ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਹਲਕਾ ਖੇਮਕਰਨ ਤੇ ਪੱਟੀ ਚ ਨਵੇਂ ਅਹੁਦੇਦਾਰ ਨਿਯੁਕਤ

ਨਵਨਿਯੁਕਤ ਅਹੁਦੇਦਾਰਾਂ ਕੀਤਾ ਪੁੰਜ ਤੇ ਬੁੱਗ ਦਾ ਧੰਨਵਾਦ

ਦਿਆਲਪੁਰਾ(ਕੰਵਲਜੀਤ ਬੇਗੇਪੁਰ)ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੀ ਜਰੂਰੀ ਮੀਟਿੰਗ ਪ੍ਰਧਾਨ ਰਣਜੀਤ ਸਿੰਘ ਰਾਣਾ ਬੁੱਗ ਦੀ ਪ੍ਰਧਾਨਗੀ ਹੇਠ ਭਿੱਖੀਵਿੰਡ ਵਿਖੇ ਹੋਈ, ਜਿਸ ਵਿੱਚ ਪ੍ਰਧਾਨ ਰਾਣਾ ਬੁੱਗ ਵਲੋਂ ਕੌਮੀ ਪ੍ਰਧਾਨ ਸੰਜੀਵ ਕੁਮਾਰ ਪੁੰਜ ਦੇ ਦਿਸਾ ਨਿਰਦੇਸਾਂ ਅਧੀਨ ਜਿੱਥੇ ਹਲਕਾ ਖੇਮਕਰਨ ਅਤੇ ਹਲਕਾ ਪੱਟੀ ਵਿਚ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆ ਉੱਥੇ ਹੀ ਦਰਪੇਸ਼ ਮੁਸਕਲਾਂ ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਰਾਣਾ ਬੁੱਗ ਨੇ ਦੱਸਿਆ ਕਿ ਹਲਕਾ ਖੇਮਕਰਨ ਵਾਈਸ ਪ੍ਰਧਾਨ ਮਨੀ ਸੰਧੂ,ਭੁਪਿੰਦਰ ਸਿੰਘ ਕਾਲਾ ਜਨਰਲ ਸਕੱਤਰ,ਸੁਰਿੰਦਰ ਕੁਮਾਰ ਨੀਟੂ ਖਾਲੜਾ ਕੈਸੀਅਰ,ਬਲਵੀਰ ਸਿੰਘ ਖਾਲਸਾ ਮਰਗਿੰਦ ਪੁਰਾ ਹਲਕਾ ਖੇਮਕਰਨ ਪ੍ਰੈਸ ਸਕੱਤਰ, ਬਲਜੀਤ ਸਿੰਘ ਬਲਾਕ ਪ੍ਰਧਾਨ ਵਲਟੋਹਾ,,ਲਖਵਿੰਦਰ ਸਿੰਘ ਬਲਾਕ ਵਲਟੋਹਾ ਮੀਤ ਪ੍ਰਧਾਨ,ਅਮਰਗੌਰ ਸੀਨੀਅਰ ਪ੍ਰਧਾਨ ਵਲਟੋਹਾ,ਪਲਵਿੰਦਰ ਸਿੰਘ ਕੰਡਾ ਬਲਾਕ ਭਿੱਖੀਵਿੰਡ ਪ੍ਰਧਾਨ,ਕੰਵਲਜੀਤ ਸਿੰਘ ਬੇਗੇਪੁਰ ਬਲਾਕ ਭਿੱਖੀਵਿੰਡ ਵਾਈਸ ਪ੍ਰਧਾਨ, ਦਲਬੀਰ ਸਿੰਘ ਉਦੋਕੇ ਭਿੱਖੀਵਿੰਡ ਮੀਤ ਪ੍ਰਧਾਨ,ਕਪਿਲ ਗਿੱਲ ਬਲਾਕ ਪ੍ਰਧਾਨ ਪੱਟੀ,,ਹੈਪੀ ਸਭਰਾ ਸੀਨੀਅਰ ਮੀਤ ਪ੍ਰਧਾਨ ਬਲਾਕ ਪੱਟੀ,ਜਗਤਾਰ ਸਿੰਘ ਸਕੱਤਰ ਆਦਿ ਅਹੁਦੇਦਾਰ ਨਿਯੁਕਤ ਕੀਤੇ ਗਏ ਹਨ। ਪ੍ਰਧਾਨ ਬੁੱਗ ਨੇ ਦੱਸਿਆ ਕਿ ਜਲਦੀ ਹੀ ਹੋਰ ਰਹਿੰਦੀਆਂ ਨਿਯੁਕਤੀਆਂ ਵੀ ਕੀਤੀਆਂ ਜਾਣਗੀਆਂ।ਇਸ ਮੌਕੇ ਤੇ ਪ੍ਰਧਾਨ ਬੁੱਗ ਨੇ ਕਿਹਾ ਕਿ ਪ੍ਰੈਸ ਸੰਘੰਰਸ ਜਰਨਲਿਸਟ ਐਸੋਸੀਏਸ਼ਨ ਪੱਤਰਕਾਰ ਭਾਈਚਾਰੇ ਨਾਲ ਹਰ ਮੌਕੇ ਤੇ ਚਟਾਨ ਵਾਂਗ ਖੜਦੀ ਹੈ ਅਤੇ ਖੜਦੀ ਰਹੇਗੀ। ਇਸ ਮੌਕੇ ਤੇ ਨਵਨਿਯੁਕਤ ਸਮੂਹ ਅਹੁਦੇਦਾਰਾਂ ਨੇ ਕੌਮੀ ਪ੍ਰਧਾਨ ਸੰਜੀਵ ਕੁਮਾਰ ਪੁੰਜ ਅਤੇ ਪ੍ਰਧਾਨ ਰਾਣਾ ਬੁੱਗ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਕਤ ਆਗੂਆਂ ਵਲੋਂ ਪੱਤਰਕਾਰ ਭਾਈਚਾਰੇ ਲਈ ਅਤੇ ਸਮਾਜਿਕ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਭਰਵੀਂ ਸਲਾਘਾ ਵੀ ਕੀਤੀ। ਨਵਨਿਯੁਕਤ ਅਹੁਦੇਦਾਰਾਂ ਨੇ ਬਣਦੀ ਜੁੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਵੀ ਭਰੋਸਾ ਦਿਵਾਇਆ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की