ਕੈਨੇਡਾ ਦਾ ਪੰਜਾਬ ਡੇਅ ਮੇਲਾ 26 ਅਗਸਤ ਦਿਨ ਸ਼ਨੀਵਾਰ ਨੂੰ ਵੁਡਬਾਇਨ ਮਾਲ ਦੀ ਪਾਰਕਿੰਗ ਲੌਟ ਵਿੱਚ ਰੈਕਸਡੇਲ ਵਿਖੇਂ ਬੜੀ ਧੂਮ ਧਾਮ ਨਾਲ ਕਰਵਾਇਆ ਜਾਵੇਗਾ

ੳਨਟਾਰੀੳ (ਰਾਜ ਗੋਗਨਾ)—ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਅਤੇ ਪਰਿਵਾਰਿਕ ਵਿਸ਼ਾਲ ਮੇਲਾ ਪੰਜਾਬ ਡੇਅ ਇਸ ਵਾਰ ਮਿੱਤੀ 26 ਅਗਸਤ ਦਿਨ ਸ਼ਨੀਵਾਰ ਨੂੰ ਵੁਡਬਾਇਨ ਮਾਲ ਪਾਰਕਿੰਗ ਲੌਟ (ਰੈਕਸਡੇਲ ਤੇ 27 ਦੀ ਨੁੱਕਰ)ਵਿਖੇ ਬੜੀ ਧੂਮ ਧਾਮ ਨਾਲ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾ ਰਿਹਾ ਹੈ। ਇਹ ਮੇਲਾ ਸਵੇਰੇ 10.00ਵਜੇ ਸਵੇਰੇ ਸ਼ੁਰੂ ਹੋਵੇਗਾ।ਸ਼ੁਰੂਆਤ ਵਿੱਚ ਛੋਟੇ ਬੱਚੇ,ਬੱਚੀਆਂ ਦਾ ਕੰਪੀਟੀਸ਼ਨ ਵੀ ਹੋਵੇਗਾ।ਅਤੇ ਇਨਾਮ ਵੀ ਕੱਢੇ ਜਾਣਗੇ।ਫਿਰ ਠੀਕ 11.00 ਤੋ 1: 00 ਵਜੇ ਤੱਕ ਦਾ ਸਮਾਂ ਭੈਣਾਂ ਲਈ ਤੀਆਂ ਵਾਸਤੇ ਰਾਖਵਾਂ ਰੱਖਿਆ ਗਿਆ ਹੈ।ਠੀਕ 1:00 ਵਜੇ ਪੰਜਾਬੀ ਸੱਭਿਆਚਾਰ ਦਾ ਖੁੱਲਾ ਅਖਾੜਾ ਸ਼ੁਰੂ ਹੋਵੇਗਾ ਜੋ ਰਾਤ ਦੇ 8:00 ਵਜੇ ਤੱਕ ਚੱਲੇਗਾ।ਇਸ ਤੋਂ ਇਲਾਵਾ ਸੀਪ ਦੀ ਬਾਜ਼ੀ,ਟਰੱਕ ਤੇ ਜੀਪ ਸ਼ੋਅ,ਕਬੂਤਰਾਂ ਦੀ ਬਾਜ਼ੀ,ਕੁੱਤਿਆਂ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ।ਇਸ ਵਾਰ ਕੋਰਾਲਾ ਮਾਨ,ਨਿੰਜਾ,ਕਮਲ ਗਰੇਵਾਲ,ਗੁਰਬਖਸ਼ ਸ਼ੌਂਕੀ,ਪ੍ਰੀਤ ਬਰਾੜ ਕਮਲ ਬਰਾੜ,ਜੱਸੀ ਧਨੌਲਾ ਸਰਬਜੀਤ ਮੱਟੂ,ਐਲੀ ਮਾਂਗਟ,ਹਰਭਜਨ ਹੈਰੀ.ਪਰਵੀਨ ਖਾਨ ਆਦਿ ਆਪਣੇ ਫੰਨ ਦਾ ਮੁਜ਼ਾਹਰਾ ਕਰਨਗੇ।ਮੇਲਾ ਦੀ ਪਾਰਕਿੰਗ ਬਿਲਕੁਲ ਫ੍ਰੀ ਹੋਵੇਗੀ ।ਇਸ ਮੇਲੇ ਦੀ ਸਾਰੀ ਜਾਣਕਾਰੀ ਮੁੱਖ ਪ੍ਰਬੰਧਕ ਜਸਵਿੰਦਰ ਖੋਸਾ ਅਤੇ ਪੁਸ਼ਪਿੰਦਰ ਸਿੰਘ ਸੰਧੂ ਨੇ ਸਾਂਝੀ ਕੀਤੀ।ਹੋਰ ਕੋਈ ਵੀ ਜਾਣਕਾਰੀ ਜਾਂ ਸਪਾਸਰਸ਼ਿਪ ਲਈ ਜਸਵਿੰਦਰ ਖੋਸਾ ਨਾਲ ਆਪ ਫ਼ੋਨ ਨੰਬਰ 416-894-9400 ਜਾ ਪੁਸ਼ਪਿੰਦਰ ਸੰਧੂ ਨਾਲ 416-904-7323 ਤੇ ਸੰਪਰਕ ਕਰ ਸਕਦੇ

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...