15 ਅਕਤੂਬਰ ਨੂੰ ਮਾਂ ਦੁਰਗਾ ਦਰਸ਼ਨ ਕਲੱਬ, ਭੁਲੱਥ ਵੱਲੋਂ ਕਰਵਾਏ ਜਾ ਰਹੇ 35ਵੇਂ ਸਾਲ ਚ’ ਪ੍ਰਵੇਸ ਹੋਏ ਜਾਗਰਣ ਸਬੰਧੀ ਹੋਈ ਮੀਟਿੰਗ 

ਭੁਲੱਥ (ਅਜੈ ਗੋਗਨਾ )—ਮਾਂ ਦੁਰਗਾ ਦਰਸ਼ਨ ਕਲੱਬ ਭੁਲੱਥ ਵੱਲੋਂ ਅੱਜ 35 ਵੇਂ ਜਾਗਰਣ ਦੀ ਅਹਿਮ ਮੀਟਿੰਗ ਅੱਜ ਸ੍ਰੀ ਭੂਪੇਸ਼ ਸਰਮਾਂ ਦੀ ਪ੍ਰਧਾਨਗੀ ਹੇਠ ਹੋਈ। ਜਾਣਕਾਰੀ ਸਾਂਝੀ ਕੀਤੀ ਜਾਗਰਣ 15 ਅਕਤੂਬਰ ਦਿਨ ਸਨੀਵਾਰ ਨੂੰ ਸਰਕਾਰੀ ਸੀ.ਸੈਕੰ. ਸਕੂਲ ਭੁਲੱਥ ਦੀ ਗਰਾਊੰਡ ਵਿੱਚ ਬੜੀ ਸਰਧਾ ਭਾਵਨਾ ਨਾਲ ਕਰਾਇਆ ਜਾਵੇਗਾ। ਮਾਂ ਦੀ ਪਾਵਨ ਜੋਤ ਦਰਬਾਰ ਜਵਾਲਾ ਜੀ ਤੋ ਲਿਆਂਦੀ ਜਾਵੇਗੀ। ਜਾਗਰਣ ਵਿੱਚ ਮਹਾਮਾਈ ਦਾ ਗੁਣਗਾਣ ਕਰਨ ਪੰਜਾਬ ਦਾ ਨਾਮੀ ਭਗਤ ਫਿਰੋਜ ਖਾਨ, ਰਿੰਕੂ ਗਿਰੀ ਬੰਬੇ ਵਾਲੇ, ਸਿੰਕਦਰ ਬਾਦਸ਼ਾਹ ਜਲੰਧਰ ਵਾਲੇ ਹਾਜਰੀਆਂ ਭਰਣਗੇ। ਸਰਪ੍ਰਸਤ ਸ੍ਰੀ ਧਰਮਵੀਰ ਸ਼ਰਮਾਂ ਨੇ ਕਿਹਾ ਕਿ ਲੰਗਰ ਦਾ ਅਤੇ ਬੈਠਣ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਅਤੇ ਆਕਰਸਕ ਢੰਗ ਨਾਲ ਸੁੰਦਰ ਭੰਡਾਲ ਸਜਾਇਆ ਜਾਵੇਗਾ। ਇਲਾਕੇ ਦੀ ਸੰਗਤ ਨੂੰ ਬੇਨਤੀ ਕੀਤੀ ਕਿ ਜਾਗਰਣ ਵਿੱਚ ਪਹੁੰਚਕੇ ਮਾਂ ਦੁਰਗਾ ਦੇ ਆਸੀਰਵਾਦ ਪ੍ਰਾਪਤ ਕਰਨਾ ਜੀ। ਇਸ ਮੋਕੇ ਉਪ ਪ੍ਰਧਾਨ ਨਰੇਸ਼ ਘਈ, ਸਰਪ੍ਰਸਤ ਧਰਮਵੀਰ ਸ਼ਰਮਾਂ, ਦਿਨੇਸ਼ ਸ਼ਰਮਾਂ, ਰਾਕੇਸ਼ ਖੰਨਾ, ਨਰੇਸ਼ ਨੰਦਰਾਯੋਗ, ਅਨਿਲ ਦੱਤਾ, ਕਰਨ ਨੰਦਰਾਯੋਗ, ਸ਼ਾਮ ਸੁੰਦਰ ਡੰਗ, ਸੰਨੀ ਮਹਿਰਾ, ਕਿਸ਼ਨ ਦੱਤ, ਅਸ਼ਵਨੀ ਚਾਵਲਾ, ਲਵ ਧਵਨ, ਸਚਿਨ ਘਈ, ਮੰਗਾ ਸਿੱਧੂ, ਚੇਤਨ ਸਰਮਾਂ, ਵਿਸ਼ਾਲ ਗੋਗਨਾ, ਮਨੀਸ਼ ਕੁਮਾਰ, ਸਾਬੀ ਅੱਲੜ, ਵਿੱਕੀ ਬਹਿਲ, ਗੋਰੀ ਸਿੱਧੂ, ਰਾਕੇਸ਼ ਕੁਮਾਰ, ਸੰਨੀ ਆਦਿ ਵੀ
ਹਾਜਰ  ਸਨ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...