ਅੰਦਰ ਦਾਖਲ ਹੋ ਕੇ ਅਪਣਾ
ਵਿਰੋਧ ਜਤਾ ਰਹੇ ਹਨ ।ਇਸ ਸਾਤੀਪੂਰਵਕ ਪ੍ਰਦਰਸ਼ਨ ਵਿਚ ਇਟਾਲੀਅਨ ਮੀਡੀਆ ਅਤੇ ਵਰਕਰ ਯੂਨੀਅਨ ਵਲੋਂ ਵੀ ਮਸਲੇ ਦੇ ਹੱਲ ਲਈ ਜਤਨ ਕੀਤੇ ਜਾ ਰਹੇ ਹਨ ਪਰ ਇਸ ਦੌਰਾਨ ਭਾਰਤੀ
ਵਰਕਰਾ ਵਲੋ ਅਪਣੀ ਹੀ ਕਮਿਊਨਟੀ ਵਲੋ ਨਜਰਅੰਦਾਜੀ ਨੂੰ ਲੈ ਕੇ ਰੋਸ ਵੀ ਦੇਖਣ ਨੂੰ ਮਿਲਿਆ ਕਿ ਆਖਿਰ ਕਿਉ ਭਾਰਤੀ ਕਮਿਊਨਟੀ ਜਾਂ ਧਾਰਮਿਕ ਸੰਸਥਾਵਾ ਇਸ ਔਖੇ ਸਮੇ ਵਿਚ ਇਹਨਾ
ਵੀਰਾ ਨਾਲ ਨਹੀ ਖੜ ਰਹੇ ਜਦਕਿ ਇਹ ਇਕ ਸ਼ਾਤੀਪੂਰਵਕ ਅਤੇ ਨਿਆਪ੍ਰਣਾਲੀ ਰਾਹੀ ਅਪਣੇ ਹੱਕਾਂ ਦੀ ਗੱਲ ਕਰ ਰਹੇ ਹਨ।ਇਟਾਲੀਅਨ ਪ੍ਰੈੱਸ ਕਲੱਬ ਨੇ ਉਚੇਚੇ ਤੌਰ ਤੇ ਪੁੱਜ ਕੇ ਇਹਨਾਂ ਲੋਕਾ ਦੀਆਂ ਸਮੱਸਿਆਵਾ ਨੂੰ ਜਨਤਕ ਕਰਨ ਦੀ ਕੋਸਿ਼ਸ ਕੀਤੀ ਤਾਂ ਜੋ ਇਹਨਾ ਦੇਪਰਿਵਾਰਾਂ ਦੀ ਆਰਥਿਕ ਮਦਦ ਲਈ ਭਾਰਤੀ ਭਾਈਚਾਰਾ ਨੂੰ ਜਾਗ੍ਰਿਤ ਕੀਤਾ ਜਾ ਸਕੇ

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की