ਸਿਵਲ ਸਰਜਨ ਫਤਿਹਗੜ ਸਾਹਿਬ ਡਾ. ਦਵਿੰਦਰਜੀਤ ਕੋਰ ਵੱਲੋ ਪੀ.ਐਚ.ਸੀ ਨੰਦਪੁਰ ਕਲੋੜ ਦਾ ਅਚਨਚੇਤ ਦੋਰਾ

    – ਆਮ ਆਦਮੀ ਕਲੀਨਿਕਾਂ ਦਾ ਲਿਆ ਗਿਆ ਵਿਸ਼ੇਸ਼ ਤੋਰ ਤੇ ਜਾਇਜਾ
    – ਸਮੂਹ ਸਟਾਫ ਸਮੇਂ ਅਤੇ ਡਿਉਟੀ ਦੇ ਪੰਬਦ ਰਹਿਣ -ਡਾ. ਦਵਿੰਦਰਜੀਤ ਕੋਰ
ਫਤਿਹਗੜ ਸਾਹਿਬ/ਬੱਸੀ ਪਠਾਣਾ-  ਸਿਵਲ ਸਰਜਨ ਫਤਿਹਗੜ ਸਾਹਿਬ ਡਾ. ਦਵਿੰਦਰਜੀਤ ਕੋਰ ਵੱਲੋ ਪੀ.g.ਸੀ ਨੰਦਪੁਰ ਕਲੋੜ ਵਿੱਖੇ ਡਿਪਟੀ ਮੈਡੀਕਲ ਕਮੀਸ਼ਨਰ ਫਤਿਹਗੜ ਸਾਹਿਬ ਡਾ. ਸਰਿਤਾ ਨਾਲ ਅਚਨਚੇਤ ਦੋਰਾ ਕੀਤਾ ਗਿਆ। ਇਸ ਮੋਕੇ ਤੇ ਡਾ. ਦਵਿੰਦਰਜੀਤ ਕੋਰ  ਸਿਵਲ ਸਰਜਨ ਫਤਿਹਗੜ ਸਾਹਿਬ ਵੱਲੋ ਪੰਜਾਬ ਸਰਕਾਰ ਵੱਲੋ ਚਲਾਏ ਗਏ ਆਮ ਆਦਮੀ ਕਲੀਨਿਕਾਂ ਦਾ ਵਿਸ਼ੇਸ਼ ਤੋਰ ਤੇ ਜਾਇਜਾ ਲਿਆ ਗਿਆ ਅਤੇ ਆਮ ਆਦਮੀ ਕਲੀਨਿਕ ਤੇ ਤਾਇਨਾਤ ਡਾਕਟਰ ਨਾਲ ਗੱਲਬਾਤ ਕਰ ਪੇਸ਼ ਆ ਰਹੀਆਂ ਦਿਕਤਾ ਦਾ ਜਾਇਜਾ ਲੈਂਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ ਨੂੰ ਹਦਾਇਤ ਕੀਤੀ ਕਿ ਉਹ ਤੁਰੰਤ ਆ ਰਹੀਆਂ ਦਿਕਤਾਂ ਨੂੰ ਦੂਰ ਕਰਨ। ਆਮ ਆਦਮੀ ਤੇ ਫਾਰਮੇਸੀ ਦਾ ਦੋਰਾ ਕਰ ਉਨ੍ਹਾਂ ਦਵਾਇਆਂ ਨੂੰ ਸਹੀ ਢੰਗ ਨਾਲ ਡਿਸਪੈਂਸ ਕਰਨ ਦੀਆਂ ਹਦਾਇਤਾ ਕੀਤੀਆਂ । ਉਨ੍ਹਾਂ ਐਸ.ਐਮ.ੳ ਨਾਲ ਆਮ ਆਦਮੀ ਦੇ ਸਟਾਫ ਬਾਰੇ ਕਾਣਕਾਰੀ ਪ੍ਰਾਪਤ ਕਰ ਆਮ ਆਦਮੀ ਕਲੀਨਿਕ ਤੇ ਸਟਾਫ ਪੂਰਾ ਰੱਖਣ ਲਈ ਕਿਹਾ। ਡਾ. ਦਵਿੰਦਰਜੀਤ ਕੋਰ ਵੱਲੋ ਸਮੂਹ ਨੈਸਨਲ ਹੈਲਥ ਮਿਸ਼ਨ ਦੇ ਸਟਾਫ , ਦਫਤਰੀ ਸਟਾਫ ਅਤੇ ਡਾਕਟਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਡਿਉਟੀ ਤੇ ਸਮੇਂ ਸਿਰ ਪਹੁੰਚਨ ਅਤੇ ਲੋਕਾ ਨੂੰ ਵਧਿਆ ਸਿਹਤ ਸੇਵਾਵਾਂ ਮੁਹਈਆਂ ਕਰਵਾਉਣ ਲਈ ਹਦਾਇਤਾ ਜਾਰੀ ਕੀਤੀਆਂ। ।ੳਨ੍ਹਾਂ ਨੇ ਆਰ.ਸੀ.ਐਚ ਪੋਰਟਲ ਤੇ ਗਰਭਵਤੀ ਅੋਰਤਾਂ ਅਤੇ ਬੱਚਿਆ ਦੀ 100% ਰਜਿਸਟ੍ਰੇਸ਼ਨ ਨੂੰ ਪੂਰਾ ਕਰਨ, ਐਨ.ਐਚ.ਐਮ ਸਟਾਫ ਅਤੇ ਆਸ਼ਾ ਵਰਕਰਜ ਦੀਆਂ ਪੇਮੈਂਟਾ ਜਲਦ ਰਿਲੀਜ ਕਰਨ ਦੀਆਂ ਹਦਾਇਤਾ ਜਾਰੀ ਕੀਤੀਆਂ। ਹੈਲਥ ਐਂਡ ਵੈਲਨੈਸ ਸੈਂਟਰ ਤੇ ਤਾਇਨਾਤ ਮ.ਪ.ਹ.ਵ(ਫ), ਸੀ.ਐਚ.ੳ ਅਤੇ ਐਲ.ਐਚ.ਵੀ ਤੋਂ ਹਾਈ ਰਿਸਕ ਗਰਭਵਤੀ ਅੋਰਤਾਂ,ਟੀਕਾਕਰਨ. ਗੈਰਸੰਚਾਰੀ ਰੋਗਾਂ ਅਤੇ ਟੀਕਾਕਰਨ ਸੰਬਧੀ ਜਾਣਕਾਰੀ ਪ੍ਰਾਪਤ ਕਰ ਉਨ੍ਹਾਂ ਨੂੰ ਵਧਿਆ ਸਿਹਤ ਸੇਵਾਵਾਂ ਦੇਣ ਲਈ ਪ੍ਰਰਿਤ ਕੀਤਾ,  ਇਸ ਮੋਕੇ ਤੇ ਸਮੂਹ ਸਟਾਫ ਹਾਜਰ ਸੀ।   ਡਾ. ਦਵਿੰਦਰ ਕੋਰ ਵੱਲੋ ਕਿਹਾ ਗਿਆ ਕਿ ਹੜ੍ਹਾਂ ਉਪਰੰਤ ਨੈਸ਼ਨਲ ਵੈਕਟਰ ਬੋਰਨ ਬੀਮਾਰੀਆਂ ਸੰਬਧੀ ਗਤੀਵਿਧੀਆਂ ਤੇਜ ਕੀਤੀਆਂ ਜਾਨ ਅਤੇ ਹੜ੍ਹਾਂ ਤੋਂ ਬਾਅਦ ਅਤੇ ਬਰਸਾਤ ਦਾ ਮੋਸਮ ਹੋਣ ਕਾਰਨ ਸੱਪਾ ਦਾ ਖੱਡਾ ਵਿੱਚੋ ਬਾਹਰ ਆਉਣਾ ਆਮ ਹੈ ਜਿਸ ਕਾਰਨ ਇਸ ਮੋਸਮ ਵਿੱਚ ਸੱਪ ਦੇ ਢੰਗੇ ਦੇ ਕੇਸ ਆਮ ਵੇਖੱਣ ਨੂੰ ਮਿਲਦੇ ਹਨ ਉਨ੍ਹਾਂ ਕਿਹਾ ਕਿ ਮਰੀਜ ਨੂੰ ਤੁਰੰਤ ਐਂਬੂਲੈਂਸ ਦੀ ਸਹਾਇਤਾ ਨਾਲ ਤੁਰੰਤ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਜਾਵੇ।ਉਨ੍ਹਾਂ ਵੱਲੋ(ਕੰਜਕਟੀਵਾਈਟਸ) ਅੱਖਾ ਦੀ ਲਾਗ ਨੂੰ ਅੱਗੇ ਫੈਲਣ ਤੋ ਰੋਕਣ ਲਈ ਸਾਵਧਾਨੀਆਂ ਵਰਤਨ ਸੰਬਧੀ ਜਾਗਰੂਕਤਾ ਦੀ ਲੋੜ ਹੈ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की