ਦਰਗਾਹ ਪੀਰ ਬਾਬਾ ਫਲਾਹੀ‘  ਵਾਲੇ ਦਾ ਸਲਾਨਾ ਮੇਲਾ ਪਿੰਡ ਭਗਾਵਨਪੁਰ ਵਿਖੇ 21 ਜੁਲਾਈ ਨੂੰ ਬੜੀ ਧੂਮ ਧਾਮ ਨਾਲ ਕਰਵਾਇਆ ਜਾਵੇਗਾ 

ਭੁਲੱਥ,  (ਅਜੈ ਗੋਗਨਾ/ ਧਵਨ )— ਇੱਥੋਂ ਦੇ ਨੇੜਲੇ ਪਿੰਡ ਭਗਵਾਨਪੁਰ ਵਿਖੇ ਦਰਗਾਹ ਪੀਰ ਬਾਬਾ ਫਲਾਹੀ ਵਾਲੇ ਜੀ ਦਾ ਸਲਾਨਾ ਮੇਲਾ 21 ਜੁਲਾਈ ਦਿਨ ਵੀਰਵਾਰ ਨੂੰ ਹਰ ਸਾਲ ਦੀ ਤਰ੍ਹਾਂ ਬੜੀ ਸਰਧਾ ਭਾਵਨਾ ਅਤੇ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ।ਇਹ ਮੇਲਾ ਸਮੂਹ ਪਿੰਡ ਨਿਵਾਸੀਆਂ ਅਤੇ ਐਨ.ਆਰ.ਆਈਜ ਭਰਾਵਾਂ ਦੇ ਸਾਂਝੇ ਸਹਿਯੋਗ ਸਦਕਾ ਕਰਾਇਆ ਜਾਦਾ ਹੈ।ਇਸ ਦੀ  ਜਾਣਕਾਰੀ ਦਿੰਦੇ ਮੇਲਾ ਪ੍ਰਬੰਧਕ ਨਿਸ਼ਾਨ ਸਿੰਘ ਨੇ ਦੱਸਿਆ ਕਿ ਦਰਗਾਹ ਤੇ ਦੂਰ ਨੇੜੇਉ ਭਾਰੀ ਗਿਣਤੀ ਚ’ ਸੰਗਤ ਆ ਕੇ ਨਤਮਸਤਕ ਹੁੰਦੀ ਹੈ। ਅਤੇ ਇਸ ਵਾਰ ਪੰਜਾਬ ਦੇ ਮਸੂਹਰ ਲੋਕ ਗਾਇਕ ਕਨਵਰ ਗਰੇਵਾਲ, ਸੁੱਖ ਜਿੰਦ, ਗੁਰਦਾਸ ਸੰਧੂ, ਸੋਨੂੰ ਸੂਫੀ ਕਲਾਕਾਰ ਮੇਲੇ ਵਿੱਚ ਆਪਣੀ ਹਾਜਰੀ ਭਰਨਗੇ। ਅਤੇ ਸੱਭਿਆਚਾਰਕ ਤੇ ਧਾਰਮਿਕ ਗੀਤਾਂ ਦੇ ਰੰਗ ਪੇਸ਼ ਕਰਕੇ ਲੋਕਾ ਦਾ ਮੰਨੋਰੰਜਨ ਕਰਨਗੇ।ਇਸ ਤੋ ਇਲਾਵਾ ਮੇਲੇ ਵਾਲੇ ਦਿਨ ਸਵੇਰੇ 9:00 ਤੋ ਦੁਪਹਿਰ 12 :00 ਵਜੇ ਤੱਕ ਸਰੀਰ ਦਾ ਮੈਡੀਕਲ ਟੈਸਟ ਜਿਵੇ ਕਿ ਸੂਗਰ, ਇਨਫੈਕਸ਼ਨ, ਸੈਲ, ਕਾਲਾ ਪੀਲੀਆ, ਹੈਪਟਾਈਟਸ ਬੀ, ਸਿਫਿਲਿਸ ਟੈਸਟ ਮੁਫਤ ਕੀਤੇ ਜਾਣਗੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਮੋਕੇ ਨਿਸ਼ਾਨ ਸਿੰਘ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀ ਸੰਗਤ ਨੂੰ ਮੇਲੇ ਵਿੱਚ ਪਹੁੰਚਣ ਲਈ ਖੁੱਲਾ ਸੱਦਾ ਦਿੱਤਾ ਹੈ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...