ਹਲਕਾ ਆਦਮਪੁਰ ਦੇ ਪਿੰਡ ਪਿੰਡ ਪੌਦੇ ਲਾਉਣ ਸ਼ੁਰੂਆਤ : ਪ੍ਰਸ਼ੋਤਮ ਅਹੀਰ

ਆਦਮਪੁਰ ( ਪਰਮਜੀਤ ਸਿੰਘ ) ਸੰਯੁਕਤ ਸਮਾਜ ਮੋਰਚਾ ਪ੍ਰਧਾਨ ਸ ਬਲਵੀਰ ਸਿੰਘ ਰਾਜੇਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਸ਼ੋਤਮ ਰਾਜ ਅਹੀਰ ਸੂਬਾ ਪ੍ਰਧਾਨ ਲੇਬਰ ਵਿੰਗ ਸੰਯੁਕਤ ਸਮਾਜ ਮੋਰਚਾ 10 ਜੁਲਾਈ ਤੋਂ ਪੋਦੇ ਲਾਉਣ ਦੀ ਮੁਹਿੰਮ ਦੀ ਸ਼ੂਰੂਆਤ ਆਪਣੀ ਹੀ ਮੋਟਰ ਤੇ 10-10 ਦਰੱਖਤ ਲਗਾ ਕੀਤੀ ਬਾਕੀ ਪਿੰਡਾਂ ਵਿੱਚ ਤੇ ਹਲਕੇ ਤੇ ਪੂਰੇ ਪੰਜਾਬ ਵਿੱਚ ਵੱਡੇ ਪੱਧਰ ਤੇ ਲਗਾਉਣ ਦੀ ਮੁਹਿੰਮ ਸ਼ੁਰੂ ਹੋ ਗਈ ਹੈ ਇਸੇ ਦੌਰਾਨ ਵੱਖ-ਵੱਖ ਪਿੰਡਾਂ ਵਿੱਚ ਹਾਜ਼ਰੀ ਲਗਵਾਈ ਤੇ ਵਾਤਾਵਰਨ ਨੂੰ ਸ਼ੁੱਧ ਤੇ ਪਵਿੱਤਰ ਰੱਖਣ ਲਈ ਲੋਕਾਂ ਨੂੰ ਜਾਗਰੂਕ ਵੀ ਕੀਤਾ ਤੇ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਲੱਗੇ ਦਰਖ਼ਤ ਪੋਦੇ ਸੰਭਾਲਣ ਲਈ ਪੰਚਾਇਤਾਂ ਨੂੰ ਵੀ ਸਖਤ ਹਦਾਇਤਾ ਜਾਰੀ ਕਰਨ, ਜੇਕਰ ਦਰਖਤ ਪੋਦੇ ਹੋਣਗੇ ਤਾਂ ਹੀ ਆਉਂਣ ਵਾਲੀ ਪੀੜ੍ਹੀ ਦਾ ਬਿਮਾਰੀਆਂ ਰਹਿਤ ਜੀਵਨ ਹੋਵੇਗਾ ਸ਼ੁਧ ਆਕਸੀਜਨ ਪ੍ਰਰਾਪਤ ਕਰਨਗੇ ਤੇ ਪੰਜਾਬ ਵੀ ਖੁਸ਼ਹਾਲੀ ਵੱਲ ਜਾਵੇਗਾ। ਇਸ ਮੌਕੇ ਲੁਧਿਆਣਾ ਤੋਂ ਸੁਨੀਲ, ਦਲਜੀਤ, ਮਿਸ਼ਰਾ , ਖੁਸ਼ਬੂ, ਨਤਾਸ਼ਾ, ਸੋਡੀ ਖਾਨਪੁਰੀਆ ਤੇ ਹੋਰ ਆਗੂ ਹਾਜ਼ਰ ਸਨ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...