ਸਰਬੰਸ-ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਸਮਰਪਿਤ ਵੰਨ- ਬੀਟ ਮੈਡੀਕਲ ਗਰੁੱਪ ਦੁਆਰਾ 42,000 ਹਜ਼ਾਰ ਲੋਕਾਂ ਦਾ ਫ੍ਰੀ ਇਲਾਜ ਕੀਤਾ— ਬਹਾਦਰ ਸਿੰਘ ਸੈਲਮ 

ਨਿਊਯਾਰਕ (ਰਾਜ ਗੋਗਨਾ )—ਅਮਰੀਕਾ ਵਿੱਚ ੳਰੇਗਨ ਸੂਬੇ ਦੇ ਸ਼ਹਿਰ ਸੈਲਮ ਵਿੱਚ ਵੱਸਦੇ ਸਫਲ ਕਾਰੋਬਾਰੀ ਦੇ ਨਾਲ ਇਕ ਸਮਾਜ ਸੇਵੀ, ਮਨੁੱਖਤਾ ਦੀ ਸੇਵਾ ਵਿੱਚ ਜੁੱਟੇ ਹੋਏ ਇਨਸਾਨ ਸ: ਬਹਾਦਰ ਸਿੰਘ ਜਿੰਨਾਂ ਦਾ ਪਿਛੋਕੜ ਪੰਜਾਬ ਤੋ ਹੈ। ਅਤੇ ਉਹ ਅਮਰੀਕਾ ਵਿੱਚ ਰਹਿੰਦੇ ਹੋਏ ਵੀ ਇਕ ਮਨੁੱਖਤਾ ਦੀ ਸੇਵਾ ਕਰਨ ਵਾਲੇ ਗੁਰਸਿੱਖ ਇਨਸਾਨ ਵਜੋ ਜਾਣੇ ਜਾਂਦੇ ਹਨ। ਜਿੰਨਾਂ ਵੱਲੋ ਯੂ.ਪੀ. ਵਿੱਚ ਗਰੀਬ ਲੋਕਾਂ ਦੀ ਮਦਦ ਜੋ ਆਪ ਸੰਸਥਾਪਕ ਹਨ ਵੱਲੋ ਵੰਨ ਬੀਟ ਨਾਂ ਦਾ ਫ੍ਰੀ ਹਸਪਤਾਲ ਬਣਾਇਆ ਹੈ। ਉਹਨਾਂ ਵੱਲੋ ਸਾਡੇ ਪੱਤਰਕਾਰ ਨਾਲ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਸ੍ਰੀ ਸਰਬੰਸ-ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਿਵਾਰ ਦੀ ਸ਼ਹਾਦਤ ਨੂੰ ਸਮਰਪਿਤ ਅਸੀਂ  ਵਣ ਬੀਟ ਮੈਡੀਕਲ ਗਰੁੱਪ ਦੁਆਰਾ ਸੰਚਾਲਿਤ ਆਪਣੇ ਜਨਤਾ ਲਈ ਫ੍ਰੀ ਤਿੰਨੋਂ ਹਸਪਤਾਲਾਂ ਵਿੱਚ ਤਜਰਬੇਕਾਰ ਅਤੇ ਸਲਾਹਕਾਰ ਡਾਕਟਰ ਸਰਜਨ ਦੀ ਟੀਮ ਦੇ ਸਹਿਯੋਗ ਨਾਲ  ਇਕ ਸਾਲ ਵਿਚ ਦੋ ਲੱਖ 41 ਹਜਾਰ 8037 ਅਤੇ 9 ਹਜਾਰ 6 ਸੌ 70 ਮੁਫ਼ਤ ਸਰਜਰੀ ਅਤੇ ਮੋਤੀਆ ਬਿੰਦ ਅੱਖਾਂ ਦੇ ਅਪ੍ਰੇਸ਼ਨ ਕੀਤੇ ਗਏ ਹਨ।  ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਇਆਂ ਇੰਨਾਂ ਹਸਪਤਾਲਾ ਦੇ ਅਮਰੀਕਾ ਵੱਸਦੇ ਸੰਸਥਾਪਕ ਅਤੇ ਚੇਅਰਮੈਨ ਸ: ਬਹਾਦਰ ਸਿੰਘ ਅਤੇ ਮੀਤ ਪ੍ਰਧਾਨ ਸਰਦਾਰ ਅਮਰ ਸਿੰਘ ਵਨ ਬੀਟ ਮੈਡੀਕਲ ਗਰੁੱਪ  ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਵਿੱਚ ਉਹਨਾਂ ਦੱਸਿਆ ਕਿ ਵਨ ਬੀਟ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ,ਜ਼ਰੂਰਤਮੰਦਾਂ ,ਬੇਜ਼ੁਰਗਾਂ ,ਗ਼ਰੀਬਾਂ ,ਬੇਸਹਾਰਾ ਅਤੇ ਦਿਵਿਆਂਗ ਲੋਕਾਂ ਦੇ ਪਹਿਲ ਦੇ ਆਧਾਰ ਤੇ  ਮੁਫ਼ਤ ਇਲਾਜ ਅਤੇ ਇਲਾਕਾ  ਨਿਵਾਸੀਆਂ ਲਈ ਬਲੱਡ ਬੈਂਕ ਦੀ ਸੁਵਿਧਾ ਇੱਥੇ ਉਪਲੱਬਧ ਹੈ। ਉਹਨਾਂ ਕਿਹਾ ਕਿ ਵਨ ਬੀਟ ਹਸਪਤਾਲ ਜੋ ਦਲਾਲ ਮੁਕਤ ਹਸਪਤਾਲ ਹੈ। ਜਿੱਥੇ ਉੱਤਰ ਪ੍ਰਦੇਸ਼ ਰਾਜ ਦੇ ਲੋਕ ਫ੍ਰੀ ਇਲਾਜ ਕਰਵਾ ਸਕਦੇ ਹਨ। ਉਹਨਾਂ ਕਿਹਾ ਕਿ  ਬਾਕੀ ਹੋਰ ਜਾਣਕਾਰੀ ਲਈ ਤੁਸੀਂ ਸਾਡੇ ਹੇਠ ਲਿਖੇ ਨੰਬਰਾਂ ਤੇ ਤੁਰੰਤ ਸੰਪਰਕ ਕਰ ਸਕਦੇ ਹੋ। 9721028501,8543074503

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...