ਐਲਿਜ਼ਾਬੈਥ ਜੋਨਸ ਬਣੀ ਭਾਰਤ ’ਚ ਅਮਰੀਕਾ ਦੀ ਅੰਤਰਿਮ ਰਾਜਦੂਤ

ਅਮਰੀਕਾ ਨੇ ਐਲਿਜ਼ਬੈੱਥ ਜੋਨਸ ਨੂੰ ਭਾਰਤ ’ਚ ਅਮਰੀਕਾ ਦਾ ਅੰਤਰਿਮ ਰਾਜਦੂਤ ਨਿਯੁਕਤ ਕਰ ਦਿੱਤਾ ਐ। ਵਿਦੇਸ਼ ਵਿਭਾਗ ਨੇ ਸੋਮਵਾਰ ਨੂੰ ਐਲਿਜ਼ਾਬੈੱਥ ਦੇ ਨਾਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਹ ਛੇਤੀ ਹੀ ਨਵੀਂ ਦਿੱਲੀ ਪਹੁੰਚੇਗੀ। 74 ਸਾਲਾ ਜੋਨਸ ਹਾਲ ਹੀ ਵਿਚ ਅਫਗਾਨ ਮੁਡ ਦੀ ਕਨਵੀਨਰ ਦੇ ਤੌਰ ’ਤੇ ਕੰਮ ਕਰ ਚੁੱਕੇ ਹਨ।
ਉਹ ਸਭ ਤੋਂ ਪਹਿਲਾਂ ਯੂਰਪ ਤੇ ਯੂਰੇਸ਼ੀਆ ਦੀ ਸਹਾਇਕ ਵਿਦੇਸ਼ ਮੰਤਰੀ, ਮੁੱਖ ਸਹਾਇਕ ਵਿਦੇਸ਼ ਮੰਤਰੀ, ਸਾਬਕਾ ਤੇ ਕਜ਼ਾਕਸਤਾਨ ਦੀ ਰਾਜਦੂਤ ਵੀ ਰਹਿ ਚੁੱਕੇ ਹਨ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਭਾਰਤ ’ਚ ਰਾਜਦੂਤ ਜੌਨਸ ਦੂਤਘਰ ਤੇ ਵਪਾਰਕ ਦੂਤਘਰ ਦੀ ਇੰਟਰ ਏਜੰਸੀ ਟੀਮ ’ਚ ਸ਼ਾਮਲ ਹੋਣਗੇ। ਉਹ ਭਾਰਤ ਤੇ ਅਮਰੀਕਾ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਇਨ੍ਹਾਂ ਨੂੰ ਹੋਰ ਵਿਸਥਾਰ ਦੇਣਗੇ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...