ਰਾਮਵਾੜਾ ਮੰਦਰ ਰਈਆ ਵਿਖੇ ਕ੍ਰਿਸ਼ਨ ਜਨਮ ਅਸਟਮੀ ਸ਼ਰਧਾ ਨਾਲ ਮਨਾਈ ਗਈ 

ਰਈਆ ਕਮਲਜੀਤ ਸੋਨੂੰ)— ਰਾਮਵਾੜਾ ਮੰਦਰ ਕਮੇਟੀ ਵਲੋਂ ਰਾਮਵਾੜਾ ਮੰਦਰ ਰਈਆ ਵਿਖੇ ਪ੍ਰਧਾਨ ਕੇ.ਕੇ ਸ਼ਰਮਾ ਦੀ ਅਗਵਾਈ ‘ਚ ਸੰਗਤਾਂ ਦੇ ਸਹਿਯੋਗ ਨਾਲ ਜਨਮ ਅਸ਼ਟਮੀ ਸ਼ਰਧਾ ਅਤੇ ਧੁਮ ਧਾਮ
ਨਾਲ ਮਨਾਈ ਗਈ ।ਇਸ ਪਵਿੱਤਰ ਦਿਹਾੜੇ ਨੂੰ ਮਨਾਉਣ ਵਿੱਚ ਦਰਸ਼ਨ ਲਾਲ ਸਰਪੰਚ, ਤਰਸੇਮ ਰਮਪਾਲ, ਅਸ਼ੋਕ ਰਮਪਾਲ, ਰਾਮਪਾਲ ਧੰੁਨਾ,ਡਾ. ਦਰਸ਼ਨ ਜੋਸ਼ੀ, ਰਾਜਨ ਧੰੁਨਾ, ਸਰਿੰਦਰ ਕੁਮਾਰ, ਸਲਵਿੰਦਰ ਸਲਵਾਨ, ਜਗਦੀਸ਼ ਕੁਮਾਰ, ਰਮੇਸ਼ ਕੁਮਾਰ,ਕੁਲਦੀਪ ਰਾਏ ਬੁਟਰ, ਵਿਪਨ ਕੁਮਾਰ, ਅਸਵਨੀ ਕੁਮਾਰ, ਚਰਨਜੀਤ ਲਾਲ, ਪਰਦੀਪ ਕੁਮਾਰ ਲਾਟੀ,ਰਾਜ ਕੁਮਾਰ, , ਰਾਮ ਲੁਭਾਇਆ ਠੇਕੇਦਾਰ, ਸੌਰਵ ਜੋਸ਼ੀ, ਨਰਿੰਦਰ ਸਲਵਾਨ, ਪਿੰਟੂ ਜੋਸ਼ੀ, ਕੇਵਲ ਕਿਸ਼ਨ ਅਰੋੜਾ,
ਪ੍ਰਦੀਪ ਕੁਮਾਰ, ਮਾਇਆ ਦਾਸ, ਅਮਿਤ ਸ਼ਰਮਾ, ਦੀਪਕ ਰਮਪਾਲ, ਰਜੇਸ਼ ਰਮਪਾਲ, ਰਿੰਕੂ  ਅਰੋੜਾ, ਸ਼ਸ਼ੀਲ ਕੁਮਾਰ ਅਰੋੜਾ, ਚੰਦਰ ਭੂਸ਼ਣ ਪਟਵਾਰੀ, ਆਰਜੂ ਪੁਰੀ, ਗੌਰਵ ਪੁਰੀ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।ਇਸ ਮੌਕੇ ਹਵਨ ਯੱਗ ਕੀਤਾ ਗਿਆ ਤੇ ਉਪਰੰਤ ਹੋਏ ਧਾਰਮਿਕ ਸਮਾਗਮ ਵਿੱਚ ਭਗਤਾਂ ਨੇ ਭਗਵਾਨ ਕ੍ਰਿਸ਼ਨ ਜੀ ਦੇ ਜੀਵਨ ਤੇ ਵਿਚਾਰ ਕਰਦੇ ਹੋਏ ਉਸ ਤੋਂ ਪ੍ਰੇਰਨਾ ਲੈਣ ਲਈ ਕਿਹਾ ਤੇ ਉਨ੍ਹਾਂ ਦੇ ਗੁਣਗਾਨ ਗਾਏ।ਇਸ ਮੌਕੇ ਕੇ. ਕੇ ਸ਼ਰਮਾ ਨੇ ਇਸ ਸ਼ੁਭ ਦਿਨ ਤੇ ਸਭ ਨੂੰ ਵਧਾਈ ਦਿੰਦੇ ਹੋਏ ਜੀ ਆਇਆਂ ਕਿਹਾ ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...