ਬਿਆਸ ਪੁਲਿਸ ਵਲੋ ਦੋ ਨਸ਼ੇੜੀ ਕਾਬੂ

ਰਈਆ (ਕਮਲਜੀਤ ਸੋਨੂੰ)— ਬਿਆਸ ਪੁਲਿਸ ਵਲੋ ਦੋ ਨਸ਼ੇੜੀ ਵਿਅਕਤੀ ਕਾਬੂ ਕਰਨ ਦਾ ਸਮਾਚਾਰ ਹੈ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਚੌਕੀ  ਇਨਚਾਰਜ  ਰਈਆ ਰਘਬੀਰ ਸਿੰਘ ਨੇ ਦੱਸਿਆ ਕਿ,ਚੌਕੀ ਇੰਚਾਰਜ  ਬਾਬਾ ਬਕਾਲਾ ਰਜਿੰਦਰਪਾਲ,ਏ. ਐਸ. ਆਈ  ਲਖਵੰਤ ਸਿੰਘ ਕੋਸਟੇਬਲ ਜੁਗਰਾਜ ਸਿੰਘ, ਬਚਿੱਤਰ ਸਿੰਘ ਪਡਿਅਾਣਾ ਚੌਕ ਬਾਬਾ ਬਕਾਲਾ ਸਾਹਿਬ ਵਿਖੇ ਮੋਜ਼ੂਦ ਸੀ ਰਈਆ ਵਾਲੀ ਸਾਈਡ  ਤੋਂ  ਇਕ  ਚਿੱਟੇ ਰੰਗ ਦੀ ਆਈ 20 ਕਾਰ ਜਿਸਦਾ ਗੱਡੀ ਨੰਬਰ PB-08-ER-8468 ਨੂੰ ਰੋਕਣ ਦਾ ਇਸ਼ਾਰਾ  ਕੀਤਾ ਗਿਆ ਤਾਂ ਉਸ ਵਿਚ ਸਵਾਰ ਦੋ ਵਿਅਕਤੀ ਭੱਜਣ ਦੀ ਕੋਸ਼ਿਸ ਕਰਨ ਲਗੇ ਜਿੰਨਾਂ ਨੂੰ ਮੌਕੇ ਤੇ ਸਾਥੀ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ, ਜਿੰਨਾਂ ਪਾਸੋ ਲੈਂਟਰ ਤੇ ਸਿਲਵਰ ਪੇਪਰ ਜਿਸਤੇ ਨਸ਼ੀਲਾ ਪਦਾਰਥ ਲਗਾ ਹੋਇਆ   ਸੀ ਬ੍ਰਾਮਦ ਕੀਤਾ ਜਿਸ ਦੀ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾ ਉਹਨਾਂ ਨੇ ਦੱਸਿਆ ਕਿ ਅਸੀ ਹੈਰੋਇਨ ਦਾ ਨਸ਼ਾ ਪੀਣ ਅਤੇ ਵੇਚਣ ਦੇ ਆਦੀ ਹਾਂ ਅੱਜ ਅਸੀ ਘੋਨਾ ਪੁੱਤਰ ਅਮਰਜੀਤ ਸਿੰਘ,ਅੰਗਰੇਜ਼ ਸਿੰਘ ਟਰੱਕਾਂ ਵਾਲੇ ਦੀ ਪਤਨੀ ਬਾਬਾ ਬਕਾਲਾ ਪਾਸੋ ਹੈਰੋਇਨ ਖ੍ਰੀਦਣ ਜਾ ਰਹੇ ਸੀ ਇਹਨਾਂ ਵਿਅਕਤੀਆਾ ਦੀ ਪਛਾਣ ਮਨਵੀਰ ਸਿੰਘ ਪੁੱਤਰ ਜਸਵੀਰ ਸਿੰਘ,ਲਖਵੀਰ ਸਿੰਘ ਪੁੱਤਰ ਪਰਦੀਪ ਸਿੰਘ ਵਾਸੀ ਢੇਹਪੁਰ ਜਲੰਧਰ ਵਜੋ ਹੋਈ  ਹੈ ਇਹਨਾਂ  ਦੀ ਤਲਾਸ਼ੀ ਕਰਨ ਉਪਰੰਤ  ਇਹਨਾ ਦੀ ਪੈਂਟ ਦੀਆ ਜੇਬਾਂ ਵਿਚੋ ਭਾਰਤੀ ਕਰੰਸੀ ਰਕਮ ਲਗਭਗ 91’700  ਰੂਪੈ ਬ੍ਰਾਮਦ ਹੋਈ ਹੈ ਪੁਲਿਸ ਵਲੋ ਨਸ਼ਾ ਕਰਨ ਅਤੇ ਵੇਚਣ ਵਾਲੇ ਦੋਸ਼ੀਆਂ  ਖਿਲਾਫ ਮੁੱਕਦਮਾਂ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ  ਦਿੱਤੀ ਹੈ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...