ਬਰੈਂਪਟਨ ਨਾਰਥ ਤੋਂ ਮੌਜੂਦਾ ਲਿਬਰਲ  ਸਾਂਸਦ ਰੂਬੀ ਸਹੋਤਾ ਅਤੇ ਬਰੈਂਪਟਨ ਸੈਂਟਰ ਤੋਂ ਸਾਬਕਾ ਸਾਂਸਦ ਰਮੇਸ਼ ਸੰਘਾ ਦੇ ਸਕਦੇ ਹਨ ਬਰੈਂਪਟਨ ਦੇ ਮੌਜੂਦਾ ਮੇਅਰ ਪੈਟ੍ਰਿਕ ਬ੍ਰਾਉਨ ਨੂੰ ਅਕਤੂਬਰ ਚ ਹੋਣ ਵਾਲੀ ਮੇਅਰ ਚੌਣ ਚ ਟੱਕਰ

ਬਰੈਂਪਟਨ (ਰਾਜ ਗੋਗਨਾ/ ਕੁਲਤਰਨ ਪਧਿਆਣਾ)—ਦੱਸਣਯੋਗ ਹੈ ਕਿ ਹਾਲੇ ਮੇਅਰ ਪੈਟ੍ਰਿਕ ਬ੍ਰਾਉਨ ਨੇ ਵੀ ਖੁਲਕੇ ਐਲਾਨ ਨਹੀ ਕੀਤਾ ਹੈ ਕਿ ਉਹ ਕਾਗਜ ਭਰਨਗੇ ਜਾਂ ਨਹੀ ਪਰ ਉਹ ਦੌਬਾਰਾ ਚੌਣ ਲੜਨਗੇ ਇਸ ਗੱਲ ਦੀ ਵੱਡੀ ਸੰਭਾਵਨਾ ਬਣੀ ਹੋਈ ਹੈ। ਇਸਤੋਂ ਇਲਾਵਾ ਰੂਬੀ ਸਹੋਤਾ ਅਤੇ ਰਮੇਸ਼ ਸੰਘਾ ਵੀ ਇਸ ਦੌੜ ਲਈ ਵਿਚਾਰ ਵਟਾਂਦਰਾ ਕਰ ਰਹੇ ਹਨ ਪਰ ਉਨਾ ਵੱਲੋ ਹਾਲੇ ਤੱਕ ਕੋਈ ਵੀ ਫੈਸਲਾ ਨਹੀ ਲਿਆ ਗਿਆ ਹੈ। ਦੱਸਣਯੋਗ ਹੈ ਕਿ ਕਾਗਜ ਭਰਨ ਦੀ ਆਖਰੀ ਤਰੀਕ 19 ਅਗਸਤ ਹੈ ਤੇ 24 ਅਕਤੂਬਰ ਨੂੰ ਵੋਟਾ ਹਨ। ਯਾਦ ਰਹੇ ਰੂਬੀ ਸਹੋਤਾ ਬਰੈਂਪਟਨ ਨਾਰਥ ਤੋਂ ਤੀਜੀ ਵਾਰ ਮੈਂਬਰ ਪਾਰਲੀਮੈਂਟ ਬਣੇ ਹੋਏ ਹਨ ਅਤੇ ਰਮੇਸ਼ ਸੰਘਾ ਨੂੰ ਆਪਣੇ ਪੁੱਠੇ ਬਿਆਨਾ ਕਾਰਨ ਪਿਛਲੀ ਵਾਰ ਲਿਬਰਲ ਪਾਰਟੀ ਚੋਂ ਕੱਢ ਦਿੱਤਾ ਗਿਆ ਸੀ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की