ਸੁਸ਼ਮਿਤਾ ਸੇਨ ਅਤੇ ਲਲਿਤ ਮੋਦੀ ਜਲਦ ਕਰਨਗੇ ਵਿਆਹ

ਨਵੀਂ ਦਿੱਲੀ- ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਅਤੇ ਲਲਿਤ ਮੋਦੀ ਜਲਦ ਵਿਆਹ ਕਰਨਗੇ। ਸੁਸ਼ਮਿਤਾ ਸੇਨ ਦੀ ਨਿੱਜੀ ਜ਼ਿੰਦਗੀ ਘੱਟ ਫਿਲਮੀ ਨਹੀਂ ਰਹੀ ਹੈ। 18 ਦੀ ਉਮਰ ਵਿਚ ਮਿਸ ਇੰਡੀਆ ਅਤੇ 19 ਦੀ ਉਮਰ ਵਿਚ ਮਿਸ ਯੂਨੀਵਰਸ ਬਣੀ ਸੁਸ਼ਮਿਤਾ ਸੇਨ ਅਪਣੇ ਅਫੇਅਰਸ ਨੂੰ ਲੈ ਕੇ ਪਹਿਲੀ ਫਿਲਮ ਤੋਂ ਹੀ ਚਰਚਾਵਾਂ ਵਿਚ ਰਹੀ ਹੈ। ਨਿਰਦੇਸ਼ਕ ਵਿਕਰਮ ਭੱਟ ਸੁਸ਼ਮਿਤਾ ਸੇਨ ਦੀ ਪਹਿਲੀ ਫਿਲਮ ਦਸਤਕ ਦੇ ਰਾਈਟਰ ਸੀ। ਦੋਵਾਂ ਦਾ ਨਾਂ ਕਾਫੀ ਜੁੜਿਆ ਅਤੇ ਸਾਲਾਂ ਤੱਕ ਸੁਰਖੀਆਂ ਵਿਚ ਰਿਹਾ। 1996 ਵਿਚ ਸ਼ੁਰੂ ਰਿਸ਼ਤਿਆਂ ਦਾ ਇਹ ਸਿਲਸਿਲਾ 2021 ਵਿਚ ਰੋਹਮਨ ਸ਼ਾਲ ਦੇ ਨਾਲ ਬਰੇਕਅਪ ਹੋਣ ਤੱਕ ਚਲਿਆ।
ਸੁਸ਼ਮਿਤਾ ਸੇਨ ਅਪਣੀ ਫਿਲਮਾਂ ਤੋਂ ਜ਼ਿਆਦਾ ਨਿੱਜੀ ਜ਼ਿੰਦਗੀ ਨੂੰ ਲੈਕੇ ਸੁਰਖੀਆਂ ਵਿਚ ਰਹੀ। ਵਿਆਹ ਦੇ ਸਵਾਲ ਨੂੰ ਹਮੇਸ਼ਾ ਟਾਲਦੀ ਰਹੀ ਲੇਕਿਨ ਦੋ ਧੀਆਂ ਨੂੰ ਗੋਦ ਲੈ ਕੇ ਉਨ੍ਹਾਂ ਦੀ ਜ਼ਿੰਮੇਵਾਰੀ ਚੁੱਕਣ ’ਤੇ ਉਨ੍ਹਾਂ ਦੀ ਕਾਫੀ ਤਾਰੀਫ ਹੋਈ।
ਸੁਸ਼ਮਿਤਾ ਦਾ ਜਨਮ 19 ਨਵੰਬਰ 1975 ਵਿਚ ਹੈਦਰਾਬਾਦ ਵਿਚ ਜਨਮੀ ਸੁਸ਼ਮਿਤਾ ਦੇ ਪਿਤਾ ਸੁਬੀਰ ਸੇਨ ਇੰਡੀਅਨ ਏਅਰਫੋਰਸ ਵਿਚ ਵਿੰਗ ਕਮਾਂਡਰ ਸੀ ਅਤੇ ਮਾਂ ਜਵੈਲਰੀ ਡਿਜ਼ਾਇਨਰ ਸੀ। ਸ਼ੁਰੂ ਵਿਚ ਪੜ੍ਹਾਈ ਹੈਦਰਾਬਾਦ ਵਿਚ ਕੀਤੀ। ਫੇਰ ਦਿੱਲੀ ਤੋਂ ਗਰੈਜੂਏਸ਼ਨ ਕੀਤੀ। ਇਸ ਦੌਰਾਨ ਹੀ ਸੁਸ਼ਮਿਤਾ ਮਾਡÇਲੰਗ ਨਾਲ ਜੁੜੀ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की